ਦੋ ਛੋਟੇ ਬੱਚਿਆਂ ਦੇ ਬਾਪ ਦੀ ਘਰ ਵਿੱਚ ਮਿਲੀ ਲਾਸ਼ ਮੁਹੱਲੇ ਵਿੱਚ ਮੱਚ ਗਿਆ ਚੀਕ ਚਿਹਾੜਾ

Uncategorized

ਜਲੰਧਰ ਦੇ ਮਾਡਲ ਟਾਊਨ ਵਿਖੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਕ ਘਰ ਚ ਭੇਦਭਰੇ ਹਾਲਾਤਾਂ ਚ ਇਕ ਵਿਅਕਤੀ ਦੀ ਲਾ ਸ਼ ਮਿਲੀ ਮੌਕੇ ਤੇ ਪੁਲੀਸ ਨੂੰ ਸੂਚਿਤ ਕੀਤਾ ਗਿਆ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਘਰ ਦੇ ਸਾਮਾਨ ਦੀ ਹਾਲਾਤ ਵੇਖ ਕੇ ਪੁਲੀਸ ਨੇ ਇਸ ਮਾਮਲੇ ਚ ਕ ਤ ਲ ਦਾ ਸ਼ੱਕ ਜਤਾਇਆ ਕੋਟਕਪੂਰਾ ਮਾਮਲਾ ਜਦੋਂ ਪੁਲੀਸ ਨੇ ਸੂਚਨਾ ਮਿਲਣ ਤੇ ਮ੍ਰਿਤਕ ਵਿਅਕਤੀ ਦੇ ਘਰ ਪਹੁੰਚੀ

ਤਾਂ ਘਰ ਦਾ ਸਾਰਾ ਸਾਮਾਨ ਖਿੱਲਰਿਆ ਹੋਇਆ ਸੀ ਜਿਸ ਤੋਂ ਬਾਅਦ ਪੁਲਸ ਨੇ ਕ ਤ ਲ ਦਾ ਸ਼ੱਕ ਜਤਾਇਆ ਤੇ ਜਾਂਚ ਸ਼ੁਰੂ ਕਰ ਦਿੱਤੀ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਮ੍ਰਿਤਕ ਸ਼ਰਾਬ ਦਾ ਆਦੀ ਸੀ ਜਿਸ ਕਰਕੇ ਉਸ ਦੇ ਘਰ ਵਿੱਚ ਅਕਸਰ ਇੱਕ ਕਲੇਸ਼ ਰਹਿੰਦਾ ਸੀ ਅਤੇ ਉਸ ਦੇ ਦੋ ਬੱਚੇ ਤੇ ਪਤਨੀ ਉਸ ਨੂੰ ਦੋ ਤੋਂ ਤਿੰਨ ਸਾਲ ਪਹਿਲਾਂ ਹੀ ਛੱਡ ਕੇ ਜਾ ਚੁੱਕੇ ਨੇ ਚਲਦਿਆਂ ਘਰ ਵਿੱਚ ਇਕੱਲਾ ਰਹਿੰਦਾ ਸੀ

ਅਤੇ ਕੋਈ ਵੀ ਕੰਮ ਧੰਦਾ ਨਹੀਂ ਕਰਦਾ ਸੁੰਨ ਹੋਈ ਸਰਕਾਰ ਵੱਲੋਂ ਇਲਾਕਾ ਵਾਸੀਆਂ ਨੂੰ ਇਸ ਘਟਨਾ ਬਾਰੇ ਸੂਚਨਾ ਦਿੱਤੀ ਗਈ ਜਿਸ ਤੋਂ ਬਾਅਦ ਉਨ੍ਹਾਂ ਨੇ ਸੰਬੰਧੀ ਇਲਾਕੇ ਦੀ ਪੁਲੀਸ ਵੀ ਸੂਚਿਤ ਕੀਤਾ ਮੌਕੇ ਤੇ ਪੁੱਜੇ ਥਾਣਾ ਨੰਬਰ ਛੇ ਦੇ ਐਸਐਚਓ ਸੁਰਜੀਤ ਸਿੰਘ ਸਮੇਤ ਪੁਲੀਸ ਪਾਰਟੀ ਉਥੇ ਪੁੱਜੇ ਜਿਨ੍ਹਾਂ ਨੇ ਲੇਖਕ ਦੀ ਕਾਰ ਵਿੱਚੋਂ ਮ੍ਰਿਤਕ ਦੀ ਲਾਸ਼ ਪਈ ਹੋਈ

ਥਾਣਾ ਨੰਬਰ ਛੇ ਦੇ ਅੈਚਅੈਚਓ ਸੁਰਜੀਤ ਸਿੰਘ ਵੱਲੋਂ ਮ੍ਰਿਤਕ ਦੀ ਲਾ ਸ਼ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਭਿਜਵਾ ਦਿੱਤਾ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌ ਤ ਦੇ ਕਾਰਨਾਂ ਦਾ ਪਤਾ ਲੱਗੇਗਾ ਫਿਲਹਾਲ ਪੁਲਸ ਦਾ ਕਹਿਣਾ ਕਿ ਇਸ ਵਿੱਚ ਜੋ ਵੀ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇ

Leave a Reply

Your email address will not be published.