ਸਵਾਰੀਆਂ ਨਾਲ ਭਰੀ ਬੱਸ ਨੂੰ ਲੱਗ ਗਈ ਅੱ ਗ

Uncategorized

ਇਸ ਵੇਲੇ ਦੀ ਵੱਡੀ ਖਬਰ ਹਰਿਆਣੇ ਤੋਂ ਆ ਰਹੀ ਹੈ ਜਿੱਥੇ ਸਵਾਰੀਆਂ ਨਾਲ ਭਰੀ ਹੋਈ ਬੱਸ ਅਸੰਧ ਤੋਂ ਜੀਂਦ ਜਾਰੀ ਸੀ ਰਸਤੇ ਵਿੱਚ ਚੱਲਦੀ ਬੱਸ ਨੂੰ ਅਚਾਨਕ ਅੱ ਗ ਲੱਗ ਜਾਂਦੀ ਅਤੇ ਬੱਸ ਨੂੰ ਰੋਕ ਕੇ ਸਵਾਰੀਆਂ ਨੂੰ ਲਾਇਆ ਜਾਂਦਾ ਹੈ ਸਵਾਰੀਆਂ ਨੂੰ ਹਾਲਾਂਕਿ ਕੋਈ ਵੀ ਸੱਟ ਫੇਟ ਨਹੀਂ ਲੱਗੀ ਪਰ ਲਗਾਤਾਰ ਇਹ ਵੀਡੀਓ ਵਾਇਰਲ ਹੋ ਰਹੀ ਹੈ ਤਾਂ ਜਦੋਂ ਅੱ ਗ ਦਾ ਪਤਾ ਲੱਗਿਆ ਤਾਂ ਡਰਾਈਵਰ ਨੇ ਬੱਸ ਰੋਕ ਕੇ ਸਭ ਤੋਂ ਪਹਿਲਾਂ ਸਵਾਰੀਆਂ ਨੂੰ ਥੱਲੇ ਲਾ ਦਿੱਤਾ

ਅਤੇ ਬਾਅਦ ਵਿੱਚ ਬੱਸ ਵਿੱਚ ਲੱਗੀ ਅੱ ਗ ਨੂੰ ਬੁਝਾਇਆ ਸ਼ੁਰੂ ਕਰ ਦਿੱਤਾ ਪਰ ਇਸ ਵਿੱਚ ਕਿਸੇ ਵੀ ਪੈਸੇਂਜਰ ਨੂੰ ਕੋਈ ਵੀ ਸੱਟ ਫੇਟ ਨਹੀਂ ਲੱਗੀ ਕਿਉਂਕਿ ਜਦੋਂ ਅੱਗ ਲੱਗਦੀ ਹੈ ਬੱਸ ਚ ਤਾਂ ਉਸ ਸਮੇਂ ਹੀ ਡਰਾਈਵਰ ਵੱਲੋਂ ਬੜੀ ਬਹਾਦਰੀ ਨਾਲ ਬੱਸ ਰੋਕ ਕੇ ਸਾਈਡ ਤੇ ਉਨ੍ਹਾਂ ਵਿਚੋਂ ਸਵਾਰੀਆਂ ਨੂੰ ਲਾਹਿਆ ਜਾਂਦਾ ਹੈ ਤਾਂ ਜੋ ਕਿਸੇ ਵੀ ਸਵਾਰੀ ਨੂੰ ਨੁਕਸਾਨ ਨਾ ਹੋ ਸਕੇ ਤੇ ਇਸ ਤੋਂ ਬਾਅਦ ਸਵਾਰੀਆਂ ਵੱਲੋਂ ਵੀ ਪੂਰੇ ਸਹਿਯੋਗ ਨਾਲ ਅੱ ਗ ਬੁਝਾਈ ਜਾਂਦੀ ਹੈ

ਅੱ ਗ ਉਪਰ ਕਾਬੂ ਪਾ ਲਿਆ ਜਾਂਦਾ ਹੈ ਤਾਂ ਬੱਸ ਦਾ ਵੀ ਬਹੁਤਾ ਨੁਕਸਾਨ ਨਹੀਂ ਹੋਇਆ ਇਹ ਖ਼ਬਰ ਹਰਿਆਣੇ ਦੀ ਹੈ ਇਹ ਬੱਸ ਅਸੰਧ ਤੋਂ ਜੀਦ ਜਾ ਰਹੀ ਸੀ ਜਿਸ ਵਿਚ ਅਚਾਨਕ ਅੱ ਗ ਲੱਗ ਗਈ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.