ਗੈਸ ਸਿਲੰਡਰ ਖਰੀਦਣ ਵਾਲਿਆਂ ਲਈ ਜ਼ਰੂਰੀ ਖਬਰ ਸਬਸਿਡੀ ਬਾਰੇ ਹੁਣ ਹੋ ਗਿਆ ਇਹ ਨਵਾਂ ਐਲਾਨ

Uncategorized

ਐਲਪੀਜੀ ਸਬਸਿਡੀ ਲੈਣ ਵਾਲੇ ਗਾਹਕਾਂ ਲਈ ਜ਼ਰੂਰੀ ਖਬਰ ਹੈ ਉੱਜਵਲਾ ਯੋਜਨਾ ਦੇ ਤਹਿਤ ਮੁਫ਼ਤ ਐਲਪੀਜੀ ਗੈਸ ਕੁਨੈਕਸ਼ਨ ਤੇ ਮਿਲਣ ਵਾਲੀ ਸਬਸਿਡੀ ਚ ਵੱਡਾ ਬਦਲਾਅ ਹੋ ਸਕਦਾ ਇਸ ਲਈ ਜੇਕਰ ਤੁਸੀਂ ਵੀ ਉੱਜਵਲ ਯੋਜਨਾ ਦੇ ਤਹਿਤ ਮੁਫ਼ਤ ਐਲਪੀਜੀ ਕੁਨੈਕਸ਼ਨ ਲੈਣ ਦੀ ਯੋਜਨਾ ਬਣਾ ਰਹੇ ਹੋ ਤਾਂ ਪਹਿਲਾਂ ਇਸ ਖ਼ਬਰ ਨੂੰ ਧਿਆਨ ਨਾਲ ਪੜ੍ਹੋ ਖਬਰਾਂ ਅਨੁਸਾਰ ਇਸ ਸਕੀਮ ਤਹਿਤ ਨਵੇਂ ਕੁਨੈਕਸ਼ਨਾਂ ਲਈ ਸਬਸਿਡੀ ਦੇ ਮੌਜੂਦਾ ਢਾਂਚੇ ਵਿੱਚ ਬਦਲਾਅ ਹੋ ਸਕਦਾ ਹੈ

ਦੱਸਿਆ ਜਾ ਰਿਹਾ ਹੈ ਕਿ ਪੈਟਰੋਲੀਅਮ ਮੰਤਰਾਲੇ ਨੇ ਦੋ ਨਵੇਂ ਢਾਂਚੇ ਤੇ ਕੰਮ ਸ਼ੁਰੂ ਕਰ ਦਿੱਤਾ ਜਿਸ ਨੂੰ ਜਲਦ ਹੀ ਜਾਰੀ ਕਰ ਦਿੱਤਾ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਵਿੱਚ ਇੱਕ ਕਰੋੜ ਨਵੇਂ ਕੁਨੈਕਸ਼ਨ ਦੇਣ ਦਾ ਐਲਾਨ ਕੀਤਾ ਸੀ ਪਰ ਹੁਣ ਸਰਕਾਰ ਓਐਮਸੀਜ਼ ਦੀ ਤਰਫੋਂ ਐਡਵਾਂਸ ਪੇਮੈਂਟ ਮਾਡਲ ਬਦਲ ਸਕਦੀ ਹੈ ਮਿਲੀ ਜਾਣਕਾਰੀ ਅਨੁਸਾਰ ਐਡਵਾਂਸ ਪੇਮੈਂਟ ਕੰਪਨੀ ਸੋਲ਼ਾਂ ਸੌ ਰੁਪਏ ਦੀ ਇਕਮੁਸ਼ਤ ਵਸੂਲੀ ਕਰੇਗੀ

ਵਰਤਮਾਨ ਵਿਚੋਂ ਓਐਮਸੀਜ਼ ਈਐਮਈ ਦੇ ਰੂਪ ਚ ਪੇਸ਼ਗੀ ਰਕਮ ਵਸੂਲਦੇ ਹਨ ਮੁਕਾਬਲੇ ਤੋਂ ਜਾਣੂ ਇਕ ਸੂਤਰ ਅਨੁਸਾਰ ਸਰਕਾਰ ਇਸ ਸਕੀਮ ਵਿੱਚ ਬਾਕੀ ਪੱਚੀ ਸੋਲ਼ਾਂ ਸੂਲੀ ਸਬਸਿਡੀ ਜਾਰੀ ਰੱਖੇਗੀ ਇਸ ਖ਼ਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਖਬਰ ਤੁਹਾਡੇ ਨਾਲ ਅੱਗੇ ਸ਼ੇਅਰ ਕੀਤੀ ਗਈ ਹੈ ਇਸ ਦੇ ਵਿੱਚ ਸਾਡਾ ਕੋਈ ਵੀ ਲੈਣ ਦੇਣ ਨਹੀਂ ਹੋਵੇਗਾ ਖ਼ਬਰ ਬਣਾਉਣ ਦੇ ਵਿੱਚ ਸ਼ੇਅਰ ਕਰੋ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.