ਆਹ ਬਜ਼ੁਰਗ ਮਹਿਲਾ ਨੇ ਮੁੱਖ ਮੰਤਰੀ ਚੰਨੀ ਨੂੰ ਮਾਰੀਆਂ ਆਵਾਜਾ ਕਿਸੇ ਨੇ ਨਹੀਂ ਸੁਣੀ ਸਿਰਫ਼ ਮਿਲੇ ਧੱਕੇ

Uncategorized

ਲੁਧਿਆਣਾ ਫੇਰੀ ਤੇ ਪਹੁੰਚੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲਣ ਪਾਸ ਦੀ ਇਕ ਬਜ਼ੁਰਗ ਮਹਿਲਾ ਨੂੰ ਸੁਰੱਖਿਆ ਮੁਲਾਜ਼ਮਾਂ ਦੀ ਨਾਲ ਜੱਦੋ ਜਹਿਦ ਕਰਨੀ ਪਈ ਹੈ ਉਹ ਸਥਾਨਕ ਪੁਲੀਸ ਤੇ ਸੁਰੱਖਿਆ ਘੇਰੇ ਚੋਂ ਤਾਂ ਨਿਕਲ ਕੇ ਸੀਐਮ ਦੀ ਗੱਡੀ ਤੱਕ ਤਾਂ ਪਹੁੰਚੀ ਪਰ ਸੀਐੱਮ ਸਕਿਉਰਿਟੀ ਤੋਂ ਭਾਰ ਨਾ ਜਾ ਸਕੀ ਇਸ ਦੇ ਨਾਲ ਹੀ ਮੁੱਖ ਮੰਤਰੀ ਚੰਨੀ ਨੂੰ ਮਿਲਣ ਦੇ ਲਈ ਹੋਰ ਮਹਿਲਾਵਾਂ ਵੀ ਉੱਥੇ ਪਹੁੰਚੀਆਂ ਜਿਨ੍ਹਾਂ ਨੂੰ ਸੁਰੱਖਿਆ ਕਰਮੀਆਂ ਨੇ ਧੱਕੇ ਮਾਰੇ ਨੇ ਭਰੀ ਇਸ ਮੌਕੇ ਮੁੱਖ ਮੰਤਰੀ ਚੰਨੀ ਬਿਨਾਂ ਕਿਸੇ ਨੂੰ ਮਿਲੇ ਉਥੋਂ ਵਾਪਸ ਚਲੇ ਗਏ ਨੇ

ਇਸ ਦੌਰਾਨ ਬਜ਼ੁਰਗ ਮਹਿਲਾ ਨੇ ਇਲਜ਼ਾਮ ਲਗਾਏ ਕਿ ਉਨ੍ਹਾਂ ਦੀ ਮਨਜੀਤ ਨਗਰ ਇਲਾਕੇ ਦੀ ਵਿਚ ਨਸ਼ਾ ਜ਼ੋਰਾਂ ਤੇ ਵਿਕਰੀ ਕਈ ਬੱਚੇ ਹੁਣ ਤਕ ਮਰ ਚੁੱਕੇ ਨੇ ਉਹ ਸਥਾਨਕ ਪੱਧਰ ਤੇ ਕਈ ਆਗੂਆਂ ਤੇ ਅਧਿਕਾਰੀਆਂ ਨੂੰ ਮਿਲ ਚੁੱਕੇ ਨੇ

ਪਰ ਹਾਲਾਤਾਂ ਦੇ ਵਿੱਚ ਸੁਧਾਰ ਨਹੀਂ ਹੋਇਆ ਤਾਂ ਬਜ਼ੁਰਗ ਮਹਿਲਾ ਨੇ ਦੱਸਿਆ ਕਿ ਅਸੀਂ ਇੱਥੇ ਬੜੀ ਧੂਮਧਾਮ ਨਾਲ ਲੋਕਾਂ ਨੂੰ ਲੈ ਕੇ ਆਏ ਸੀ ਤਾਂ ਜੋ ਸੀ ਸੀਐਮ ਚਰਨਜੀਤ ਸਿੰਘ ਚੰਨੀ ਨੂੰ ਮਿਲ ਸਕੀਏ ਤੇ ਅਸੀਂ ਨਸ਼ੇ ਦੇ ਲਈ ਇੱਥੇ ਮਿਲਣ ਆਏ ਸੀ ਉਨ੍ਹਾਂ ਨੂੰ ਇੱਕ ਘਰ ਦੇ ਤਿੰਨ ਜੀਅ ਨਸ਼ੇ ਨਾਲ ਮਰੇ ਨੇ ਤੇ ਉਨ੍ਹਾਂ ਦੇ ਘਰ ਹੁਣ ਰੋਟੀ ਪਕਾਉਣ ਨੂੰ ਕੁਝ ਵੀ ਨਹੀਂ ਹੋਵੇਗਾ ਤੇ ਮੁਹੱਲੇ ਵਾਲੇ ਗਵਾਹ ਨੇ ਭਾਰਤ ਸੀ ਇੱਥੇ ਜਦੋਂ ਆਏ ਸਾਨੂੰ ਨਹੀਂ ਮਿਲਣ ਦਿੱਤਾ ਗਿਆ ਉੱਪਰੋਂ ਧੱਕੇ ਮਾਰੇ ਗਏ ਨੇ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.