1 ਕਰੋੜ ਦੀ ਨਿਕਲੀ ਲਾਟਰੀ ਲਾਟਰੀ ਜਿੱਤਣ ਵਾਲਾ ਬੰਦਾ ਲੱਭ ਨੀ ਰਿਹਾ

Uncategorized

ਕਿਸੇ ਕੋਲ ਇਕਦਮ ਪੈਸੇ ਆ ਜਾਣ ਤਾਂ ਆਮ ਕਿਹਾ ਜਾਂਦਾ ਹੈ ਉਹ ਤੇਰੀ ਲਾਟਰੀ ਨਿਕਲ ਆਈ ਹੈ ਪਰ ਪੰਜਾਬ ਸਰਕਾਰ ਵਲੋਂ ਦੀਵਾਲੀ ਲਾਟਰੀ ਬੰਪਰ ਦਾ ਕੱਢਿਆ ਕਰੋ ਜਿਸ ਬੰਦੇ ਨੇ ਜਿੱਤਿਆ ਉਹ ਲਾਟਰੀ ਵੇਚਣ ਵਾਲਿਆਂ ਨੂੰ ਅਜੇ ਤੱਕ ਲੱਭੀ ਨਹੀਂ ਰਿਹਾ ਅੱਠ ਨਵੰਬਰ ਨੂੰ ਪੰਜਾਬ ਸਰਕਾਰ ਤੇ ਦੀਵਾਲੀ ਬੰਪਰ ਦਾ ਡਰਾਅ ਕੱਢਿਆ ਗਿਆ ਜਿਸ ਵਿਚ ਦੂਜਾ ਇਨਾਮ ਇੱਕ ਕਰੋੜ ਰੁਪਏ ਲਾਟਰੀ ਵੇਚਣ ਵਾਲੇ ਉਸ ਬੰਦੇ ਦੀ ਭਾਲ ਕਰ ਰਹੇ ਨੇ

ਪਰ ਅਜੇ ਤੱਕ ਇਹ ਲਾਟਰੀ ਦਾ ਖਰੀਦਦਾਰ ਮਿਲਿਆ ਨਹੀਂ ਹੈ ਪੰਜਾਬ ਸਰਕਾਰ ਦੀਵਾਲੀ ਬੰਪਰ ਲਾਟਰੀ ਦੇ ਜੇਤੂਆਂ ਨੂੰ ਡੀ ਲਿਸਟ ਵੱਖ ਵੱਖ ਅਖ਼ਬਾਰਾਂ ਵਿੱਚ ਜਾਰੀ ਹੋ ਚੁੱਕੀ ਹੈ ਇਸ ਡ੍ਰਾਅ ਤਹਿਤ ਇੱਕ ਕਰੋੜ ਰੁਪਏ ਦਾ ਦੂਸਰਾ ਇਨਾਮ ਇਹ ਸਤਾਸੀ ਤਰਵੰਜਾ ਸਤਾਹਠ ਨੰਬਰ ਲਾਟਰੀ ਨੂੰ ਨਿਕਲਿਆ ਇਹ ਲਾਟਰੀ ਗਿੱਦੜਬਾਹਾ ਬੱਸ ਸਟੈਂਡ ਤੇ ਲੱਗਦੀ ਲਾਟਰੀ ਸਟਾਲ ਤੋਂ ਵਿਕੀ ਹੈ ਪਰ ਅਜੇ ਤੱਕ ਇਸ ਲਾਟਰੀ ਨੂੰ ਖ਼ਰੀਦਣ ਵਾਲਾ ਸਾਹਮਣੇ ਨਹੀਂ ਆਇਆ

ਤਾਂ ਉੱਥੇ ਹੀ ਜੋ ਲਾਟਰੀਆਂ ਵੇਚਦੇ ਹਨ ਉਨ੍ਹਾਂ ਨੇ ਦੱਸਿਆ ਕਿ ਇਕ ਵਿਅਕਤੀ ਇਕ ਕਰੋੜ ਦੀ ਲਾਟਰੀ ਪਾ ਗਿਆ ਸੀ ਆਮ ਆਦਮੀ ਖ਼ਰੀਦ ਕੇ ਲੈ ਗਿਆ ਟਿਕਟ ਤੇ ਇੱਕ ਕਰੋੜ ਦਾ ਉਸ ਨੂੰ ਨਾਮ ਨਿਕਲ ਆਇਆ ਹੈ ਪਰ ਉਹ ਹਾਲੇ ਤੱਕ ਸਾਡੇ ਕੋਲ ਪਹੁੰਚਿਆ ਨਹੀਂ ਤੇ ਅਸੀਂ ਵਾਰ ਵਾਰ ਉਸ ਨੂੰ ਫੋਨ ਕਰ ਰਹੇ ਹਾਂ ਪਰ ਉਹ ਫੋਨ ਚੱਕ ਨਹੀਂ ਰਿਹਾ ਤੇ ਇੱਕ ਵਾਰ ਉਸ ਨੇ ਸਾਡਾ ਫੋਨ ਚੁੱਕਿਆ ਸੀ ਅਸੀਂ ਉਸ ਨੂੰ ਦੱਸ ਦਿੱਤਾ ਕਿ ਤੇਰਾ ਨਾਮ ਇੱਕ ਕਰੋਡ਼ ਨਿਕਲ ਆਇਆ ਪਰ ਬਾਅਦ ਵਿਚ ਉਸ ਨੇ ਸਾਡਾ ਕੋਈ ਵੀ ਫੋਨ ਨਹੀਂ ਚੁੱਕਿਆ ਤੇ ਸਾਨੂੰ ਦੋ ਦਿਨ ਹੋ ਗਏ ਨੇ ਫੋਨ ਕਰਦੇ ਨੇ ਪਰ ਉਹ ਹੁਣ ਚੁੱਕ ਹੀ ਨਹੀਂ ਰਿਹਾ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.