ਕੈਨੇਡਾ ਵਿੱਚ ਪੰਜਾਬੀਆਂ ਨੇ ਸਖ਼ਤ ਮਿਹਨਤ ਦੇ ਦਮ ਤੇ ਉੱਚਾ ਮੁਕਾਮ ਹਾਸਲ ਕੀਤਾ ਹੈ ਪਰ ਮੁੱਠੀ ਭਰ ਲੋਕ ਇਸ ਰੁਤਬੇ ਨੂੰ ਖੋਰਾ ਲਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦੇ ਤਾਜ਼ਾ ਮਾਮਲਾ ਸਾਹਮਣੇ ਆਇਆ ਪੀਲ ਰੀਜ਼ਨ ਤੋਂ ਬਰੈਂਪਟਨ ਸ਼ਹਿਰ ਦੇ ਵਸਨੀਕ ਜਸਪ੍ਰੀਤ ਸਿੰਘ ਨੂੰ ਕ੍ਰੈਡਿਟ ਕਾਰਡ ਚੋ ਰੀ ਕਰਨ ਦੇ ਮਾਮਲੇ ਵਿੱਚ ਗ੍ਰਿਫ਼ ਤਾਰ ਕਰ ਲਿਆ ਗਿਆ ਜਦਕਿ ਉਸਦਾ ਸਾਥੀ ਹਾਲੇ ਤੱਕ ਫ਼ਰਾਰ ਹੈ
ਹਾਲਾਤ ਵਿਚ ਖੜ੍ਹੀ ਗੱਡੀ ਬਾਰੇ ਇਤਲਾਹ ਮਿਲਣ ਤੇ ਓਂਟਾਰੀਓ ਪ੍ਰੋਵਿਨਸ਼ੀਅਲ ਪੁਲਸ ਦੇ ਅਫ਼ਸਰ ਬੋਲਟਨ ਦੇ ਵਾਲਮਾਰਟ ਪਲਾਜ਼ਾ ਵਿੱਚ ਪੁੱਜੇ ਜਾਂਚ ਪੜਤਾਲ ਦੌਰਾਨ ਗੱਡੀ ਚੋ ਰੀ ਦੀ ਨਿਕਲੀ ਅਤੇ ਉਣੱਤੀ ਸਾਲਾ ਬਰੈਂਪਟਨ ਦੇ ਵਸਨੀਕ ਜਸਪ੍ਰੀਤ ਸਿੰਘ ਨੂੰ ਗ੍ਰਿਫ ਤਾਰ ਕਰ ਲਿਆ ਗਿਆ ਜਸਪ੍ਰੀਤ ਸਿੰਘ ਵਿਰੁੱਧ ਅਪ ਰਾਧ ਰਾਹੀਂ ਹਾਸਲ ਪੰਜ ਹਜਾਰ ਡਾਲਰ ਤੋਂ ਵੱਧ ਮੁੱਲ ਦੀ ਪ੍ਰਾਪਰਟੀ ਆਪਣੇ ਕੋਲ ਰੱਖਣ ਕ੍ਰੈਡਿਟ ਕਾਰਡ ਚੋ ਰੀ ਕਰਨ ਅਤੇ ਕਿਸੇ ਦੇ ਸ਼ਨਾਖਤੀ ਦਸਤਾਵੇਜ਼ ਆਪਣੇ ਕੋਲ ਰੱਖਣ ਦੇ ਦੋਸ਼ ਆਇਦ ਕੀਤੇ ਗਏ ਨੇ
ਜਸਪ੍ਰੀਤ ਸਿੰਘ ਦੇ ਓਰੇਂਜਵੇਲ ਪ੍ਰੋਵੇਸ਼ਨ ਕੋਰਟ ਵਿੱਚ ਪੇਸ਼ੀ ਅਗਲੇ ਸਾਲ ਜਨਵਰੀ ਚ ਹੋਵੇਗੀ ਓਂਟਾਰੀਓ ਪ੍ਰੋਵਿਨਸ਼ੀਅਲ ਪੁਲਸ ਨੇ ਦੱਸਿਆ ਕਿ ਜਸਪ੍ਰੀਤ ਸਿੰਘ ਦਾ ਸਾਥੀ ਹੁਣ ਤੱਕ ਫਰਾਰ ਹੈ ਇਸ ਦੀ ਭਾਲ ਲਈ ਲੋਕਾਂ ਤੋਂ ਮਦਦ ਮੰਗੀ ਗਈ ਹੈ ਪੁਲੀਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਜਸਪ੍ਰੀਤ ਸਿੰਘ ਦੇ ਸਾਥੀ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਕੈਨੇਡਾ ਦੀ ਓਂਟਾਰੀਓ ਪ੍ਰੋਵਿਨਸ਼ੀਅਲ ਪੁਲਸ ਨੂੰ ਨੌੰ ਸਿਫਰ ਪੰਜ ਪੰਜ ਅੱਠ ਚਾਰ ਦੋ ਦੋ ਇਕ ਫੋਨ ਕੀਤਾ ਜਾਵੇ
ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ