ਕਾਰਾਂ ਚ ਸਵਾਰ ਹੋ ਕੇ ਆਏ ਨੌਜਵਾਨ ਨੇ ਘਰ ਚ ਮੌਜੂਦ ਔਰਤਾਂ ਨਾਲ ਕੀਤੀਆਂ ਹੱਦਾਂ ਪਾਰ

Uncategorized

ਫ਼ਿਰੋਜ਼ਪੁਰ ਦੇ ਪਿੰਡ ਜਖਰਾਵਾਂ ਦੇ ਵਿਚ ਕਾਨੂੰਨ ਦੇ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਦੋ ਘਰ ਦੇ ਵਿੱਚ ਸਵਾਰ ਹੋ ਕੇ ਆਏ ਕੁਝ ਨੌਜਵਾਨਾਂ ਵਲੋਂ ਇਕ ਘਰ ਦੇ ਬਾਹਰ ਖੜ੍ਹ ਕੇ ਅੰਨ੍ਹੇਵਾਹ ਗੋ ਲੀਆਂ ਚਲਾਈਆਂ ਗਈਆਂ ਇਸ ਦੌਰਾਨ ਘਰ ਦੇ ਵਿਚ ਮੌਜੂਦ ਇਕ ਔਰਤ ਜ਼ਖ਼ਮੀ ਹੋ ਗਈ ਜੋ ਕਿ ਇਸ ਵੇਲੇ ਹਸਪਤਾਲ ਵਿਚ ਜ਼ੇਰੇ ਇਲਾਜ ਦੱਸੇ ਜਾ ਰਹੇ ਕਿ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਇਹ ਸਾਰੀ ਘਟਨਾ ਵਾਪਰੀ ਹੈ

ਜਿਸ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ ਜ਼ਖ਼ਮੀ ਅੌਰਤ ਅਤੇ ਉਸ ਦੇ ਦਿਓਰ ਨੇ ਮੀਡੀਆ ਨੂੰ ਵਾਪਰੀ ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਿੰਡ ਦੇ ਹੀ ਇਕ ਵਿਅਕਤੀ ਦੇ ਵੱਲੋਂ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਇਸ ਸਾਰੀ ਫਾਇਰਿੰਗ ਕਰਵਾਈ ਗਈ ਹੈ ਤਾਂ ੳੁਥੇ ਪੀਡ਼ਤ ਅੌਰਤ ਨੇ ਦੱਸਿਆ ਕਿ ਸਾਡੇ ਘਰ ਆ ਕੇ ਬਹੁਤ ਮਾੜਾ ਚੰਗਾ ਬੋਲਣ ਲੱਗ ਪਏ ਸਾਡਾ ਪੈਸਿਆਂ ਦਾ ਲੈਣ ਦੇਣ ਨੂੰ ਲੈ ਕੇ ਰੌਲਾ ਚੱਲ ਰਿਹਾ ਸੀ

ਤੇ ਘਰੇ ਨਾ ਹੋਣ ਕਾਰਨ ਉਨ੍ਹਾਂ ਨੇ ਗੋ ਲੀਆਂ ਚਲਾਈਆਂ ਤੇ ਮੇਰੇ ਵੀ ਬਚੀ ਹੈ ਤਾ ਦੱਸਿਆ ਕਿ ਅਸੀਂ ਪੈਸੇ ਲੈਣੇ ਇਹਨਾ ਕੋਲੋਂ ਸਾਡੇ ਪਿੰਡ ਦੇ ਸਰਪੰਚ ਨੇ ਦਿੱਤੀ ਸੀ ਤਾਂ ਇਹ ਅੱਜ ਕੋਲੋਂ ਮੰਗੇ ਜਾ ਰਹੇ ਸੀ ਤਾਂ ਸਰਪੰਚ ਨੇ ਇਨ੍ਹਾਂ ਨੂੰ ਬੁਲਾਇਆ ਤੇ ਕਿਹਾ ਕਿ ਤੁਸੀਂ ਕਦੋਂ ਦਮੋਂ ਵੇ ਪੈਸੇ ਮੇਰੇ ਤੇ ਉਹ ਗਾਲ੍ਹਾਂ ਕੱਢਣ ਲੱਗ ਗਏ ਮੁੱਖਾ ਤੇ ਰਾਮ ਨਾਮ ਦੇ ਦੋ ਭਰਾ ਸੀਗੇ ਦੇਵਤੇ ਝਗੜਾ ਹੋ ਗਿਆ ਭਾਰਤ ਚੋਂ ਛੱਡ ਛਡਾਅ ਹੋ ਗਿਆ ਤੇ ਬਾਅਦ ਚ ਫੋਨ ਉੱਪਰ ਗਾਲੀ ਗਲੋਚ ਕਰਨ ਲੱਗ ਪਏ ਜਿਸ ਤੋਂ ਬਾਅਦ ਉਹ ਫਿਰ ਘਰ ਆ ਗਏ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.