ਅੱਧੀ ਰਾਤ ਨੂੰ ਕੈਨੇਡਾ ਚ ਵੀ ਗੋਰਿਆਂ ਨਾਲ ਪੰਜਾਬੀਆ ਨੂੰ ਨੱਚ ਨੱਚ ਪੱਟਤੀਆ ਧੂੜਾਂ ਖੇਤੀ ਕਾਨੂੰਨ ਰੱਦ ਹੋਣ ਤੇ ਗੱਡੀਆਂ ਤੇ ਚੜ੍ਹ ਚੜ੍ਹ ਪਾਏ ਭੰਗੜੇ

Uncategorized

ਭਾਰਤ ਦੀ ਪਾਰਲੀਮੈਂਟ ਚ ਸਤੰਬਰ ਦੋ ਹਜਾਰ ਵੀਹ ਨੌੰ ਤਿੱਨ ਖੇਤੀ ਬਿੱਲ ਪਾਸ ਕੀਤੇ ਗਏ ਜਿਸ ਤੋਂ ਬਾਅਦ ਸ਼ੁਰੂ ਹੋਇਆ ਇਸ ਸਦੀ ਦਾ ਸਭ ਤੋਂ ਵੱਡਾ ਕਿਸਾਨੀ ਅੰਦੋਲਨ ਜਿਸ ਦੀ ਗਵਾਹ ਪੂਰੀ ਦੁਨੀਆ ਬਣੀ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੀ ਧਰਤੀ ਤੋਂ ਸ਼ੁਰੂ ਹੋਇਆ ਇਹ ਅੰਦੋਲਨ ਦੇਖਦੇ ਹੀ ਦੇਖਦੇ ਪੂਰੇ ਪਾਰਕ ਵਿੱਚ ਇੱਕ ਵੱਡਾ ਰੂਪ ਧਾਰਨ ਕਰ ਗਿਆ ਅਤੇ ਪੂਰੀ ਦੁਨੀਆ ਇਸ ਅੰਦੋਲਨ ਨੂੰ ਦੇਖ ਰਹੀ ਸੀ ਅਜਿਹੇ ਵਿੱਚ ਇਸ ਅੰਦੋਲਨ ਦੇ ਇਕ ਸਾਲ ਪੂਰੇ ਹੋਣ ਤੋਂ ਪਹਿਲਾਂ ਛੱਬੀ ਨਵੰਬਰ ਯਾਨੀ ਕਿ ਜਿਸ ਦਿਨ ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਆ ਕੇ ਬੈਠੇ ਸਨ ਉਸ ਤੋਂ ਕੁਝ ਦਿਨ ਪਹਿਲਾਂ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਲੋਂ ਗੁਰਪੁਰਬ ਦੇ ਮੌਕੇ ਤੇ ਜਿੱਥੇ ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਗਈ

ਉੱਥੇ ਹੀ ਖੇਤੀ ਬਲਾਂ ਨੂੰ ਵਾਪਸ ਲੈਣ ਦੀ ਵੀ ਗੱਲ ਆਖੀ ਗਈ ਹੈ ਜਿਸ ਨੂੰ ਲੈ ਕੇ ਨਾ ਸਿਰਫ ਭਾਰਤ ਨਾ ਸਿਰਫ਼ ਦੁਨੀਆਂ ਦੇ ਬਾਕੀ ਕੋਨੇ ਬਲਕਿ ਕੈਨੇਡਾ ਦੇ ਵਿੱਚ ਵਿੱਚ ਜਸ਼ਨ ਵਰਗਾ ਮਾਹੌਲ ਹੈ ਸਤੰਬਰ ਦੋ ਹਜਾਰ ਵੀਹ ਨੂੰ ਭਾਰਤ ਦੀ ਪਾਰਲੀਮੈਂਟ ਵਿੱਚ ਖੇਤੀ ਨਾਲ ਜੁੜੇ ਤਿੰਨ ਕਾਨੂੰਨ ਪਾਸ ਕੀਤੇ ਗਏ ਤੋਂ ਬਾਅਦ ਇਸ ਸਦੀ ਦਾ ਅਜਿਹਾ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਜੋ ਅੱਜ ਤੋਂ ਪਹਿਲਾਂ ਭਾਰਤ ਤਾਂ ਕੀ ਪੂਰੀ ਦੁਨੀਆ ਨੇ ਨਾ ਤਾਂ ਕਦੇ ਦੇਖਿਆ

ਅਤੇ ਨਾ ਹੀ ਕਦੇ ਸੁਣਿਆ ਸੀ ਪੰਜਾਬ ਦੀ ਧਰਤੀ ਤੋਂ ਸ਼ੁਰੂ ਹੋਇਆ ਇਹ ਅੰਦੋਲਨ ਕਦੋਂ ਪੂਰੇ ਭਾਰਤ ਦਾ ਤੇ ਦੇਖਦੇ ਹੀ ਦੇਖਦੇ ਵਿਦੇਸ਼ਾਂ ਵਿਚ ਵੱਸਦੇ ਭਾਰਤੀਆਂ ਦੇ ਨਾਲ ਜੁੜ ਗਿਆ ਇਸ ਦੀ ਗਵਾਹੀ ਤਾਂ ਪੂਰੀ ਦੁਨੀਆ ਭਰਤੀ ਹੈ ਉੱਥੇ ਹੀ ਕੈਨੇਡਾ ਵਸਦੇ ਭਾਰਤੀ ਵੀ ਹਮੇਸ਼ਾਂ ਆਪਣਿਆਂ ਦੇ ਨਾਲ ਖਡ਼੍ਹੇ ਹੋਏ ਨੇ ਇਕ ਪਾਸੇ ਛੱਬੀ ਨਵੰਬਰ ਦੋ ਫਰਵਰੀ ਨੂੰ ਦਿੱਲੀ ਵੱਲ ਕਿਸਾਨਾਂ ਨੇ ਕੂਚ ਕੀਤਾ ਤਾਂ ਉਥੇ ਹੀ ਕੈਨੇਡਾ ਦੀ ਧਰਤੀ ਤੇ ਵੀ ਵੱਖ ਵੱਖ ਹਿੱਸਿਆਂ ਵਿੱਚ ਵੱਸਦੇ ਪੰਜਾਬੀਆਂ ਨੇ ਮੋਰਚਾ ਸੰਭਾਲਿਆ ਅਤੇ ਇੱਥੇ ਵੀ ਰੈਲੀਆਂ ਦੀ ਸ਼ੁਰੂਆਤ ਹੋਈ

ਤਾਂ ਫਿਰ ਜਦ ਵਾਪਸ ਇਕ ਸਾਲ ਬਾਅਦ ਇਹ ਖੇਤੀ ਬਿੱਲ ਭਾਰਤ ਸਰਕਾਰ ਵੱਲੋਂ ਵਾਪਸ ਲੈਣ ਦਾ ਐਲਾਨ ਕੀਤਾ ਗਿਆ ਤੇ ਭਾਰਤ ਵਿੱਚ ਜਸ਼ਨ ਮਨਾਏ ਗਏ ਚੌਥੀ ਕੈਨੇਡਾ ਵਿੱਚ ਵੀ ਅੱਧੀ ਰਾਤ ਨੂੰ ਜਿਵੇਂ ਹੀ ਖ਼ਬਰ ਫੈਲੀ ਤਾਂ ਕੈਨੇਡਾ ਦੀਆਂ ਸੜਕਾਂ ਤੇ ਅੱਧੀ ਰਾਤ ਨੂੰਹ ਹੀ ਪੰਜਾਬੀ ਸੜਕਾਂ ਤੇ ਉਤਰ ਆਏ

Leave a Reply

Your email address will not be published.