ਪੰਜਾਬ ਚ ਵਾਪਰ ਗਿਆ ਗੱਬਰ ਮੂਵੀ ਵਾਲਾ ਸੀਨ ਹਸਪਤਾਲ ਨੇ ਬਣਾ ਦਿੱਤਾ ਲੱਖਾਂ ਰੁਪਏ ਦਾ ਬਿਲ

Uncategorized

ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਦੇ ਬਾਹਰ ਪਰਿਵਾਰ ਵਲੋਂ ਹਸਪਤਾਲ ਦੇ ਬਿੱਲ ਨੂੰ ਲੈ ਕੇ ਹੰਗਾਮਾ ਕੀਤਾ ਗਿਆ ਨੌਜਵਾਨਾਂ ਵੱਲੋਂ ਨਾਅਰੇਬਾਜ਼ੀ ਸ਼ੁਰੂ ਕੀਤੀ ਗਈ ਸਥਿਤੀ ਤਣਾਅਪੂਰਵਕ ਹੁੰਦੀ ਵੇਖ ਕੇ ਮੌਕੇ ਤੇ ਪਹੁੰਚੀ ਪੁਲਸ ਨੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾਇਆ ਹਸਪਤਾਲ ਦੇ ਡਾਕਟਰਾਂ ਵੱਲੋਂ ਹਸਪਤਾਲ ਦੇ ਅੰਦਰ ਦਾਖਲ ਮਰੀਜ਼ ਦੇ ਇਲਾਜ ਦਾ ਬਿੱਲ ਮੰਗਿਆ ਗਿਆ ਹਸਪਤਾਲ ਵਿੱਚ ਦਾਖ਼ਲ ਹੋਏ ਮਰੀਜ਼ ਦੇ ਬੇਟੇ ਅਜੇ ਕੁਮਾਰ ਨੇ ਦੱਸਿਆ ਮੇਰੇ ਪਿਤਾ ਦੀ ਚੈਸਟ ਵਿੱਚ ਦਰਦ ਹੋਣ ਤੇ ਅਸੀਂ ਆਪਣੇ ਪਿਤਾ ਨੂੰ ਇਸ ਹਸਪਤਾਲ ਵਿੱਚ ਪਹੁੰਚੇ ਸਨ

ਪਰ ਦੱਸ ਲਾਂਚ ਕਰਨ ਲਈ ਹਸਪਤਾਲ ਵਿੱਚ ਜਦੋਂ ਅਸੀਂ ਆਪਣੇ ਪਿਤਾ ਨੂੰ ਦਾਖਿਲ ਕਰਵਾਇਆ ਤਾਂ ਆਪਣਾ ਹੈਲਥ ਇੰਸ਼ੋਰੈਂਸ ਸਰਕਾਰੀ ਡਾਕਟਰਾਂ ਨੂੰ ਦਿਖਾਇਆ ਗਿਆ ਕਿ ਸਾਡੇ ਕੋਲ ਕੋਈ ਵੀ ਪੈਸਾ ਨਹੀਂ ਹੈ ਗੱਲ ਕਰਵਾਉਣ ਦੇ ਲਈ ਅਸੀਂ ਸਾਰੇ ਸਟਾਰ ਹੈਲਥ ਇੰਸ਼ੋਰੈਂਸ ਦੇ ਘਾਟ ਰਹੀ ਕਰਵਾ ਮਾਰੀ ਜਿਸ ਤੇ ਪਹਿਲਾਂ ਉਨ੍ਹਾਂ ਨੇ ਹਾਮੀ ਭਰੀ ਪਰ ਬਾਅਦ ਵਿੱਚ ਲੱਖਾਂ ਫੜਾ ਦਿੱਤਾ ਸੁਣੋ ਤਾ ਨੌਜਵਾਨ ਨੇ ਦੱਸਿਆ

ਕਿ ਜਦੋਂ ਮੇਰੇ ਪਿਤਾ ਦੀ ਟੈਸਟ ਵਿੱਚ ਦਰਦ ਹੋਇਆ ਤਾਂ ਅਸੀਂ ਉਨ੍ਹਾਂ ਨੂੰ ਲਿਆ ਕੇ ਉਰੇ ਦਾਖਿਲ ਕਰਵਾਇਆ ਤੇ ਸੀ ਪਹਿਲਾਂ ਹੀ ਕਹਿ ਦਿੱਤਾ ਕਿ ਸਾਡੇ ਕੋਲ ਪੈਸਾ ਨਹੀਂ ਹੈਗਾ ਸੀ ਹੈਲਥ ਕਾਰਡ ਰਾਹੀਂ ਇਲਾਜ ਕਰਵਾਵਾਂਗੇ ਤੇ ਮੈਨੂੰ ਰਾਤ ਨੂੰ ਇੱਕ ਵਜੇ ਕਿਹਾ ਕਿ ਸਿਰ ਦੀ ਐਮਆਈਆਰ ਕਰਾਉਣੀਆਂ ਤਾਂ ਮੈਂ ਕਿਹਾ ਕਿੱਥੋਂ ਤਾਂ ਬਾਹਰੋਂ ਅਮਨਦੀਪ ਹਸਪਤਾਲ ਵਿੱਚੋਂ ਕਰਵਾਈ ਤਾਂ ਮੈਂ ਇਨ੍ਹਾਂ ਨੂੰ ਪੈਸੇ ਨਹੀਂ ਦਿੱਤੇ ਤਾਂ ਇਹ ਮੈਨੂੰ ਦੂਜੇ ਤੀਜੇ ਦਿਨ ਮੈਨੂੰ ਇੰਨੇ ਨੇ ਕਿਹਾ ਕਿ ਤੁਹਾਡਾ ਇੰਸ਼ੋਰੈਂਸ ਖ਼ਤਮ ਹੋ ਗਿਆ ਹੈ ਤੇ ਦੋਸ਼ੀ ਮੈਨੂੰ ਪੈਸੇ ਦਿਓ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.