ਹੁਣ ਇਹ ਚੀਜ਼ ਦੀਆਂ ਕੀਮਤਾਂ ਨੂੰ ਵੀ ਲੱਗੇਗੀ ਅੱਗ ਹੋ ਸਕਦੀ ਹੈ ਪੰਦਰਾਂ ਫੀਸਦੀ ਮਹਿੰਗੀ ਹੋਜੂ ਤਿਆਰ

Uncategorized

ਮਕਾਨ ਜਾਂ ਫਲੈਟ ਦੀ ਕੀਮਤ ਦੱਸ ਤੋਂ ਪੰਦਰਾਂ ਫ਼ੀਸਦੀ ਤਕ ਮਹਿੰਗੀ ਹੋ ਸਕਦੀ ਹੈ ਕਿਉਂਕਿ ਰੀਅਲ ਅਸਟੇਟ ਕੰਪਨੀਆਂ ਦੀ ਸਿਖਰਲੀ ਸੰਸਥਾ ਸੀ ਆਈ ਡੀ ਏ ਆਈ ਏ ਸੀਮਿੰਟ ਤੇ ਸਟੀਲ ਦੀਆਂ ਕੀਮਤਾਂ ਚ ਭਾਰੀ ਵਾਧੇ ਤੇ ਚਿੰਤਾ ਜ਼ਾਹਿਰ ਕੀਤੀ ਹੈ ਸ੍ਰੀ ਕਰਜ਼ਈ ਨੇ ਕਿਹਾ ਹੈ ਕਿ ਜੇ ਕੱਚੇ ਮਾਲ ਦੀਆਂ ਕੀਮਤਾਂ ਚ ਕਮੀ ਨਾ ਆਈ ਤਾਂ ਰਿਹਾਇਸ਼ੀ ਜਾਇਦਾਦਾਂ ਦੀਆਂ ਕੀਮਤਾਂ ਚ ਦੱਸ ਤੋਂ ਪੰਦਰਾਂ ਫੀਸਦੀ ਤੱਕ ਦਾ ਵਾਧਾ ਹੋ ਸਕਦਾ ਹੈ

ਕੱਚੇ ਮਾਲ ਦੀਆਂ ਕੀਮਤਾਂ ਤੇ ਕਾਬੂ ਪਾਉਣ ਲਈ ਸਰਕਾਰ ਨੂੰ ਕਦਮ ਚੁੱਕਣ ਦੀ ਮੰਗ ਕਰਦੀ ਹੋਈ ਉਦਯੋਗ ਸੰਗਠਨਾਂ ਨੇ ਨਿਰਮਾਣ ਖੇਤਰ ਚ ਵਰਤੀਆਂ ਜਾਣ ਵਾਲੀਆਂ ਸਮੱਗਰੀਆਂ ਅਤੇ ਵਸਤੂ ਅਤੇ ਸੇਵਾ ਟੈਕਸ ਚ ਕਟੌਤੀ ਦਾ ਸੁਝਾਅ ਦਿੱਤਾ ਹੈ ਦੋਸ਼ੀ ਸਿਧਾਰਨ ਦਸਵੇਂ ਚਾਹੁੰਦੇ ਹਾਂ ਕਿ ਜੋ ਹੁਣ ਕਰਜ਼ਾ ਮਕਾਨ ਪਾਉਣ ਦੀ ਤਿਆਰੀ ਕਰ ਰਹੇ ਹਨ ਤਾਂ ਉਨ੍ਹਾਂ ਨੂੰ ਲੱਗਾ ਵੱਡਾ ਝਟਕਾ ਕਿਉਂਕਿ ਕੰਪਨੀਆਂ ਦੇ ਵੱਲੋਂ ਸੀਮਿੰਟ ਤੇ ਸਟੀਲ ਦੇ ਵਿੱਚ ਭਾਰੀ ਵਾਧਾ ਕੀਤਾ ਗਿਆ ਹੈ

ਤੇ ਹੁਣ ਜੋ ਮਕਾਨ ਜਾਂ ਫਲੈਟ ਪਾਉਣ ਦੀਆਂ ਤਿਆਰੀਆਂ ਕਰਦੇ ਹਨ ਉਨ੍ਹਾਂ ਨੂੰ ਹੋਣਾ ਇਹ ਚੀਜ਼ਾਂ ਮਹਿੰਗੀਆਂ ਪੈਣਗੀਆਂ ਤੇ ਖਰਚਾ ਵਧ ਜਾਵੇਗਾ ਤਾਂ ਸਟੇਟ ਕੰਪਨੀਆਂ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਪੰਦਰਾਂ ਫ਼ੀਸਦੀ ਇਹ ਚੀਜ਼ਾਂ ਮਹਿੰਗੀਆਂ ਹੋਣਗੀਆਂ ਅਤੇ ਆਮ ਜਨਤਾ ਦੀ ਜੇਬ ਉੱਪਰ ਬੋਝ ਪਊਗਾ ਤਾਂ ਤੁਸੀਂ ਵੀ ਆਪਣੇ ਵਿਚਾਰ ਕੁਮੈਂਟਾਂ ਵਿੱਚ ਜ਼ਰੂਰ ਦਿਓ ਜੀ ਕੀ ਹੁਣ ਆਮ ਵਿਅਕਤੀ ਘਰ ਕਿਸ ਤਰ੍ਹਾਂ ਪਾਵੇਗਾ ਜਾਂ ਲੈਣ ਦੀ ਸਮਰੱਥਾ ਕਿਸ ਤਰ੍ਹਾਂ ਰੱਖ ਸਕੇਗਾ ਕਿਉਂਕਿ ਹੁਣ ਹਰ ਚੀਜ਼ ਦੀ ਬਹੁਤ ਜ਼ਿਆਦਾ ਮਹਿੰਗੀਆਂ ਹੋ ਰਹੀਆਂ ਨੇ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.