ਸਕੂਲ ਦੇ ਬੱਚਿਆਂ ਦਾ ਆਟੋ ਆਇਆ ਟਰੈਕਟਰ ਟਰਾਲੀ ਥੱਲੇ ਅੱਠਵਾਂ ਬੱਚੇ ਸੀ ਆਟੋ ਚ ਸਵਾਰ

Uncategorized

ਫਿਰੋਜ਼ਪੁਰ ਚ ਇਕ ਦਰਦ ਨਾਕ ਹਾਦਸਾ ਵਾਪਰਿਆ ਦਰਅਸਲ ਸਵੇਰੇ ਕਰੀਬ ਸਵਾ ਨੌੰ ਵਜੇ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਿਹਾ ਇਕ ਆਟੋ ਰਿਕਸ਼ਾ ਹਾਦਸਾਗ੍ਰਸਤ ਹੋ ਗਿਆ ਇਸ ਆਟੋ ਵਿੱਚ ਕਰੀਬ ਅੱਠ ਨੂੰ ਬੱਚੇ ਸਵਾਰ ਸਨ ਇਹ ਹਾ ਦਸਾ ਜਨਕ ਹੋਟਲ ਦੇ ਸਾਹਮਣੇ ਵਾਪਰਿਆ ਇਸ ਹਾਦਸੇ ਵਿੱਚ ਆਟੋ ਰਿਕਸ਼ਾ ਅਤੇ ਟਰੈਕਟਰ ਦੀ ਆਪਸ ਵਿਚ ਟੱਕਰ ਹੋ ਗਈ ਵੇਖੋ ਪੂਰਾ ਮਾਮਲਾ ਹਾਦਸੇ ਚ ਆਟੋ ਚ ਬੈਠੇ ਸਾਰੇ ਬੱਚੇ ਵਾਲ ਵਾਲ ਬਚ ਗਏ

ਘਟਨਾ ਦੀ ਸੂਚਨਾ ਮਿਲਦੇ ਹੀ ਇਹ ਸ਼ਰਮਾ ਸਿੰਘ ਦੀ ਅਗਵਾਈ ਹੇਠ ਥਾਣਾ ਸਿਟੀ ਦੀ ਪੁਲੀਸ ਮੌਕੇ ਤੇ ਪਹੁੰਚ ਗਈ ਜਿਨ੍ਹਾਂ ਵੱਲੋਂ ਇਸ ਹਾਦਸੇ ਨੂੰ ਲੈ ਕੇ ਕਾਰਵਾਈ ਅਤੇ ਜਾਂਚ ਕੀਤੀ ਜਾ ਰਹੀ ਹੈ ਸਰਵਣ ਸਿੰਘ ਨੇ ਦੱਸਿਆ ਕਿ ਹਾਦਸਾਗ੍ਰਸਤ ਹੋਇਆ ਆਟੋ ਰਿਕਸ਼ਾ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਲੈ ਕੇ ਜਾ ਰਿਹਾ ਸੀ ਇਸ ਦੌਰਾਨ ਇੱਕ ਪਾਸਿਓਂ ਬੱਸ ਅਤੇ ਦੂਸਰੇ ਪਾਸੇ ਟਰੈਕਟਰ ਟਰਾਲੀ ਆ ਰਹੀ ਸੀ ਸਾਹਮਣੇ ਤੋਂ ਆ ਰਹੀ

ਟਰੈਕਟਰ ਟਰਾਲੀ ਆਟੋ ਰਿਕਸ਼ਾ ਦੇ ਉਪਰ ਜਾ ਚੜ੍ਹੀ ਜਿਸ ਕਾਰਨ ਉਸ ਚ ਸਵਾਰ ਬੱਚੇ ਚਾਲੀ ਦੇ ਹੇਠ ਆ ਗਏ ਅਤੇ ਉਨ੍ਹਾਂ ਦੀ ਜਾਨ ਬਚ ਗਈ ਉਨ੍ਹਾਂ ਨੇ ਦੱਸਿਆ ਕਿ ਪੁਲੀਸ ਵੱਲੋਂ ਇਸ ਹਾਦਸੇ ਨੂੰ ਲੈ ਕੇ ਕਾਰਵਾਈ ਅਤੇ ਜਾਂਚ ਕੀਤੀ ਜਾ ਰਹੀ ਹੈ ਅਜੇ ਤਕ ਆਟੋ ਵਿੱਚ ਸਵਾਰ ਕਿਸੇ ਵੀ ਬੱਚੇ ਜ਼ਖ਼ਮੀ ਹੋਣ ਦੀ ਕੋਈ ਵੀ ਖ਼ਬਰ ਸਾਹਮਣੇ ਨਹੀਂ ਆਈ ਹੈ ਉਧਰ ਆਟੋ ਰਿਕਸ਼ਾ ਚਾਲਕ ਨੇ ਦੱਸਿਆ ਕਿ ਸਾਹਮਣੇ ਵਾਲੇ ਪਾਸਿਓਂ ਬੱਸ ਤੇ ਦੂਸਰੇ ਪਾਸੇ ਟਰੈਕਟਰ ਟਰਾਲੀ ਹੋਣ ਕਾਰਨ ਇਹ ਹਾਦਸਾ ਵਾਪਰਿਆ ਸੁਣੋ ਹੋਰ ਕੀ ਕਿਹਾ ਆਟੋ ਰਿਕਸ਼ਾ ਚਾਲਕ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.