ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਚੋਗਾਵਾਂ ਨੇੜੇ ਸਥਿਤ ਰੋਡ ਐਚਡੀਐਫਸੀ ਬੈਂਕ ਦੇ ਨਜ਼ਦੀਕ ਭੁਪਿੰਦਰ ਸਿੰਘ ਦੇ ਘਰ ਤੇ ਕੁਝ ਹਥਿ ਆਰ ਬੰਦ ਵਿਅਕਤੀਆਂ ਨੇ ਹ ਮ ਲਾ ਕਰ ਦਿੱਤਾ ਇਸ ਦੌਰਾਨ ਹ ਮ ਲਾ ਵਰਾਂ ਵੱਲੋਂ ਅੰਨ੍ਹੇਵਾਹ ਗੋ ਲੀਆਂ ਵੀ ਚਲਾਈਆਂ ਗਈਆਂ ਗੋ ਲੀਆਂ ਦੀ ਅਵਾਜ਼ ਸੁਣ ਕੇ ਹ ਮ ਲਾ ਵਰ ਮੌਕੇ ਤੋਂ ਫ਼ਰਾਰ ਹੋ ਗਏ ਤੇ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਵੇਖੋ ਪੂਰਾ ਮਾਮਲਾ ਜਾਣਕਾਰੀ ਅਨੁਸਾਰ ਹ ਮ ਲਾ ਵਰ ਇਕ ਵਜੇ ਦੇ ਕਰੀਬ ਕਾਰ ਵਿਚ ਸਵਾਰ ਵੇ ਤੇ ਤੇਜ਼ੀ ਨਾਲ ਸੁਰਿੰਦਰ ਸਿੰਘ ਦੇ ਘਰ ਵੱਲ ਵਧੇ ਅਤੇ ਅੰਨ੍ਹੇਵਾਹ ਗੋ ਲੀਆਂ ਚਲਾਈਆਂ
ਸੀਸੀਟੀਵੀ ਵਿੱਚ ਸਾਫ਼ ਵਿਖਾਈ ਦੇ ਰਿਹਾ ਵਿਅਕਤੀ ਆਪਣੀ ਪਿਸ ਤੌਲ ਲੈਕੇ ਸੁਰਿੰਦਰ ਸਿੰਘ ਦੇ ਪਿੱਛੇ ਦੌੜਦੇ ਅਤੇ ਉਸ ਤੇ ਗੋ ਲੀਆਂ ਚਲਾ ਦਿੰਦੇ ਨੇ ਇਕ ਹ ਥਿ ਆ ਰ ਬੰਦ ਵਿਅਕਤੀ ਪਿੱਛੇ ਨੂੰ ਵੀ ਭੱਜ ਗਏ ਦਿਖਾਈ ਦਿੰਦਾ ਹੈ ਇਸ ਘਟਨਾ ਵਿੱਚ ਹਥਿਆਰਬੰਦ ਵਿਅਕਤੀ ਕਾਹਲੀ ਵਿੱਚ ਪਿਸ ਤੌਲ ਸੜਕ ਤੇ ਹੀ ਸੁੱਟ ਕੇ ਫਰਾਰ ਹੋ ਗਏ ਇਸ ਗੋ ਲੀ ਕਾਂਡ ਵਿੱਚ ਭੁਪਿੰਦਰ ਸਿੰਘ ਦਾ ਪੁੱਤਰ ਗਗਨਦੀਪ ਸਿੰਘ ਦੀ ਪਤਨੀ ਪਰਮਜੀਤ ਕੌਰ ਗੋ ਲੀਆਂ ਲੱਗਣ ਨਾਲ ਬੁਰੀ ਤਰ੍ਹਾਂ ਜ਼ਖਮੀ ਹੋ ਗਏ
ਜਿਨ੍ਹਾਂ ਨੂੰ ਗੰਭੀਰ ਹਾਲਤ ਵਿਚ ਅੰਮ੍ਰਿਤਸਰ ਦੇ ਹਸਪਤਾਲ ਲਿਜਾਇਆ ਗਿਆ ਪਰ ਪਰਮਜੀਤ ਕੌਰ ਦੀ ਰਸਤੇ ਵਿੱਚ ਹੀ ਮੌ ਤ ਹੋ ਗਈ ਇਸ ਸੰਬੰਧੀ ਪੁਲਸ ਥਾਣਾ ਲੋਪੋਕੇ ਦੇ ਐਸਐਚਓ ਕਪਿਲ ਕੌਸ਼ਲ ਨੇ ਕਿਹਾ ਕਿ ਜੋ ਘਟਨਾ ਵਾਪਰੀ ਹੈ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਸੱਚਾਈ ਸਾਹਮਣੇ ਆ ਜਾਵੇਗੀ ਸੁਣੋ ਹੋਰ ਕੀ ਕਿਹਾ ਐਸਐਚਓ ਬਾਕੀ ਸਭ ਤੁਸੀਂ ਹੇਠ ਲਿੰਕ ਉੱਪਰ ਜਾ ਕੇ ਦੇਖ ਸਕਦੇ ਹੋ
ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ