ਪੰਜਾਬ ਚ ਦਿਨ ਦਿਹਾੜੇ ਲੁੱ ਟ ਲੈ ਕੇ ਚੋ ਰ ਲੱਖਾਂ ਦੇ ਮੋਬਾਇਲ

Uncategorized

ਬਟਾਲਾ ਦੇ ਕੁਝ ਹਥਿ ਆਰ ਬੰਦ ਲੁਟੇ ਰਿਆਂ ਨੇ ਦਿਨ ਦਿਹਾੜੇ ਲੁੱ ਟ ਦੀ ਵਾਰ ਦਾਤ ਨੂੰ ਅੰਜਾਮ ਦਿੰਦਿਆਂ ਅਗਰਵਾਲ ਟੈਲੀਕਾਮਸ ਤੇ ਮੋਬਾਇਲ ਫੋਨ ਦੀ ਲੁੱ ਟ ਕੀਤੀ ਅਤੇ ਉਥੋਂ ਫਰਾਰ ਹੋ ਗਏ ਲੁਟੇ ਰਿਆਂ ਦੀ ਇਹ ਸਾਰੀ ਕਰਤੂਤ ਉਥੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਬਟਾਲਾ ਦੇ ਉਮਰਪੁਰਾ ਚੌਕ ਵਿਖੇ ਸਥਿਤ ਅਗਰਵਾਲ ਟੈਲੀਕਾਮ ਦੀ ਦੁਕਾਨ ਤੋਂ ਤਿੰਨ ਲੁ ਟੇ ਰੇ ਨੇ ਪਿਸ ਤੌਲ ਦੀ ਨੋਕ ਤੇ ਵੀਹ ਵੀਹ ਹਜ਼ਾਰ ਰੁਪਏ ਦੋ ਮੋਬਾਈਲ ਲੁੱ ਟ ਲਏ ਅਤੇ ਫ਼ਰਾਰ ਹੋ ਗਏ

ਪੀੜਤ ਦੁਕਾਨਦਾਰ ਨੇ ਦੱਸਿਆ ਕਿ ਸ਼ਾਮੀਂ ਕਰੀਬ ਪੌਣੇ ਪੰਜ ਵਜੇ ਦੋ ਅਣਪਛਾਤੇ ਨੌਜਵਾਨ ਉਸ ਨੇ ਦੁਕਾਨ ਤੇ ਆਏ ਅਤੇ ਕਰੀਬ ਅੱਧੇ ਘੰਟੇ ਤੱਕ ਮੋਬਾਇਲ ਖਰੀਦਣ ਦਾ ਡਰਾਮਾ ਕਰਦੇ ਰਹੇ ਇਸ ਦੌਰਾਨ ਇਕ ਵਿਅਕਤੀ ਨੇ ਰਿਵਾਲਵਰ ਤਾਣ ਲਿਆ ਅਤੇ ਉਸ ਨੂੰ ਮਹਿੰਗੇ ਭਾਅ ਦੇ ਦੋ ਮੋਬਾਇਲ ਫੋਨ ਲੁੱ ਟ ਲਏ ਇਸ ਤੋਂ ਬਾਅਦ ਮੌਕੇ ਤੇ ਪਹੁੰਚੇ ਥਾਣਾ ਸਿਵਲ ਲਾਈਨ ਦੇ ਐਸਐਚਓ ਅਮੋਲਕ ਸਿੰਘ ਨੇ ਦੱਸਿਆ

ਕਿ ਪਹਿਲੀ ਨਜ਼ਰੇ ਇਹ ਮਾਮਲਾ ਪੈਸੇ ਦੇ ਲੈਣ ਦੇਣ ਦਾ ਲੱਗਦਾ ਹੈ ਪਰ ਪੁਲੀਸ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ ਦੱਸ ਦਈਏ ਕਿ ਇਸ ਘਟਨਾ ਤੋਂ ਬਾਅਦ ਦੁਕਾਨਦਾਰਾਂ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਤਾਂ ਮੋਬਾਇਲਾਂ ਵਾਲੀ ਦੁਕਾਨ ਤੇ ਤਿੰਨ ਵਿਅਕਤੀ ਗਏ ਤੇ ਉਨ੍ਹਾਂ ਨੇ ਕਾਫੀ ਸਮੇਂ ਆਪਸ ਚ ਇਕ ਦੂਜੇ ਨਾਲ ਲੜਨ ਤੋਂ ਬਾਅਦ ਉਸ ਨੂੰ ਹਥਿ ਆਰ ਦਿਖਾ ਕੇ ਦੋ ਮੋਬਾਇਲ ਫੋਨ ਲੁੱ ਟ ਲਏ ਗਏ ਨੇ ਤੇ ਉਸਦਾ ਸਾਰੀ ਵੀਡਿਓ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.