ਵਿਆਹ ਕਰਵਾ ਕੈਨੇਡਾ ਆਉਣ ਵਾਲੇ ਸਾਵਧਾਨ ਲੱਗੇਗਾ ਪੰਜ ਸਾਲ ਦਾ ਬੈਨ ਤੇ ਕੀਤਾ ਜਾਵੇਗਾ ਡਿਪੋਰਟ

Uncategorized

ਕੈਨੇਡਾ ਦੇ ਹਾਈ ਕਮਿਸ਼ਨ ਵੱਲੋਂ ਆਪਣੇ ਟਵਿੱਟਰ ਅਕਾਉਂਟ ਤੇ ਟਵੀਟ ਕਰਦਿਆਂ ਹੋਇਆਂ ਜਾਣਕਾਰੀ ਘਟਨਾ ਸਾਂਝੀ ਕੀਤੀ ਕਿ ਜਿਹੜੇ ਲੋਕ ਨਕਲੀ ਵਿਆਹ ਕਰਾ ਕੇ ਕੈਨੇਡਾ ਵਿੱਚ ਪੀਆਰ ਹਾਸਲ ਕਰਨਾ ਚਾਹੁੰਦੇ ਹਨ ਉਨ੍ਹਾਂ ਲਈ ਸਖ਼ਤ ਚਿਤਾਵਨੀ ਦਿੱਤੀ ਜਾ ਰਹੀ ਹੈ ਪਹਿਲਾਂ ਹਾਈ ਕਮਿਸ਼ਨ ਵੱਲੋਂ ਕਿਹਾ ਗਿਆ ਕਿ ਜੇਕਰ ਕੋਈ ਵੀ ਵਿਅਕਤੀ ਫੇਕ ਮੈਰਿਜ ਕਰਕੇ ਕੈਨੇਡਾ ਅੰਬੈਸੀ ਦੇ ਵਿੱਚ ਲਗਾਉਂਦਾ ਹੈ

ਤਾਂ ਉਸ ਦੀ ਫਾਈਲ ਚੈੱਕ ਕਰਨ ਵਾਲੇ ਫੀਚਰ ਨੂੰ ਆਉਣਾ ਕਿਉਂਕਿ ਸ਼ੱਕ ਹੁੰਦਾ ਹੈ ਤਾਂ ਇਮੀਗਰੇਸ਼ਨ ਆਫੀਸਰ ਇਸ ਫਾਈਲ ਨੂੰ ਕੈਂਸਲ ਕਰ ਸਕਦਾ ਪਰ ਨਾਲ ਹੀ ਪੰਜ ਸਾਲਾਂ ਦਾ ਉਸ ਨੂੰ ਬੈਨ ਵੀ ਕਰ ਸਕਦਾ ਹੈ ਅਤੇ ਇਸ ਕੈਨੇਡੀਅਨ ਸਿਟੀਜ਼ਨ ਵੱਲੋਂ ਇਹ ਫਾਈਲ ਮੰਗਵਾਈ ਜਾਂਦੀ ਹੈ ਉਸ ਨੂੰ ਉਸ ਦੇ ਦੇਸ਼ ਡਿਪੋਰਟ ਵੀ ਕੀਤਾ ਜਾ ਸਕਦਾ ਉਹ ਕਹਿੰਦਾ ਹਾਈ ਕਮਿਸ਼ਨ ਵੱਲੋਂ ਨਕਲੀ ਵਿਆਹ ਕਰਕੇ ਕਹਿੰਦਾ ਆਉਣ ਵਾਲੀਅਾਂ ਲਈ ਸਖ਼ਤ ਚਿਤਾਵਨੀ ਦਿੱਤੀ ਗਈ ਹੈ

ਕੈਨੇਡਾ ਹਾਈ ਕਮਿਸ਼ਨ ਵੱਲੋਂ ਕਿਹਾ ਗਿਆ ਕਿ ਜਿਹੜੇ ਲੋਕ ਪਿੰਡਾਂ ਵਿੱਚੋਂ ਫੇਕ ਮੈਰਿਜ ਕਰਦੀਅਾਂ ਹੋੲੀਅਾਂ ਪਕੜੇ ਗਏ ਹਨ ਉਨ੍ਹਾਂ ਨੂੰ ਵੀ ਬਣਦੀ ਸਜ਼ਾ ਦਿੱਤੀ ਗਈ ਹੈ ਅੱਗੇ ਵੀ ਇਹ ਜਾਰੀ ਰਹੇਗੀ ਤਾਂ ਇੱਥੇ ਕੈਨੇਡਾ ਸਰਕਾਰ ਨੇ ਹੁਣ ਰੋਲ ਬਣਾ ਦਿੱਤਾ ਹੈ ਕਿ ਜਿਹੜਾ ਵੀ ਇਮੀਗ੍ਰੇਸ਼ਨ ਵਿਭਾਗ ਦੇ ਅਧਿਕਾਰੀ ਨੂੰ ਵਿਆਹ ਨਕਲੀ ਲੱਗਿਆ ਤਾਂ ਉਸ ਉਪਰ ਸਖ਼ਤ ਕਾਰਵਾਈ ਹੋਵੇਗੀ ਤੇ ਉਸ ਉੱਪਰ ਬੈਨ ਲੱਗ ਸਕਦਾ ਹੈ ਤਾਂ ਜੋ ਉਹ ਕੈਨੇਡਾ ਵਿੱਚ ਨਾ ਆ ਸਕੇ ਜੋ ਵੀਹ ਇਧਰੋਂ ਫੈਲ ਲਵੇਗਾ ਤਾਂ ਉਸ ਦੇ ਉੱਪਰ ਵੀ ਕਾਰਵਾਈ ਹੋਵੇਗੀ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.