ਛੱਬੀ ਨਵੰਬਰ ਤੋਂ ਏਅਰਟੈੱਲ ਦਾ ਸਿਮ ਰੱਖਣ ਵਾਲਿਆਂ ਨੂੰ ਲੱਗੇਗਾ ਅਤੇ ਇਹ ਵੱਡਾ ਝਟਕਾ

Uncategorized

ਏਅਰਟੈੱਲ ਨੇ ਆਪਣੇ ਰੀਚਾਰਜ ਪਲਾਨ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ ਇਸ ਚ ਕਾਲਿੰਗ ਦੇ ਨਾਲ ਨਾਲ ਡੇਟਾ ਪਲਾਨ ਵੀ ਸ਼ਾਮਲ ਹਨ ਕੰਪਨੀ ਨੇ ਆਪਣੇ ਸਭ ਤੋਂ ਸਸਤੇ ਰੀਚਾਰਜ ਪਲਾਨ ਸਮੇਤ ਅੱਧੀ ਦਰਜਨ ਦੇ ਕਰੀਬ ਡਾਟਾ ਅਤੇ ਕਾਲਿੰਗ ਪਲਾਨ ਵਧਾਏ ਹਨ ਡਿਜੀਟਲ ਦੀਆਂ ਨਵੀਂਆਂ ਦਰਾਂ ਛੱਬੀ ਨਵੰਬਰ ਨੂੰ ਦੇਸ਼ ਭਰ ਚ ਪਰ ਲਾਗੂ ਹੋਣਗੀਆਂ ਕੰਪਨੀ ਨੇ ਪ੍ਰੀਪੇਡ ਟੈਰਿਫ ਪਲਾਨ ਚ ਕਰੀਬ ਵੀਹ ਤੋਂ ਪੱਚੀ ਫ਼ੀਸਦੀ ਦਾ ਵਾਧਾ ਕੀਤਾ ਹੈ

ਅਜਿਹੇ ਵਿੱਚ ਏਅਰਟੈੱਲ ਦਾ ਸਭ ਤੋਂ ਸਸਤਾ ਰੀਚਾਰਜ ਪਲਾਨ ਨੜਿੱਨਵੇ ਰੁਪਏ ਦਾ ਹੋਵੇਗਾ ਜੋ ਪਹਿਲਾਂ ਉਨਾਸੀ ਰੁਪਏ ਚ ਏਅਰਟੈੱਲ ਦਾ ਸਭ ਤੋਂ ਸਸਤਾ ਪ੍ਰੀਪੇਡ ਪਲਾਨ ਲੈਣਾ ਸਭ ਤੋਂ ਵੱਧ ਅਠਾਈ ਦਿਨਾਂ ਦੀ ਵੈਧਤਾ ਉਪਲੱਬਧ ਹੋਵੇਗੀ ਏਅਰਟੈੱਲ ਦੇ ਇੱਕ ਸੌ ਉਨੰਜਾ ਰੁਪਏ ਵਾਲੇ ਪਲਾਨ ਦੀ ਬਜਾਏ ਇੱਕ ਸੌ ਉਨਾਸੀ ਰੁਪਏ ਦੇਣੇ ਹੋਣਗੇ ਇਸ ਪਲਾਨ ਚ ਰੋਜ਼ਾਨਾ ਦੋ ਜੀਬੀ ਡਾਟਾ ਅਤੇ ਅਨਲਿਮਟਿਡ ਕਾਲਿੰਗ ਉਪਲੱਬਧ ਹੈ

ਤਾਂ ਹੁਣ ਏਅਰਟੈੱਲ ਵਾਲਿਆਂ ਨੇ ਵੀ ਆਪਣੇ ਪਲੇਨ ਦੇ ਵਿਚ ਵਾਧਾ ਕੀਤਾ ਹੈ ਤੇ ਜਿਸ ਨਾਲ ਹੁਣ ਆਮ ਲੋਕਾਂ ਨੂੰ ਦਿੱਕਤ ਆਵੇਗੀ ਜਿਹੜਾ ਕਿ ਲੋਕਾਂ ਕੋਲੋਂ ਢਲਦੇ ਸਾਹਮਣੇ ਉਨ੍ਹਾਂ ਲਈ ਇਹ ਖ਼ਬਰ ਆਈ ਹੈ ਡਿਜੀਟਲ ਦੀਆਂ ਨਵੀਂਆਂ ਦਰਾਂ ਛੱਬੀ ਨਵੰਬਰ ਤੋਂ ਦੇਸ਼ ਭਰ ਚ ਲਾਗੂ ਹੋਣਗੀਆਂ ਕੰਪਨੀ ਨੇ ਪ੍ਰੀਪੇਡ ਟੈਰਿਫ ਪਲਾਨ ਚ ਕਰੀਬ ਵੀਹ ਤੋਂ ਪੱਚੀ ਫ਼ੀਸਦੀ ਦਾ ਵਾਧਾ ਕੀਤਾ ਹੈ ਅਜਿਹੇ ਵਿੱਚ ਏਅਰਟੈੱਲ ਦਾ ਸਭ ਤੋਂ ਸਸਤਾ ਰੀਚਾਰਜ ਪਲਾਨ ਨੜਿੱਨਵੇ ਰੁਪਏ ਦਾ ਹੋਵੇਗਾ ਜੋ ਪਹਿਲਾਂ ਉਨਾਸੀ ਰੁਪਏ ਚ ਹੁੰਦਾ ਸੀ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.