ਕੁਸ਼ਤੀ ਭਲਵਾਨ ਦੇ ਵਰਾ ਦਿੱਤੀਆ ਗੋ ਲੀਆਂ

Uncategorized

ਸੋਨੀਪਤ ਵਿਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ ਇੱਕ ਕੁਸ਼ਤੀ ਪਹਿਲਵਾਨ ਦਾ ਗੋ ਲੀਆਂ ਮਾਰ ਕੇ ਕ ਤ ਲ ਕਰ ਦਿੱਤਾ ਗਿਆ ਨਾ ਸਿਰਫ ਉਸ ਦਾ ਕ ਤ ਲ ਕੀਤਾ ਗਿਆ ਬਲਕਿ ਉਸ ਦੇ ਭਰਾ ਦੀ ਗੋ ਲੀਆਂ ਮਾਰ ਕੇ ਕ ਤ ਲ ਕਰ ਦਿੱਤਾ ਗਿਆ ਤੇ ਮਾਂ ਤੇ ਵੀ ਹ ਮ ਲਾ ਕੀਤਾ ਗਿਆ ਤੇਰਾਂ ਸਤਾਰਾਂ ਅਧਿਕਾਰੀਆਂ ਅਤੇ ਪਿੰਡ ਵਾਸੀਆਂ ਦੇ ਵੱਲੋਂ ਇਸ ਪੂਰੀ ਘਟਨਾ ਤੋਂ ਬਾਅਦ ਗੁੱਸੇ ਵਿੱਚ ਆ ਕੇ ਅਕੈਡਮੀ ਨੂੰ ਅੱ ਗ ਲਗਾ ਦਿੱਤੀ ਗਈ

ਇਹ ਤਸਵੀਰਾਂ ਤੁਹਾਨੂੰ ਨਿਖਾਰਿਆ ਸੋਨੀਪਤ ਦੀਆਂ ਇਹ ਤਸਵੀਰਾਂ ਨੇ ਜਿਥੇ ਇਕ ਕੁਸ਼ਤੀ ਦੇ ਪਹਿਲਵਾਨ ਸੀਗੇ ਨਿਸ਼ਾ ਦਇਆ ਜਿਸਦੇ ਯੂਨੀਵਰਸਿਟੀ ਦੇ ਵਿੱਚ ਵੀ ਕੁਸ਼ਤੀ ਦੰਗਲ ਵਿੱਚ ਛੋਟੀ ਉਮਰ ਚ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਗਈਆਂ ਸਨ ਪਰ ਬੀਤੇ ਕੱਲ੍ਹ ਉਸ ਦੀ ਗੋ ਲੀਆਂ ਮਾਰ ਕੇ ਹੱ ਤਿਆ ਕਰ ਦਿੱਤੀ ਸੋਨੀਪਤ ਦੇ ਪਿੰਡ ਹਲਾਲਪੁਰ ਦੇ ਇਹ ਘਟਨਾ ਹੈ ਗਿਆ ਜੜਿਆ ਸਤਾਉਂਦਾ ਆਇਆ ਤੇ ਜਦੋਂ ਅਕੈਡਮੀ ਦੇ ਵਿਚ ਪ੍ਰੈਕਟਿਸ ਕਰਨ ਗਈ ਸੀ

ਤਾਂ ਉਸ ਤੋਂ ਬਾਅਦ ੳੁਸਦਾ ਕ ਤ ਲ ਕਰ ਦਿੱਤਾ ਗਿਆ ਤੇ ਜਦੋਂ ਉਸ ਦਾ ਉਸ ਦੇ ਪਰਿਵਾਰਕ ਮੈਂਬਰ ਉੱਥੇ ਪਹੁੰਚਦੇ ਨੇ ਤਾਂ ਪਰਿਵਾਰਕ ਮੈਂਬਰਾਂ ਤੇ ਵੀ ਹ ਮ ਲਾ ਕਰ ਦਿੱਤਾ ਜਾਂਦਾ ਉਸ ਦੇ ਭਰਾ ਦੇ ਉੱਤੇ ਹ ਮ ਲਾ ਕਰ ਦਿੱਤਾ ਜਾਂਦਾ ਤੇ ਭਰਾ ਦੀ ਵੀ ਮੌਕੇ ਤੇ ਮੌ ਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.