ਪੰਚਕੂਲਾ ਤੋਂ ਇੱਕ ਬਜ਼ੁਰਗ ਨਾਲ ਕੁੱਟ ਮਾਰ ਕਾਰ ਚਾਲਕ ਵੱਲੋਂ ਡੰਡੇ ਨਾਲ ਕੁੱ ਟਿਆ ਬਜ਼ੁਰਗ ਨੂੰ

Uncategorized

ਇਹ ਖ਼ਬਰ ਪੰਚਕੂਲਾ ਚ ਸਾਹਮਣੇ ਆ ਰਹੀ ਹੈ ਜਿੱਥੇ ਇਕ ਅਮੀਰਜ਼ਾਦੇ ਵੱਲੋਂ ਇਕ ਬਜ਼ੁਰਗ ਨੂੰ ਗਾਲ੍ਹਾਂ ਕੱਢੀਆਂ ਜਾਂਦੀਆਂ ਨੇ ਤੇ ਇਸ ਦੌਰਾਨ ਉਸ ਬਜ਼ੁਰਗ ਨਾਲ ਕੁੱਟ ਮਾਰ ਵੀ ਕੀਤੀ ਗਈ ਤਸਵੀਰਾਂ ਚ ਸਾਫ਼ ਦਿਖਦਾ ਹੈ ਕਿ ਕਿਸ ਤਰੀਕੇ ਨਾਲ ਕਾਰ ਚਾਲਕ ਵੱਲੋਂ ਬੜੀ ਬੇਰਹਿਮੀ ਨਾਲ ਬਜ਼ੁਰਗ ਦੇ ਡੰ ਡਾ ਮਾਰਿਆ ਗਿਆ ਅਤੇ ਉਥੋਂ ਲੰਘ ਰਹੇ ਲੋਕਾਂ ਨੇ ਇਸਦਾ ਵਿਰੋਧ ਕੀਤਾ ਇਕ ਨਜ਼ਰ ਮਾਰਦਿਆਂ

ਇਸ ਵੀਡੀਓ ਤੇ ਮਿਲੀ ਜਾਣਕਾਰੀ ਮੁਤਾਬਕ ਪਤਾ ਲੱਗਾ ਕਿ ਕਾਰ ਚਾਲਕ ਦੀ ਗੱਡੀ ਤੇ ਬਜ਼ੁਰਗ ਦਾ ਡੰਡਾ ਵੱਜਦਾ ਹੈ ਜਿਸ ਤੋਂ ਬਾਅਦ ਕਾਰ ਚਾਲਕ ਗੁੱਸੇ ਵਿੱਚ ਆ ਕੇ ਉਸ ਬਜ਼ੁਰਗ ਨਾਲ ਗਾਲੀ ਗਲੋਚ ਹੁੰਦਾ ਬਜ਼ੁਰਗ ਵੱਲੋਂ ਦਾਅਵਾ ਕੀਤਾ ਜਾਂਦਾ ਕਿ ਡੰਡਾ ਗਲਤੀ ਨਾ ਲੱਗਿਆ ਪਰ ਕਾਰ ਚਾਲਕ ਵੱਲੋਂ ਗੁੱਸੇ ਵਿੱਚ ਉਸ ਬਜ਼ੁਰਗ ੳੁਤੇ ਸਾਡੇ ਨਾਲ ਵਾਰ ਕੀਤਾ ਜਾਂਦੈ ਬਜ਼ੁਰਗ ਸ਼ਖ਼ਸ ਵੱਲੋਂ ਇਹ ਵੀ ਦਾਅਵਾ ਕੀਤਾ ਜਾਂਦਾ ਹੈ

ਕਿ ਉਸ ਨੂੰ ਇੱਕ ਅੱਖ ਨਾਲ ਦਿੱਕਤਾਂ ਨਹੀਂ ਪਰ ਉਸ ਵੱਲੋਂ ਲਗਾਤਾਰ ਬਜ਼ੁਰਗ ਨੂੰ ਬੁਰਾ ਭਲਾ ਬੋਲਿਆ ਜਾਂਦਾ ਗੱਡੀ ਤੇ ਡੰਡਾ ਲੱਗਣ ਦੀ ਹਾਲੇ ਤੱਕ ਕੋਈ ਵੀ ਵੀਡੀਓ ਸਾਹਮਣੇ ਨਹੀਂ ਆਈ ਜਿਸ ਕਰਕੇ ਇਹ ਨਹੀਂ ਪਤਾ ਲੱਗਿਆ ਕਿ ਡੰਡਾ ਗੱਡੀ ਨੂੰ ਕਿਸ ਤਰੀਕੇ ਨਾ ਲੱਗਿਆ ਪਰ ਇਸ ਤਰੀਕੇ ਨਾਲ ਮਾ ਰ ਕੁੱ ਟ ਅਤੇ ਗਾਲੀ ਗਲੋਚ ਕਰਨਾ ਕਾਫੀ ਨਿੰਦਣਯੋਗ ਹੈ ਕਿ ਕਿਸ ਤਰੀਕੇ ਨਾਲ ਕਾਰ ਚਾਲਕ ਵੱਲੋਂ ਬੜੀ ਬੇਰਹਿਮੀ ਨਾਲ ਬਜ਼ੁਰਗ ਦੇ ਡੰ ਡਾ ਮਾਰਿਆ ਗਿਆ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.