ਬੇਅੰਤ ਕੌਰ ਮਾਮਲੇ ਚ ਆਈ ਵੱਡੀ ਖ਼ਬਰ

Uncategorized

ਲਵਪ੍ਰੀਤ ਬੇਅੰਤ ਕੌਰ ਤੇ ਕੇਸ ਤੇ ਬਾਰੇ ਕੌਣ ਨਹੀਂ ਜਾਣਦਾ ਲਵਪ੍ਰੀਤ ਲਾਡੀ ਦੇ ਮਾਮਲੇ ਵਿਚ ਜਾਨ ਚਲੀ ਗਈ ਵਿਆਹ ਤੋਂ ਬਾਅਦ ਆਪਣੇ ਪਤੀ ਤੋਂ ਪ੍ਰੇਸ਼ਾਨ ਹੋਣ ਤੋਂ ਬਾਅਦ ਉਸਦੀ ਵੱਲੋਂ ਆਤਮ ਹੱਤਿਆ ਕਰ ਲਈ ਗਈ ਸੀ ਇਹ ਸਾਰੇ ਇਲਜ਼ਾਮਾਂ ਦੇ ਤਹਿਤ ਬੇਅੰਤ ਕੌਰ ਤੇ ਮਾਮਲਾ ਦਰਜ ਹੋ ਗਿਆ ਪਰਚੇ ਦਰਜ ਕਰ ਦਿੱਤੇ ਗਏ ਅਤੇ ਉਸ ਤੋਂ ਬਾਅਦ ਲੋਕਾਂ ਦੇ ਵੱਲੋਂ ਇਹ ਮੰਗ ਉੱਠੀ ਕੇਸ ਤੋਂ ਡਿਪੋਰਟ ਹੋਣਾ ਚਾਹੀਦਾ ਰਿਪੋਰਟ ਇਸ ਕਰਕੇ ਕਿਉਂਕਿ ਉਹ ਲਵਪ੍ਰੀਤ ਲਾਡੀ ਦੇ ਪੈਸਿਆਂ ਦੇ ਸਹਾਰੇ ਹੀ ਬਾਹਰ ਗਈ ਸੀ

ਇਸ ਕਰਕੇ ਲੋਕਾਂ ਦਾ ਕਹਿਣਾ ਹੈ ਕਿ ਉਹਦਾ ਕੋਈ ਹੱਕ ਨਹੀਂ ਬਣਦਾ ਕਿ ਉਹ ਲਾਡੀ ਦੇ ਪੈਸਿਆਂ ਤੇ ਬਾਹਰ ਜਾ ਕੇ ਖੁਦ ਆਰਾਮ ਦੀ ਜ਼ਿੰਦਗੀ ਜੀ ਰਹੀ ਜਦੋਂ ਕਿ ਲਵਪ੍ਰੀਤ ਲਾਡੀ ਦੇ ਪਰਿਵਾਰਿਕ ਮੈਂਬਰ ਕਰਜ਼ੇ ਵਿੱਚ ਡੁੱਬੀ ਹੋਈ ਹੈ ਇਸ ਮਾਮਲੇ ਨੂੰ ਲੈ ਕੇ ਲਵਪ੍ਰੀਤ ਲਾਡੀ ਦੇ ਵਕੀਲ ਅਸ਼ੋਕ ਅਰੋੜਾ ਜੋ ਕਿ ਪੂਰੀ ਤਨਦੇਹੀ ਦੇ ਨਾਲ ਜੱਦੋ ਜਹਿਦ ਕਰ ਰਹੇ ਨੇ ਕੀ ਇਸ ਮਾਮਲੇ ਦੇ ਵਿੱਚ ਲਾਡੀ ਨੂੰ ਇਨਸਾਫ਼ ਮਿਲ ਸਕੇ ਵਕੀਲ ਦੇ ਵੱਲੋਂ ਲਾਈਵ ਤੋਂ ਕੀ ਦੱਸਿਆ ਗਿਆ

ਕਿ ਕੰਟੈਕਟ ਵਿਆਹ ਕਰਵਾਉਣ ਵਾਲਿਆਂ ਦੇ ਖਿਲਾਫ ਹੁਣ ਲੀਗਲ ਐਕਸ਼ਨ ਦੇ ਨਾਲ ਨਾਲ ਪੰਜ ਸਾਲ ਦਾ ਵੈਨ ਵੀ ਲਗਾਇਆ ਜਾਵੇਗਾ ਇਹ ਜਾਣਕਾਰੀ ਸਾਂਝੀ ਕੀਤੀ ਹੈ ਦੱਸ ਦੇਈਏ ਕਿ ਭਾਵੇਂ ਉਨ੍ਹਾਂ ਨੇ ਕਿਹਾ ਅਜਿਹਾ ਕਰਨ ਵਾਲਾ ਵਿਅਕਤੀ ਮੁੰਡਾ ਹੋਵੇ ਜਾਂ ਕੁੜੀ ਭਰੂਣਾਂ ਤੇ ਬਣਦੀ ਕਾਰਵਾਈ ਜ਼ਰੂਰ ਹੋ ਜਾਵੇਗੀ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.