ਬੱਸ ਸਟੈਂਡ ਤੇ ਪਤਨੀ ਤੇ ਪ੍ਰੇਮੀ ਦਾ ਹਾਈ ਵੋਲਟੇਜ਼ ਡ੍ਰਾਮਾ ਪਤਨੀ ਤੇ ਪ੍ਰੇਮਿਕਾ ਨੇ ਇੱਕ ਦੂਜੇ ਨਾਲ ਕੀਤੀ ਮਾਰ ਕੁੱਟ

Uncategorized

ਸ੍ਰੀ ਮੁਕਤਸਰ ਸਾਹਿਬ ਦੇ ਬੱਸ ਸਟੈਂਡ ਤੇ ਦੋ ਔਰਤਾਂ ਵੱਲੋਂ ਇੱਕ ਆਦਮੀ ਪਿੱਛੇ ਹਾਈਵੋਲਟੇਜ਼ ਡਰਾਮਾ ਕੀਤਾ ਗਿਆ ਦੋਵਾਂ ਨੇ ਇੱਕ ਦੂਜੇ ਨਾਲ ਮਾਰ ਕੁੱਟ ਕੀਤੀ ਅਤੇ ਇੱਕ ਦੂਜੇ ਲਈ ਗੰਦੀ ਸ਼ਬਦਾਵਲੀ ਦੀ ਵਰਤੋਂ ਵੀ ਕੀਤੀ ਸ੍ਰੀ ਮੁਕਤਸਰ ਸਾਹਿਬ ਦੇ ਬੱਸ ਸਟੈਂਡ ਤੇ ਆਪਸ ਵਿਚ ਲੜਨ ਵਾਲੀਆਂ ਮਹਿਲਾਵਾਂ ਪਤਨੀ ਤੇ ਪ੍ਰੇਮਿਕਾ ਨੇ ਆਪਣੇ ਪਤੀ ਅਤੇ ਉਸਦੀ ਪ੍ਰੇਮਿਕਾ ਨੂੰ ਬੱਸ ਸਟੈਂਡ ਤੇ ਕਬਜ਼ਾ ਕੀਤਾ ਤੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਦੋਵਾਂ ਨੇ ਇੱਕ ਦੂਜੇ ਲਈ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ

ਤ ਵੀਡੀਓ ਵਿਚ ਸਾਫ ਦਿਖਾਈ ਦੇ ਰਿਹਾ ਜਿਸ ਆਦਮੀ ਪਿੱਛੇ ਉਹ ਲੜ ਰਿਹਾ ਸੀ ਉਹ ਉੱਥੇ ਹੀ ਖੜ੍ਹਾ ਸੀ ਜਦੋਂ ਉਸ ਨੇ ਸਥਿਤੀ ਖਰਾਬ ਹੁੰਦੀ ਵੇਖੀ ਤਾਂ ਉਹ ਮੌਕੇ ਤੇ ਹੀ ਫਰਾਰ ਹੋ ਗਿਆ ਪਰ ਦੋਵੇਂ ਮਹਿਲਾਵਾਂ ਆਪਸ ਵਿੱਚ ਲੜਦੀਆਂ ਰਹੀਆਂ ਇਕ ਦੂਜੇ ਦੇ ਘਰ ਬਰਬਾਦ ਕਰਨ ਦੇ ਇਲਜ਼ਾਮ ਕੀ ਲਗਾਉਂਦੀਆਂ ਰਹੀਆਂ ਦੋਵਾਂ ਮਹਿਲਾਵਾਂ ਨੂੰ ਉੱਥੇ ਮੌਜੂਦ ਲੋਕਾਂ ਵਲੋਂ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ

ਪੀੜਤ ਮਹਿਲਾ ਨੇ ਆਪਣੇ ਪਤੀ ਤੇ ਉਸ ਦੀ ਪ੍ਰੇਮਿਕਾ ਦੀ ਇਲਜ਼ਾਮ ਲਗਾ ਕੇ ਉਹ ਦੋਵੇਂ ਉਸ ਨੂੰ ਤੰਗ ਪ੍ਰੇਸ਼ਾਨ ਕਰਦੇ ਹਨ ਅਤੇ ਉਨ੍ਹਾਂ ਵੱਲੋਂ ਉਸ ਤੇ ਕੇਸ ਵੀ ਕੀਤੇ ਗਏ ਹਾਲਾਂਕਿ ਆਂਵਲੇ ਵਿੱਚ ਦੂਸਰੀ ਧਿਰ ਦਾ ਕੋਈ ਵੀ ਪੱਖ ਸਾਹਮਣੇ ਨਹੀਂ ਆਇਆ ਤਾਂ ਉਸ ਥਾਂ ਤੋਂ ਇਨ੍ਹਾਂ ਦੋਵੇਂ ਔਰਤਾਂ ਨੂੰ ਲੜਦਾ ਦੇਖ ਪਤੀ ਉੱਥੋਂ ਫ਼ਰਾਰ ਹੋ ਗਿਆ ਤੇ ਇਸ ਖ਼ਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ

 

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.