ਅਜਨਾਲਾ ਅਧੀਨ ਪੈਂਦੇ ਪਿੰਡ ਛੋਟਾ ਫਤਿਹਵਾਲ ਵਿਖੇ ਜਾਨਵਰਾਂ ਤੇ ਹੋ ਰਹੇ ਅੱਤਿਆ ਚਾਰ ਬਾਰੇ ਜਾਣਕਾਰੀ ਮਿਲੀ ਜਿਸ ਦੇ ਉੱਪਰ ਐੱਸਐੱਸਪੀ ਅੰਮ੍ਰਿਤਸਰ ਦਿਹਾਤੀ ਦੇ ਹੁਕਮਾਂ ਦੇ ਉੱਪਰ ਪੂਰਾ ਆਪਰੇਸ਼ਨ ਪਲੈਨ ਕੀਤਾ ਗਿਆ
ਅਤੇ ਇੱਕ ਟੀਮ ਦਾ ਗਠਨ ਕੀਤਾ ਗਿਆ ਜਿਸ ਦੇ ਉੱਪਰ ਢਲਦੇ ਹੋਏ ਪੂਰਨ ਸਿੰਘ ਸਾਬਕਾ ਸਰਪੰਚ ਸਮਰਾ ਵਾਸੀ ਅਜਨਾਲਾ ਹੈਰੀ ਵਾਸੀ ਅਜਨਾਲਾ ਅਮਨ ਤੇਜ ਵਾਸੀ ਅਜਨਾਲਾ ਅਤੇ ਹੋਰ ਨਾਮਲੂਮ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਹਿਰਾਸਤ ਵਿੱਚ ਲਿਆ ਗਿਆ ਪਿਟਬੁੱਲ ਕੁੱਤਿਆਂ ਦੀ ਲੜਾਈ ਕਰਵਾਉਂਦੇ ਸੀ ਇਨ੍ਹਾਂ ਪਾਸੋਂ ਪੁਲਸ ਨੇ ਛੇ ਪਿਟਬੁਲ ਕੁੱਤੇ ਵੀ ਛੁਡਵਾਈ ਨੇ ਤਾਂ ਉੱਥੇ ਹੀ ਪੁਲਸ ਪ੍ਰਸ਼ਾਸਨ ਨੇ ਦੱਸਿਆ
ਕਿ ਜਿਸ ਦਿਨ ਦਾ ਮੈਂ ਇੱਥੇ ਆ ਕੇ ਜੌਬ ਕਰਨ ਲੱਗਿਆ ਤਾਂ ਮੈਂ ਉਸੇ ਦਿਨ ਤੋਂ ਹੀ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਕਹਿ ਦਿੱਤਾ ਸੀ ਕਿ ਜੋ ਵੀ ਮਾੜੇ ਅਨਸਰ ਹਨ ਉਨ੍ਹਾਂ ਖ਼ਿਲਾਫ਼ ਮੁਹਿੰਮ ਜਿਹੜੀ ਉਹ ਚਲਾਈ ਹੈ ਤੇ ਜਿਵੇਂ ਅਸੀਂ ਪਟਾਕੇ ਬਣਾਉਣ ਵਾਲੀ ਫੈਕਟਰੀ ਫੜੀ ਅਸੀ ਹੀਰੋਇਨ ਵੀ ਫੜੀ ਤੇ ਜਿੰਨੇ ਵੀ ਕੇਸ ਹੁੰਦੇ ਸੀ ਤਾਂ ਅਸੀਂ ਆਪਣੀ ਟੀਮ ਨਾਲ ਮਿਲ ਕੇ ਉਨ੍ਹਾਂ ਕੇਸਾਂ ਨੂੰ ਜਲਦ ਤੋਂ ਜਲਦ ਸੌਰਵ ਕਰ ਲੈਂਦੇ ਹਾਂ ਇਸੇ ਤਰ੍ਹਾਂ ਹੀ ਇਨ੍ਹਾਂ ਨੂੰ ਵੀ ਫੜਿਆ ਹੈ ਉਨ੍ਹਾਂ ਨੂੰ ਖ਼ਬਰ ਮਿਲੀ ਸੀ ਕਿ ਦੱਸ ਤਰੀਕ ਨੂੰ ਇਕ ਬਹੁਤ ਗ਼ਲਤ ਕੰਮ ਹੋਣ ਜਾ ਰਿਹਾ ਹੈ ਕੁੱਤਿਆਂ ਦੀ ਲੜਾਈ ਕਰਵਾਈ ਜਾ ਰਹੀ ਹੈ ਜਿਸ ਨੂੰ ਦੇਖਦੇ ਹੋਏ ਅਸੀਂ ਸਖ਼ਤੀ ਕੀਤੀ
ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ