ਕੈਨੇਡਾ ਅਤੇ ਅਮਰੀਕਾ ਵਿੱਚ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣ ਦਾ ਰੁਝਾਨ ਲਗਾਤਾਰ ਜਾਰੀ ਹੈ ਅਕਤੂਬਰ ਮਹੀਨੇ ਦੌਰਾਨ ਅਮਰੀਕਾ ਵਿੱਚ ਪੰਜ ਲੱਖ ਇਕੱਤੀ ਹਜ਼ਾਰ ਨਵੀਂਆਂ ਨੌਕਰੀਆਂ ਪੈਦਾ ਹੋਈਆਂ ਜੋ ਮੁਲਕ ਦਾ ਅਰਥਚਾਰਾ ਤੇਜ਼ੀ ਨਾਲ ਅੱਗੇ ਵਧਣ ਦਾ ਸੰਕੇਤ ਹੈ ਅਮਰੀਕਾ ਦੇ ਕਿਰਤ ਵਿਭਾਗ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਬੇਰੁਜ਼ਗਾਰੀ ਦੀ ਦਰ ਘਟ ਕੇ ਚਾਰ ਇਸ਼ਾਰਿਆ ਛੇ ਫ਼ੀਸਦ ਹੀ ਰਹਿ ਗਏ
ਉਧਰ ਕੈਨੇਡਾ ਵਿੱਚ ਰੁਜ਼ਗਾਰ ਦੇ ਇਕੱਤੀ ਹਜ਼ਾਰ ਨਵੇਂ ਮੌਕੇ ਪੈਦਾ ਹੋਏ ਤੇ ਬੇਰੁਜ਼ਗਾਰੀ ਦਾ ਅੰਕੜਾ ਘਟ ਕੇ ਛੇ ਇਸ਼ਾਰਿਆ ਸੱਤ ਫ਼ੀਸਦੀ ਰਹਿ ਗਿਆ ਆਰਥਿਕ ਮਾਹਿਰ ਨਿੱਕ ਬੰਕਰ ਨੇ ਕਿਹਾ ਕਿ ਅਮਰੀਕਾ ਦੀ ਆਰਥਿਕਤਾ ਹਰ ਖੇਤਰ ਵਿਚ ਅੱਗੇ ਵਧ ਰਹੀ ਹੈ ਰਿਟੇਲ ਬੈਂਕਿੰਗ ਅਤੇ ਵੇਅਰਹਾਊਸਿੰਗ ਖੇਤਰਾਂ ਵਿੱਚ ਸਰਗਰਮ ਕੰਪਨੀਆਂ ਦੀ ਵਿਕਰੀ ਵਿੱਚ ਅਕਤੂਬਰ ਦੌਰਾਨ ਤੇਜ਼ ਵਾਧਾ ਹੋਇਆ ਤੇ ਖਪਤਕਾਰਾਂ ਦੀ ਖਰੀਦ ਸ਼ਕਤੀ ਲਗਾਤਾਰ ਮਜ਼ਬੂਤ ਹੋਈ
ਸਭ ਤੋਂ ਵੱਧ ਇੱਕ ਲੱਖ ਚੌਂਹਠ ਹਜਾਰ ਨੌਕਰੀਆਂ ਰੈਸਟੋਰੈਂਟਸ ਹੋਟਲ ਬਾਰ ਅਤੇ ਮਨੋਰੰਜਨ ਦੇ ਖੇਤਰ ਵਿਚ ਪੈਦਾ ਹੋਈਆਂ ਜਦਕਿ ਸ਼ਿਪਿੰਗ ਅਤੇ ਵੇਅਰਹਾਊਸਿੰਗ ਵਿੱਚ ਰੁਜ਼ਗਾਰ ਦੇ ਚਰਵੰਜਾ ਹਜ਼ਾਰ ਨਵੇਂ ਮੌਕੇ ਪੈਦਾ ਹੋਏ ਪ੍ਰਤੀ ਘੰਟਾ ਉਜਰਤ ਦਰ ਚਾਰ ਇਸ਼ਾਰੀਆਂ ਨੌੰ ਫੀਸਦੀ ਵਧੀ ਅਤੇ ਹੁਣ ਵਧੇਰੇ ਗਿਣਤੀ ਵਿੱਚ ਅਮਰੀਕੀ ਨਵਾਂ ਮਕਾਨ ਖਰੀਦਣ ਦੀ ਯੋਜਨਾ ਬਣਾ ਰਹੇ ਕੈਨੇਡਾ ਅਤੇ ਅਮਰੀਕਾ ਵਿੱਚ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣ ਦਾ ਰੁਝਾਨ ਲਗਾਤਾਰ ਜਾਰੀ ਹੈ ਅਕਤੂਬਰ ਮਹੀਨੇ ਮਗਰੋਂ ਅਮਰੀਕਾ ਵਿੱਚ ਪੰਜ ਲੱਖ ਇਕੱਤੀ ਹਜ਼ਾਰ ਨਵੀਆਂ ਨੌਕਰੀਆਂ ਪੈਦਾ ਹੋਈਆਂ ਹਨ ਜੋ ਮੁਲਕ ਨੂੰ ਅੱਗੇ ਲੈ ਕੇ ਜਾਣਗੀਆਂ
ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ