ਟਾਡਾ ਦਾ ਨੌਜਵਾਨ ਅਮਰੀਕਾ ਚ ਬਣਿਆ ਪੁਲਿਸ ਅਫ਼ਸਰ

Uncategorized

ਵਿਦੇਸ਼ ਦੀ ਧਰਤੀ ਤੇ ਪੰਜਾਬੀਆਂ ਦੇ ਵੱਲੋਂ ਮੱਲਾਂ ਮਾਰਨ ਦੀ ਲੜੀ ਦੇ ਤਹਿਤ ਇੱਕ ਹੋਰ ਨਾਮ ਜੁੜਿਆ ਜ਼ਿਲ੍ਹਾ ਹੁਸ਼ਿਆਰਪੁਰ ਦੇ ਟਾਂਡਾ ਦੇ ਨਾਲ ਸਬੰਧਤ ਨੌਜਵਾਨ ਪਰਮਜੀਤ ਸਿੰਘ ਆਸੀ ਯੂ ਕੇ ਅਮਰੀਕਾ ਦੇ ਨਿਊਯਾਰਕ ਪੁਲੀਸ ਡਿਪਾਰਟਮੈਂਟ ਦੇ ਵਿੱਚ ਅਫ਼ਸਰ ਬਣੇ ਸਤਨਾਮ ਸਿੰਘ ਅਤੇ ਸਰਬਜੀਤ ਕੌਰ ਦਾ ਹੋਣਹਾਰ ਪੁੱਤਰ ਪੰਕਜ ਸਿੰਘ ਦੀ ਇਸ ਪ੍ਰਾਪਤੀ ਦੇ ਕਾਰਨ ਅੱਜ ਪੂਰਾ ਟਾਟਾਨਗਰ ਫ਼ਖਰ ਮਹਿਸੂਸ ਕਰਦਿਆਂ

ਤੁਹਾਨੂੰ ਦੱਸਦੀਏ ਕਿ ਪਰਮਜੀਤ ਸਿੰਘ ਦੇ ਅਫ਼ਸਰ ਬਣਨ ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਉਸ ਦੇ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਨੇ ਖੁਸ਼ੀਆਂ ਵੀ ਸਾਂਝੀਆਂ ਕੀਤੀਆਂ ਇਸ ਮੌਕੇ ਪਰਮਜੀਤ ਸਿੰਘ ਦੀ ਪ੍ਰਾਪਤੀ ਤੇ ਮਾਣ ਮਹਿਸੂਸ ਕਰਦਿਆਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਇਹ ਦੱਸਿਆ ਕਿ ਪਰਮਜੀਤ ਸੁਨੀਤਾ ਦਾ ਕਾਲਜ ਤੋਂ ਪੜ੍ਹਾਈ ਕੀਤੀ ਸੀ ਜਿਸ ਤੋਂ ਬਾਅਦ ਖ਼ਾਲਸਾ ਕਾਲਜ ਜਲੰਧਰ ਤੋਂ ਐਮ ਐਸਸੀ ਮੈਥ ਕਰਨ ਉਪਰੰਤ ਕੁਝ ਸਮਾਂ ਟੀਚਿੰਗ ਵੀ ਕੀਤੀ

ਜਿਸ ਤੋਂ ਬਾਅਦ ਉਹ ਆਪਣੀ ਪਤਨੀ ਸੰਦੀਪ ਕੌਰ ਦੇ ਨਾਲ ਦੋ ਹਜਾਰ ਗਿਆਰਾਂ ਵਿੱਚ ਅਮਰੀਕਾ ਜਾ ਵਸਿਆ ਸਿਰਫ਼ ਰਸਮੀ ਮਿਹਨਤ ਜਾਰੀ ਰੱਖੀ ਮਿਹਨਤ ਨੂੰ ਫਲ ਜ਼ਰੂਰ ਲੱਗਦਾ ਹੈ ਤੇ ਕਿਸੇ ਕਾਰਨ ਪਰਮਜੀਤ ਸਿੰਘ ਆਪਣੀ ਮਿਹਨਤ ਦੇ ਸਦਕਾ ਅਮਰੀਕਾ ਲਿਸਟ ਵਿੱਚ ਅਫ਼ਸਰ ਬਣੇ ਦੱਸੇ ਜਾ ਰਹੇ ਕਿ ਹੁਣ ਚੋਣ ਤੋਂ ਬਾਅਦ ਸਿਖਲਾਈ ਹੋਵੇਗੀ ਤੇ ਸਿਖਲਾਈ ਪੂਰੀ ਕਰਕੇ ਉਹ ਆਪਣੀ ਡਿਊਟੀ ਸੰਭਾਲ ਲਵੇਗਾ ਤੇ ਮਾਣ ਮਹਿਸੂਸ ਕਰਦਿਆਂ ਉਸ ਦੇ ਪਰਿਵਾਰਕ ਮੈਂਬਰਾਂ ਦੇ ਕੀ ਕਹਿਣੈ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.