ਗਿਰੋਹ ਦਾ ਮੈਂਬਰ ਬਣ ਬੱਚੇ ਵੇਚਣ ਵਾਲੀ ਔਰਤ ਚੜੀ ਪੁਲਿਸ ਅੜਿੱਕੇ ਖੁੱਲ੍ਹ ਗਏ ਵੱਡੇ ਰਾਜ਼

Uncategorized

ਲਹਿਰਾਗਾਗਾ ਦੀ ਪੁਲਸ ਨੇ ਨਵ ਜੰਮੇ ਬੱਚੇ ਚੋ ਰੀ ਕਰਕੇ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਇਕ ਔਰਤ ਨੂੰ ਗ੍ਰਿਫ ਤਾਰ ਕੀਤਾ ਜਿਸ ਤੋਂ ਬਾਰਾਂ ਦਿਨ ਦਾ ਬੱਚਾ ਬਰਾਮਦ ਹੋਇਆ ਗੁਪਤ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦਿਆਂ ਪੁਲਸ ਨੇ ਕੋਟਲਾ ਲਹਿਰਾਂ ਦੇ ਬੱਸ ਸਟੈਂਡ ਤੋਂ ਔਰਤ ਨੂੰ ਕਾਬੂ ਕੀਤਾ ਜਿਸ ਦੇ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਇਹ ਗਿਰੋਹ ਅੰਤਰਰਾਸ਼ਟਰੀ ਪੱਧਰ ਤੇ ਬੱਚਿਆਂ ਦੀ ਤਸਕਰੀ ਕਰਦਾ ਸੀ

ਮਾਮਲੇ ਦੀ ਵਧੇਰੇ ਜਾਣਕਾਰੀ ਦਿੰਦੇ ਹੋਏ ਪੁਲੀਸ ਅਧਿਕਾਰੀ ਨੇ ਕਿਹਾ ਕਿ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਬਰਾਮਦ ਓਏ ਬੱਚੀ ਦੇ ਮਾਤਾ ਪਿਤਾ ਕੌਣ ਨੇ ਤਾਂ ਪੁਲਸ ਪ੍ਰਸ਼ਾਸਨ ਦੇ ਸਹੀ ਸਾਨੂੰ ਇਕ ਗੁਪਤ ਜਾਣਕਾਰੀ ਮਿਲੀ ਸੀ ਕਿ ਇਕ ਗੈਂਗ ਹੈ ਜੋ ਬੱਚਿਆਂ ਨੂੰ ਚੁੱਕ ਕੇ ਉਸ ਤੋਂ ਬਾਅਦ ਉਨ੍ਹਾਂ ਨੂੰ ਅੱਗੇ ਵੇਚਦੇ ਨੇ ਤੇ ਉਸ ਬਾਰੇ ਸਾਨੂੰ ਇਨਫਰਮੇਸ਼ਨ ਮਿਲੀ ਜਿਸ ਤੋਂ ਬਾਅਦ ਅਸੀਂ ਐਫਆਈਆਰ ਦਰਜ ਕਰ ਕੇ ਰੇਡ ਕੀਤੀ

ਅੱਗੇ ਤੇ ਜਿਸ ਵਿੱਚ ਸਾਨੂੰ ਇਕ ਨਵਜੰਮਿਆ ਬੱਚਾ ਅਤੇ ਕਲਮੇਸ਼ ਰਾਣੀ ਨਾਮ ਦੀ ਔਰਤ ਮਿਲੀ ਹੈ ਜਿਸ ਨੂੰ ਗ੍ਰਿਫ਼ ਤਾਰ ਕਰ ਲਿਆ ਗਿਆ ਹੈ ਤੇ ਦੇ ਵਿੱਚ ਅਸੀਂ ਹੋਰ ਜਾਣਕਾਰੀ ਇਕੱਠੀ ਕਰ ਰਹੇ ਹਾਂ ਕੇਸ ਦੇ ਲਿੰਕ ਹੋਰ ਕਿਸ ਕਿਸ ਨਾਲ ਜੁੜੇ ਹੋਏ ਨੇ ਇਨ੍ਹਾਂ ਦੇ ਗੈਂਗ ਬਾਰੇ ਜਿਹੜਾ ਸਾਨੂੰ ਪਤਾ ਲੱਗਿਆ ਹੈ ਤੇ ਸਾਨੂੰ ਪਹਿਲਾਂ ਹੀ ਪਤਾ ਲੱਗਿਆ ਹੈ ਕੇਸ ਤੇ ਪਹਿਲਾਂ ਵੀ ਐੱਫਆਈਆਰ ਦਰਜ ਹੈ ਤੇ ਇਹ ਕੰਮ ਕਈ ਸਾਲਾਂ ਤੋਂ ਕਰਦੀ ਆ ਰਹੀ ਹੈ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.