ਹਿਊਸਟਨ ਚਾਰ ਵਿੱਚ ਪਿਛਲੇ ਹਫ਼ਤੇ ਇੱਕ ਵੱਡੇ ਸੰਗੀਤ ਸਮਾਗਮ ਦੌਰਾਨ ਭਾਜੜ ਪੈਣ ਕਾਰਨ ਜ਼ਖਮੀ ਹੋਈ ਬਾਈ ਸਾਲ ਦੀ ਭਾਰਤੀ ਸ਼ਾਹਾਨੀ ਦਮ ਤੋੜ ਗਈ ਭਾਰਤੀ ਨੂੰ ਕਈ ਦਿਨ ਵੈਂਟੀਲੇਟਰ ਤੇ ਰੱਖਿਆ ਗਿਆ ਅਤੇ ਆਖਿਰਕਾਰ ਡਾਕਟਰਾਂ ਨੇ ਬ੍ਰੇਨ ਡੈੱਡ ਕਰਾਰ ਦੇ ਦਿੱਤਾ ਰੈਪਰ ਅਤੇ ਗਾਇਕ ਪ੍ਰਭ ਸਕੌਟ ਨੇ ਐਲਾਨ ਕੀਤਾ ਤੇ ਭਾਜੜ ਦੌਰਾਨ ਮਰਨ ਵਾਲਿਆਂ ਦੇ ਅੰਤਮ ਸੰਸਕਾਰ ਦਾ ਖਰਚਾ ਉਹ ਦੇਵੇਗਾ
ਆਪਣੀ ਭੈਣ ਨਮਰਤਾ ਅਤੇ ਕਜ਼ਨ ਮੋਹਿਤ ਬੇਲਾਨੀ ਨਾਲ ਮਿਊਜ਼ਿਕ ਸ਼ੋਅ ਦੇਖਣ ਗਏ ਪਰ ਅਚਾਨਕ ਪਈ ਭਾਜੜ ਨੇ ਉਸ ਨੂੰ ਆਪਣੀ ਭੈਣ ਅਤੇ ਮੋਹਿਤ ਤੋਂ ਵਿਛੋੜ ਦਿੱਤਾ ਨਮਰਤਾ ਅਤੇ ਮੋਹਿਤ ਦੇ ਮੋਬਾਇਲ ਫੋਨ ਭੀੜ ਵਿੱਚ ਕਿਤੇ ਗੁਆਚ ਗਏ ਅਤੇ ਉਹ ਭਾਰਤੀ ਨਾਲ ਸੰਪਰਕ ਕਰਨ ਦੇ ਸਮਰੱਥ ਵੀ ਨਹੀਂ ਸਨ ਨਮਰਤਾ ਨੇ ਦੱਸਿਆ ਕਿ ਜਦੋਂ ਭਾਰਤੀ ਨਾਲ ਦੁਬਾਰਾ ਮੁਲਾਕਾਤ ਹੋਈ ਤਾਂ ਉਹ ਹਸਪਤਾਲ ਦੇ ਐਮਰਜੈਂਸੀ ਰੂਮ ਵਿਚ ਪਈ ਸੀ
ਮਾਰਕਸ ਵੱਲੋਂ ਭਾਰਤੀ ਨੂੰ ਹਿਊਸਟਨ ਮੈਥੋਡਿਸਟ ਹਸਪਤਾਲ ਲਿਜਾਇਆ ਗਿਆ ਜਦਕਿ ਉਸ ਦੇ ਮਾਤਾ ਪਿਤਾ ਉਸ ਦੀ ਤਲਾਸ਼ ਵਿੱਚ ਦਰ ਦਰ ਦੀਆਂ ਠੋਕਰਾਂ ਖਾ ਰਹੇ ਸਨ ਆਖਰਕਾਰ ਉਨ੍ਹਾਂ ਨੂੰ ਮੈਥੋਡਿਸਟ ਹਸਪਤਾਲ ਵਿਚ ਇਕ ਮੁਟਿਆਰ ਦੇ ਦਾਖਲ ਹੋਣ ਬਾਰੇ ਪਤਾ ਲੱਗਾ ਅਤੇ ਜਦੋਂ ਪਹੁੰਚੇ ਤਾਂ ਇਹ ਭਾਰਤੀ ਹੀ ਸੀ ਭਾਰਤੀ ਦੀ ਹਾਲਤ ਬੇਹੱਦ ਗੰਭੀਰ ਨਜ਼ਰ ਆ ਰਹੀ ਸੀ ਅਤੇ ਡਾਕਟਰਾਂ ਵੱਲੋਂ ਉਸ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਆਪਣੀ ਬੇਟੀ ਦੀ ਏਨੀ ਮਾੜੀ ਹਾਲਤ ਦੇਖ ਮਾਪਿਆਂ ਲਈ ਉਥੇ ਖੜ੍ਹੇ ਹੋਣਾ ਔਖਾ ਹੋ ਗਿਆ ਡਾਕਟਰਾਂ ਨੇ ਵੀ ਭਾਰਤੀ ਦੇ ਮਾਪਿਆਂ ਨੂੰ ਕੋਈ ਝੂਠੀ ਤਸੱਲੀ ਨਾ ਦਿੱਤੀ
ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ