ਬਹੁਤ ਸਾਰੇ ਪਰਿਵਾਰ ਹਨ ਜੋ ਅਜੋਕੇ ਸਮੇਂ ਦੌਰਾਨ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਬੜੀ ਹੀ ਮੁਸ਼ਕਿਲ ਦੇ ਨਾਲ ਕਰ ਰਹੇ ਹਨ ਅਤੇ ਉਹ ਵੀ ਹਨ ਜਿਨ੍ਹਾਂ ਦੀ ਘਾਟੀ ਵਿੱਚ ਕੋਈ ਨਾ ਕੋਈ ਮੈਂਬਰ ਇਸ ਘਾਤਕ ਬਿਮਾਰੀ ਦਾ ਸ਼ਿਕਾਰ ਹੁੰਦਾ ਜਾਂ ਕਿਸੇ ਕੁਦਰਤੀ ਪਾਣੀ ਨਾਲ ਇਕ ਪਰਿਵਾਰ ਤਰਨਤਾਰਨ ਚ ਜੋ ਵਿਅਕਤੀ ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਉੱਥੇ ਹੀ ਇਕ ਉਸ ਦਾ ਬੱਚਾ ਜੋ ਅਠਾਈ ਸਾਲ ਦਾ ਹੈ
ਮਗਰ ਉਹ ਸਰੀਰ ਤੇ ਮਾਨਸਿਕ ਪੱਖੋਂ ਅਪਾਹਜ ਹੋਣ ਕਰਕੇ ਆਪਣੀ ਕਿਸਮਤ ਨਾਲ ਲੜ ਰਿਹਾ ਹੈ ਭਾਵੇਂ ਪੰਜਾਬ ਸਰਕਾਰ ਆਏ ਦਿਨ ਹੀ ਤਾਂ ਵੀ ਕਰਦੀ ਹੈ ਕਿ ਪੰਜਾਬ ਦੇ ਹਰ ਗ਼ਰੀਬ ਪਰਿਵਾਰ ਦੀ ਸਹਾਇਤਾ ਲਈ ਕਾਂਗਰਸ ਸਰਕਾਰ ਪੂਰੀ ਤਰ੍ਹਾਂ ਨਾਲ ਵਚਨਬੱਧ ਮਗਰ ਇਸ ਪਰਿਵਾਰ ਦੀ ਨਾ ਤਾਂ ਪੰਜਾਬ ਸਰਕਾਰ ਨੇ ਕੋਈ ਬਾਂਹ ਫਡ਼ੀ ਹੈ ਨਾ ਹੀ ਕੋਈ ਸਮਾਜਿਕ ਸੰਸਥਾ ਨੇ ਉਨ੍ਹਾਂ ਨੇ ਕਿਹਾ ਕਿ ਇਕ ਰਿਕਸ਼ਾ ਮੇਰੇ ਕੋਲ ਹੈ
ਜਿਸ ਦਾ ਕਿਰਾਇਆ ਸੱਤਰ ਰੁਪਏ ਇਕ ਮਕਾਨ ਹੈ ਜਿਸ ਦੀ ਕਿਰਾਇਆ ਲਗਪਗ ਤਿੰਨ ਹਜ਼ਾਰ ਰੁਪਏ ਦਿਹਾੜੀ ਕਰਕੇ ਦਿੱਤੀ ਪਰਿਵਾਰ ਨੂੰ ਪਾਲਦੇ ਉੱਥੇ ਅਪਾਹਜ ਬੱਚੇ ਦੀ ਦਵਾਈ ਦੀ ਅਤੇ ਫਜ਼ੂਲ ਖ਼ਰਚੀ ਹਨ ਜਿਸ ਦਾ ਬੜੀ ਮੁਸ਼ਕਲ ਨਾਲ ਕਿਸੇ ਦਿਨ ਇਸ ਦੀ ਦਵਾਈ ਆ ਜਾਂਦੀ ਹੈ ਕਿਸ ਦਿਨ ਕਿਉਂਕਿ ਦਿਹਾੜੀ ਲੱਗ ਜਾਵੇ ਤਾਂ ਦਿਨ ਵਧੀਆ ਨਹੀਂ ਤਾਂ ਰਾਤ ਔਖੀ ਸੌਖੀ ਕੱਢ ਲੈਨੇ ਆਂ ਪਰਿਵਾਰ ਦੀ ਪੰਜਾਬ ਸਰਕਾਰ ਦੀ ਕੋਲ ਮੰਗ ਬਹੁਤ ਸਾਰੇ ਪਰਿਵਾਰ ਹਨ ਜਿਨ੍ਹਾਂ ਦਾ ਕੀ ਰੋਟੀ ਦਾ ਖਰਚਾ ਹੀ ਚੱਲ ਰਿਹਾ ਹੁੰਦਾ ਪਰ ਕੁਝ ਪਰਿਵਾਰ ਅਜਿਹੇ ਵੀ ਹਨ ਜਿਨ੍ਹਾਂ ਦੇ ਪਰਿਵਾਰ ਵਿੱਚ ਇੱਕ ਨਾ ਇੱਕ ਵਿਅਕਤੀ ਬਿਮਾਰ ਹੁੰਦਾ ਹੈ ਜਿਸ ਕਾਰਨ ਉਨ੍ਹਾਂ ਕੋਲੋਂ ਉਸ ਦੀ ਦਵਾਈ ਲਈ ਵੀ ਪੈਸੇ ਨਹੀਂ ਹੁੰਦੇ
ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ