ਕੰਨਾਂ ਚੋਂ ਵਾਲੀਆਂ ਖਿੱਚਣ ਵਾਲਾ ਲੁ ਟੇ ਰਾ ਚਡ਼੍ਹ ਗਿਆ ਲੋਕਾਂ ਦੇ ਹੱਥੀਂ

Uncategorized

ਸਾਡੇ ਸਮਾਜ ਵਿੱਚ ਚੋ ਰੀ ਤੇ ਲੁੱ ਟ ਖੋ ਕੰਮ ਵਧਦਾ ਹੀ ਜਾਂਦਾ ਹੈ ਕਿ ਕਿਤੇ ਸੜਕ ਕਿਨਾਰੇ ਕਦੀ ਕਿਸੇ ਉੱਚੇ ਖੋਲ੍ਹੀ ਜਾਂਦੀ ਕਿਸੇ ਦਾ ਮੋਬਾਇਲ ਖੋਹ ਲਿਆ ਜਾਂਦਾ ਹੈ ਕਿ ਕਦੀ ਚਲਦੀ ਹੋਈਆਂ ਔਰਤਾਂ ਦੀਆਂ ਵਾਲੀਆਂ ਖੋਹ ਲਈਆਂ ਜਾਂਦੀਆਂ ਨੇ ਇਹ ਜੁਰਮ ਇੰਨਾ ਵਧ ਚੁੱਕਾ ਹੈ ਕਿ ਲੋਕਾਂ ਦੇ ਘਰ ਦੇ ਅੰਦਰ ਜਾ ਕੇ ਵੀ ਇਨ੍ਹਾਂ ਵੱਲੋਂ ਅੰਜਾਮ ਦਿੱਤਾ ਜਾਂਦਾ ਹੈ ਤੇ ਸ਼ਰੇਆਮ ਬੇਖੌਫ ਹੋ ਕੇ ਲੁੱ ਟ ਦੀਆਂ ਵਾਰ ਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ

ਤਾਜ਼ਾ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ ਹੈ ਜਿਥੇ ਇੱਕ ਭੀੜ ਇੰਨਾ ਹੰਗਾਮਾ ਕਿਉਂ ਕਰ ਰਹੀ ਹੈ ਤੇ ਇਸ ਸ਼ਖਸ ਨੂੰ ਕਿਉਂ ਘੇਰ ਕੇ ਬੈਠੀ ਹੈ ਇਹ ਸ਼ਖਸ ਲੁ ਟੇ ਰਾ ਹੈ ਇਸਦੇ ਵੱਲੋਂ ਰਾਹ ਚੋਂ ਜਾਂਦੀ ਹੋਈ ਜੇਕਰ ਔਰਤ ਲੰਘ ਰਹੀ ਸੀ ਰੋਸ਼ਨੀਆਂ ਵਾਲੀ ਨੂੰ ਖੋਹਿਆ ਗਿਆ ਕੰਨਾਂ ਦੀਅਾਂ ਵਾਲੀਆਂ ਜਿਵੇਂ ਹੇ ਖੋਂਹਦਾ ਤੇ ਕੰਨ ਵੀ ਪੱਟ ਜਾਂਦਾ ਹੈ ਜਿਸ ਤੋਂ ਬਾਅਦ ਉੱਥੇ ਖੜ੍ਹੇ ਰਾਹਗੀਰਾਂ ਵੱਲੋਂ ਇਸ ਵਿਅਕਤੀ ਨੂੰ ਫੜ ਲਿਆ ਜਾਂਦਾ ਹੈ

ਤੇ ਇਹ ਵਿਅਕਤੀ ਉਨ੍ਹਾਂ ਦੇ ਹੱਥ ਚੜ੍ਹ ਜਾਂਦਾ ਹੈ ਤੇ ਇਸ ਨੂੰ ਘੇਰ ਲੈ ਜਾਂਦਾ ਹੈ ਲੋਕਾਂ ਵੱਲੋਂ ਇਸ ਨੂੰ ਕਾਬੂ ਕੀਤਾ ਹੈ ਤੇ ਲੋਕ ਇਸ ਨਾਲ ਮਾਰ ਕੁੱਟ ਕਰਦੇ ਵੀ ਸਾਹਮਣੇ ਆਉਂਦੇ ਨੇ ਤੇ ਉੱਥੇ ਲੋਕਾਂ ਦੇ ਵੱਲੋਂ ਮੌਕੇ ਤੇ ਪੁਲਸ ਨੂੰ ਫੋਨ ਵੀ ਕੀਤਾ ਜਾਂਦਾ ਹੈ ਇੱਥੇ ਵੀ ਫਿਰ ਉਹ ਕਹਾਵਤ ਸੱਚ ਹੋ ਜਾਂਦੀ ਹੈ ਕਿ ਚੋਰ ਮਸਤ ਹੁੰਦੇ ਨੇ ਤੇ ਪੁਲਿਸ ਸੁਸਤ ਹੁੰਦੀ ਹੈ ਤੇ ਪੁਲਸ ਮੌਕੇ ਤੇ ਪਹੁੰਚ ਦੀ ਹੀ ਨਹੀਂ ਪੁਲਸ ਅੱਧੇ ਘੰਟੇ ਤੋਂ ਵੀ ਜ਼ਿਆਦਾ ਲੇਟ ਉੱਥੇ ਪਹੁੰਚਦੀ ਹੈ ਤੇ ਪੁਲਸ ਵੱਲੋਂ ਚੋਰ ਨੂੰ ਕਾਬੂ ਕੀਤਾ ਜਾਂਦਾ ਹੈ ਕਦੇ ਘੱਟ ਦੋ ਲੇਟ ਉੱਥੇ ਪੁਲੀਸ ਪਹੁੰਚਦੀ ਹੈ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.