ਤੜਕੇ ਤੜਕੇ ਪੰਜਾਬੀਆਂ ਲਈ ਆਈ ਬੁਰੀ ਖਬਰ ਦੁਬਈ ਤੋਂ ਪੰਜਾਬ ਵਿਆਹ ਆਏ ਤਿੰਨ ਦੋਸਤਾ ਨਾਲ ਵਾਪਰਿਆ ਭਿਆਨਕ ਹਾਦਸਾ

Uncategorized

ਦੋਸਤ ਦੁਬਈ ਤੋਂ ਪੰਜਾਬ ਵਿੱਚ ਕਿਸੇ ਦੋਸਤ ਦੇ ਵਿਆਹ ਵਿੱਚ ਸ਼ਾਮਿਲ ਹੋਣਗੇ ਪਰ ਖ਼ੁਸ਼ੀਆਂ ਦੇ ਵਿਹੜੇ ਵਿੱਚ ਚੀਕ ਚਿਹਾੜਾ ਪੈ ਗਿਆ ਜਲੰਧਰ ਜੰਮੂ ਕੌਮੀ ਸ਼ਾਹ ਮਾਰਗ ਤੇ ਪਿੰਡ ਪਚਰੰਗਾ ਨੇੜੇ ਉਨ੍ਹਾਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਇਸ ਹਾਦਸੇ ਦੀਆਂ ਰੂ ਕੰਬਾਊ ਤਸਵੀਰਾਂ ਸਾਹਮਣੇ ਆਈਆਂ ਹਾਦਸੇ ਕਾਰਨ ਇਕ ਹੱਸਦੇ ਵੱਸਦੇ ਘਰ ਦਾ ਚਿਰਾਗ ਬੁਝ ਗਿਆ ਵੇਖੋ ਪੂਰਾ ਮਾਮਲਾ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ

ਅਤੇ ਦੋ ਕਾਰ ਸਵਾਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਾਦਸੇ ਵਾਲੀ ਥਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਤਿੰਨ ਦੋਸਤ ਨਵਦੀਪ ਸਿੰਘ ਵਾਸੀ ਵਾਰਡ ਨੰਬਰ ਪੰਜ ਸੋਨੂੰ ਤਿਵਾਡ਼ੀ ਵਾਸੀ ਫਗਵਾੜਾ ਅਤੇ ਨਵਦੀਪ ਸਿੰਘ ਵਾਸੀ ਲੰਬਾ ਪਿੰਡ ਸੁਖਵਿੰਦਰ ਦੀ ਤਿੰਨ ਦੋਸਤ ਦੁਬਈ ਤੋਂ ਪੰਜਾਬ ਵਿੱਚ ਆਏ ਕਿਸੇ ਦੋਸਤ ਦੇ ਵਿਆਹ ਵਿੱਚ ਸ਼ਾਮਿਲ ਹੋਣ ਲਈ ਗਏ ਸਨ ਬੀਤੀ ਰਾਤ ਜਦੋਂ ਵਿਆਹ ਤੋਂ ਬਾਅਦ ਦੋ ਵਜੇ ਦੇ ਕਰੀਬ ਇਸ ਦਿਨ ਨੂੰ ਕਾਰ ਸਵਾਰ ਜਲੰਧਰ ਤੋਂ ਫਿਰੋਜ਼ਪੁਰ ਵਾਲੇ ਜਾਰੀ ਸਨ

ਪਿੰਡ ਪਚਰੰਗਾ ਨੇੜੇ ਗੜ੍ਹੀਬਖਸ਼ਾ ਚੌਕ ਕੋਲ ਇਨ੍ਹਾਂ ਦੀ ਆਈ ਟਵੰਟੀ ਕਾਰ ਅਚਾਨਕ ਬੇਕਾਬੂ ਹੋ ਗਈ ਅਤੇ ਪਲਟੀਆਂ ਖਾਂਦੀ ਹੋਈ ਇਕ ਦਰੱਖਤ ਨਾਲ ਜਾ ਟਕਰਾਈ ਜਿਸ ਕਾਰਨ ਡਰਾਈਵਰ ਦੇ ਨਾਲ ਵਾਲੀ ਸੀਟ ਤੇ ਬੈਠੇ ਸੋਨੂੰ ਵਾਸੀ ਫਗਵਾੜਾ ਦੀ ਮੌਕੇ ਤੇ ਹੀ ਮੌ ਤ ਹੋ ਗਈ ਕਾਰ ਇੰਨਾ ਭਿਆਨਕ ਸੀ ਕਿ ਹਾਦਸੇ ਦਾ ਸ਼ਿਕਾਰ ਹੋਏ ਸੋਨੂੰ ਦੀ ਲਾ ਸ਼ ਕਈ ਹਿੱਸਿਆਂ ਵਿੱਚ ਖਿੱਲਰ ਗਈ ਕਾਰ ਦੇ ਬੁਰੀ ਤਰ੍ਹਾਂ ਪਰਖੱਚੇ ਉੱਡ ਗਏ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.