ਕੈਨੇਡਾ ਚ ਪਾਬੰਦੀਸ਼ੁਦਾ ਜਥੇਬੰਦੀ ਇੰਟਰਨੈਸ਼ਨਲ ਸਿੱਖ ਯੂਥ ਫੈੱਡਰੇਸ਼ਨ ਦੇ ਸਾਬਕਾ ਪ੍ਰਧਾਨ ਰਣਜੀਤ ਸਿੰਘ ਖ਼ਾਲਸਾ ਨੂੰ ਜਲਦੀ ਹੀ ਕੈਨੇਡਾ ਤੋਂ ਭਾਰਤ ਡਿਪੋਰਟ ਕੀਤਾ ਜਾ ਸਕਦਾ ਹੈ ਜੋ ਕਿ ਉਨ੍ਹਾਂ ਵੱਲੋਂ ਡਿਪੋਰਟੇਸ਼ਨ ਵਿਰੁੱਧ ਪਾਈ ਗਈ ਅਰਜ਼ੀ ਨੂੰ ਕੈਨੇਡੀਅਨ ਕੋਰਟ ਨੇ ਰੱਦ ਕਰ ਦਿੱਤਾ ਜਿਸ ਦੇ ਚਲਦਿਆਂ ਉਨ੍ਹਾਂ ਦੇ ਦੇਸ਼ ਨਿਕਾਲੇ ਦਾ ਰਾਹ ਪੱਧਰਾ ਹੋ ਗਿਆ ਚ ਫੈਡਰਲ ਕੋਰਟ ਦੇ ਜੱਜ ਗਲੈਡਿਸ ਮੈਕਵੇ ਨੇ ਇਮੀਗ੍ਰੇਸ਼ਨ ਐਂਡ ਰਫਿਊਜੀ ਬੋਰਡ ਦੇ ਇਮੀਗ੍ਰੇਸ਼ਨ ਡਿਵੀਜ਼ਨ ਦੇ ਫ਼ੈਸਲੇ ਨੂੰ ਬਰਕਰਾਰ ਰੱਖਦਿਆਂ ਰਣਜੀਤ ਸਿੰਘ ਖਾਲਸਾ ਦੀ ਡਿਪੋਰਟੇਸ਼ਨ ਵਿਰੁੱਧ ਪਾਈ ਗਈ
ਅਰਜ਼ੀ ਰੱਦ ਕਰ ਦਿੱਤੀ ਮੌਜੂਦਾ ਸਮੇਂ ਕੈਨੇਡਾ ਦੇ ਮੈਟਰੋ ਵੈਨਕੂਵਰ ਰੀਜਨ ਵਿਚ ਰਹਿ ਰਹੇ ਰਣਜੀਤ ਸਿੰਘ ਖਾਲਸਾ ਤੇ ਦੋਸ਼ ਹੈ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਜਥੇਬੰਦੀ ਨਾਲ ਜੁੜੇ ਹੋਏ ਸਨ ਜਿਸ ਨੂੰ ਅਠਾਰਾਂ ਜੂਨ ਦੋ ਹਜਾਰ ਤਿੱਨ ਚ ਕੈਨੇਡਾ ਨੇ ਅ ਤਿ ਵਾ ਦੀ ਜਥੇਬੰਦੀਆਂ ਦੀ ਸੂਚੀ ਵਿੱਚ ਪਾ ਦਿੱਤਾ ਸੀ ਡਾ ਕਰਮਜੀਤ ਸਿੰਘ ਖ਼ਾਲਸਾ ਇਕ ਭਾਰਤੀ ਨਾਗਰਿਕ ਅਜੋਕੇ ਉੱਨੀ ਸੌ ਅਠਾਸੀ ਵਿੱਚ ਕੈਨੇਡਾ ਚਲਾ ਗਿਆ ਸੀ
ਉਸਨੇ ਇੱਕ ਸ਼ਰਨਾਰਥੀ ਦੇ ਤੌਰ ਤੇ ਦੇਸ਼ ਦੇ ਵਿੱਚ ਪਨਾਹ ਲਈ ਤੇ ਇੱਕ ਸੌ ਬੱਨਵੇ ਵਿੱਚ ਉਸ ਨੂੰ ਕਹਿੰਦਾ ਦੀ ਪੀਆਰ ਮਿਲ ਗਈ ਪਰ ਜਦੋਂ ਉਸ ਨੇ ਕੈਨੇਡਾ ਦੀ ਨਾਗਰਿਕਤਾ ਹਾਸਲ ਕਰ ਲਈ ਅਰਜ਼ੀ ਦਾਖ਼ਲ ਕੀਤੀ ਤਾਂ ਕੈਨੇਡਾ ਬਾਰਡਰ ਸਰਵਿਸ ਏਜੰਸੀ ਨੇ ਉਸ ਦੀ ਅਰਜ਼ੀ ਰੱਦ ਕਰ ਦਿੱਤੀ
ਕੈਨੇਡਾ ਚ ਪਾਬੰਦੀਸ਼ੁਦਾ ਜਥੇਬੰਦੀ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਨਾਲ ਕਥਿਤ ਤੌਰ ਤੇ ਉਸ ਦੇ ਸਬੰਧਾਂ ਕਾਰਨ ਉਸ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਇਸ ਮਗਰੋਂ ਇਮੀਗ੍ਰੇਸ਼ਨ ਐਂਡ ਰਿਫਿਊਜੀ ਬੋਰਡ ਦੇ ਇਮੀਗੇਸ਼ਨ ਡਿਵੀਜ਼ਨ ਨੇ ਪੱਚੀ ਫਰਵਰੀ ਦੋ ਹਜਾਰ ਇੱਕੀ ਨੂੰ ਆਪਣਾ ਫ਼ੈਸਲਾ ਸੁਣਾਉਂਦਿਆਂ ਰਣਜੀਤ ਸਿੰਘ ਖ਼ਾਲਸਾ ਨੂੰ ਕੈਨੇਡੀਅਨ ਨਾਗਰਿਕਤਾ ਦੇ ਆਯੋਗ ਕਰਾਰ ਦਿੱਤਾ ਅਤੇ ਨਾਲ ਹੀ ਉਸ ਨੂੰ ਕੈਨੇਡਾ ਤੋਂ ਭਾਰਤ ਡਿਪੋਰਟ ਕਰਨ ਦੇ ਹੁਕਮ ਜਾਰੀ ਕਰ ਦਿੱਤੇ