ਜਲਾਲਾਬਾਦ ਚ ਤਿੰਨ ਬੱਚਿਆਂ ਦੀ ਵਿਧਵਾ ਮਾਂ ਨਾਲ ਧੱਕੇਸ਼ਾਹੀ ਪੀਡ਼ਤ ਵਿਧਵਾ ਨੇ ਰਿਸ਼ਤੇਦਾਰਾਂ ਤੇ ਜਬਰੀ ਫਸਲ ਕੱਟਣ ਦੇ ਦੋਸ਼

Uncategorized

ਧੱਕੇ ਸ਼ਾਹੀ ਦੀਆਂ ਖ਼ਬਰਾਂ ਆਮ ਹੀ ਸੁਣਨ ਨੂੰ ਮਿਲਦੀਆਂ ਹਨ ਦੇਖਿਆ ਜਾਂਦਾ ਹੈ ਕਿ ਸਰਕਾਰਾਂ ਵੱਲੋਂ ਔਰਤਾਂ ਦੀ ਸੁਰੱਖਿਆ ਦੇ ਲਈ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਹੈਲਪਲਾਈਨ ਨੰਬਰ ਈਸ਼ੂ ਕੀਤੇ ਜਾਂਦੇ ਹਨ ਪਰ ਕਿਤੇ ਨਾ ਕਿਤੇ ਫਿਰ ਵੀ ਔਰਤਾਂ ਨੂੰ ਧੱਕੇ ਸ਼ਾਹੀ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ ਅਤੇ ਨਾਲੋਂ ਇਨਸਾਫ਼ ਤੱਕ ਵੀ ਨਹੀਂ ਦਿੱਤਾ ਜਾਂਦਾ ਅਜਿਹਾ ਇਕ ਮਾਮਲਾ ਜਲਾਲਾਬਾਦ ਤੋਂ ਸਾਹਮਣੇ ਆਇਆ

ਜਿੱਥੇ ਕਿ ਤਿੰਨ ਬੱਚਿਆਂ ਦੀ ਇੱਕ ਵਿਧਵਾ ਮਾਂ ਦੇ ਨਾਲ ਉਸ ਦੇ ਰਿਸ਼ਤੇਦਾਰਾਂ ਵੱਲੋਂ ਧੱਕੇ ਸ਼ਾਹੀ ਕੀਤੀ ਜਾ ਰਹੀ ਹੈ ਆਖਿਆ ਕਿ ਆਖ਼ਿਰ ਪੂਰਾ ਮਾਮਲਾ ਹੈ ਜਲਾਲਾਬਾਦ ਦੇ ਥਾਣਾ ਸਦਰ ਦੇ ਅਧੀਨ ਪੈਂਦੇ ਪਿੰਡ ਪ੍ਰਭਾਤ ਸਿੰਘ ਵਾਲਾ ਦਾ ਹੈ ਜਿੱਥੇ ਕਿ ਰਾਜਧਾਨੀ ਨਾਮ ਦੀ ਇੱਕ ਵਿਧਵਾ ਔਰਤ ਜੋ ਕਿ ਤਿੰਨ ਬੱਚਿਆਂ ਦੀ ਮਾਂ ਵੀ ਹੈ ਇਸ ਦੀ ਮਾਲਕੀ ਜ਼ਮੀਨ ਵਿੱਚ ਉਸ ਵੱਲੋਂ ਬਿਜਾਈ ਕੀਤੀ ਜਾਂਦੀ ਹੈ ਅਤੇ ਹਰੇਕ ਸਾਲ ਹੀ ਉਸ ਦੇ ਰਿਸ਼ਤੇਦਾਰ ਅਕਸਰ ਕੱਟ ਕੇ ਲੈ ਜਾਂਦੇ ਨੇ ਉਸ ਦੀ ਬੀਜੀ ਹੋਈ ਫਸਲ ਇਸ ਵਾਰੀ ਵੀ ਪੀਡ਼ਤ ਅੌਰਤ ਨੂੰ ਉਪਰੋਕਤ ਲੋਕਾਂ ਦੀ ਧੱਕੇ ਸ਼ਾਹੀ ਦਾ ਖਾਮਿਆਜ਼ਾ ਭੁਗਤਣਾ ਰਾਜਧਾਨੀ ਦਾ ਦੋਸ਼ ਹੈ

ਉਸ ਨੂੰ ਧ ਮ ਕੀਆਂ ਦਿੱਤੀਆਂ ਜਾਂਦੀਆਂ ਉਸ ਵੱਲੋਂ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾਉਂਦੇ ਹੋਏ ਇਕ ਵੀਡੀਓ ਵੀ ਬਣਾਈ ਗਈ ਜੋ ਦੂਸਰੀ ਫਸਲ ਕੱਟੀ ਜਾ ਰਹੀ ਹੈ ਨਿਆਂਇਕ ਜਿਸ ਬਾਰੇ ਪੀੜਤ ਮਹਿਲਾ ਦਾ ਕੀ ਕਹਿਣਾ ਵਿਰੋਧੀ ਧਿਰ ਨਾਲ ਵੀ ਗੱਲਬਾਤ ਕੀਤੀ ਵਿਰੋਧੀ ਧਿਰ ਵੱਲੋਂ ਆਪਣਾ ਬਚਾਅ ਕੀਤਾ ਗਿਆ ਕਿ ਵਿਰੋਧੀ ਧਿਰ ਦਾ ਕੀ ਏ ਬਾਕੀ ਦੀ ਖ਼ਬਰ ਤੋਂ ਵੀ ਹੇਠਾਂ ਲਿੰਕ ਉਪਰ ਜਾ ਕੇ ਦੇਖ ਸਕਦੇ ਹਾਂ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.