ਚੜ੍ਹਦੀ ਸਵੇਰ ਗੁਰੂ ਵਿੱਚ ਵਾਪਰਿਆ ਭਿਆਨਕ ਹਾਦਸਾ ਅਚਾਨਕ ਡਿੱਗਿਆ ਨਿਸ਼ਾਨ ਸਾਹਿਬ ਥੱਲੇ ਆਏ ਬੰਦੇ ਦੀ ਮੌ ਤ

Uncategorized

ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇਹ ਵੀਡਿਓ ਗੁਰੂ ਘਰ ਦੀ ਹੈ ਜਿੱਥੇ ਨਿਸ਼ਾਨ ਸਾਹਿਬ ਦਾ ਚੋਲਾ ਪਹਿਨਾਉਂਦੇ ਸਮੇਂ ਇਕ ਟੈਕਨੀਕਲ ਦਿੱਕਤ ਆਉਣ ਦੇ ਨਾਲ ਹਾਦਸਾ ਵਾਪਰਿਆ ਹਾਦਸੇ ਦੇ ਸਮੇਂ ਨਿਸ਼ਾਨ ਸਾਹਿਬ ਝੂਲਦੇ ਹੋਏ ਇੱਕ ਨੌਜਵਾਨ ਇਸ ਹਾਦਸੇ ਵਿਚ ਹੋਰ ਵੀ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ ਦਰਅਸਲ ਇਹ ਵੀਡੀਓ ਉਸ ਸਮੇਂ ਸਾਹਮਣੇ ਆਈ

ਦੋਂ ਨਿਸ਼ਾਨ ਸਾਹਿਬ ਨੂੰ ਚੋਲਾ ਪਹਿਨਾਉਂਦੇ ਸਮੇਂ ਇੱਕ ਟੈਕਨੀਕਲ ਦਿੱਕਤ ਆਉਣ ਦੇ ਨਾਲ ਨਿਸ਼ਾਨ ਸਾਹਿਬ ਝੂਲਦੇ ਹੋਏ ਇਕ ਨੌਜਵਾਨ ਤੇ ਗਿਰ ਜਾਂਦੇ ਨੇ ਉਥੇ ਹੋਰ ਵੀ ਕਾਫ਼ੀ ਸੰਗਤ ਮੌਜੂਦ ਹੁੰਦੀਆਂ ਇਸੇ ਨਾਲ ਹੀ ਸੋਸ਼ਲ ਮੀਡੀਆ ਦੇ ਕਈ ਮੈਸੇਜ ਵੀ ਵਾਇਰਲ ਹੋ ਰਹੇ ਹਨ ਜਿਨ੍ਹਾਂ ਵਿਚ ਲੋਕ ਇਹ ਕਹਿੰਦੇ ਨੇ ਕਿ ਨਿਸ਼ਾਨ ਸਾਹਿਬ ਦੀ ਸਮੇਂ ਸਮੇਂ ਤੇ ਮੁਰੰਮਤ ਹੋਣੀ ਚਾਹੀਦੀ ਹੈ ਇਹ ਵੀਡੀਓ ਇੱਕ ਗੁਰੂ ਘਰ ਦੀ ਹੈ

ਜਿੱਥੇ ਸੰਗਤਾਂ ਨਿਸ਼ਾਨ ਸਾਹਿਬ ਦੀ ਸੇਵਾ ਕਰਦਿਆਂ ਹਾਜ਼ਰੀ ਵਿੱਚ ਜੈਕਾਰੇ ਭਰ ਰਹੀਆਂ ਨੇ ਇੱਥੇ ਇਕ ਮਸ਼ੀਨ ਵੀ ਵਿਖਾਈ ਦੇ ਰਹੀ ਹੈ ਪਰ ਇੱਥੇ ਇੱਕ ਹਾਦਸਾ ਵਾਪਰ ਜਾਂਦਾ ਹੈ ਦੇਸ਼ ਵਿੱਚ ਇੱਕ ਟੈਕਨੀਕਲ ਪ੍ਰਾਬਲਮ ਆ ਜਾਂਦੀ ਹੈ ਤਾਂ ਨਿਸ਼ਾਨ ਸਾਹਿਬ ਥੋੜ੍ਹੀ ਦੇਰ ਹਵਾ ਵਿੱਚ ਝੂਮਦੇ ਹੋਏ ਥੱਲੇ ਨੂੰ ਜਾ ਰਿਹਾ ਹੁੰਦਾ ਹੈ ਇਕ ਨੌਜਵਾਨ ਦੇ ਉਪਰ ਜਾਂ ਗਿਰਦੇ ਨੇ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਉਸ ਨੌਜਵਾਨ ਦੀ ਮੌ ਤ ਹੋ ਗਈ ਇਸ ਹਾਦਸੇ ਨੂੰ ਵੇਖਦਿਆਂ ਹੋਇਆਂ ਬਾਹਰ ਉਸ ਨੌਜਵਾਨ ਨੂੰ ਬਚਾਉਣ ਲਈ ਭੱਜਦੀਆਂ ਨੇ ਪਰ ਇੱਥੇ ਵੀ ਖ਼ਬਰ ਸਾਹਮਣੇ ਆਈ ਹੈ ਕਿ ਉਸ ਨੌਜਵਾਨ ਦੇ ਨਿਸ਼ਾਨ ਸਾਹਿਬ ਦੇ ਨੀਚੇ ਆਉਣ ਦੇ ਨਾਲ ਮੌ ਤ ਹੋ ਗਈ ਹੈ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.