ਪੰਜਾਬੀਓ ਕਰਲੋ ਗੱਡੀਆਂ ਦੇ ਟੈਂਕ ਫੁੱਲ ਕਰਨ ਦੀ ਤਿਆਰੀ ਮੋਦੀ ਸਰਕਾਰ ਤੋਂ ਬਾਅਦ ਪੰਜਾਬ ਸਰਕਾਰ ਮਰੂਗੀ ਚੌਕਾ

Uncategorized

ਮਹਿੰਗਾਈ ਦੀ ਮਾਰ ਸਿਰਫ ਤੇ ਸਿਰਫ ਇੱਕ ਮਿਡਲ ਕਲਾਸ ਵਰਕਰ ਤੇ ਪੈਂਦੀ ਇਕ ਮਿਡਲ ਕਲਾਸ ਮੱਧ ਵਰਗੀ ਪਰਿਵਾਰ ਨਾਲ ਸਬੰਧਿਤ ਵਿਅਕਤੀ ਦੇ ਉੱਤੇ ਹੀ ਇਹ ਮਹਿੰਗਾਈ ਦੀ ਮਾਰ ਪੈਣ ਕਰਕੇ ਉਸ ਦੀ ਜੇਬ ਢਿੱਲੀ ਹੁੰਦੀ ਹੈ ਆਲ੍ਹਣੇ ਵਿੱਚ ਅਸੀਂ ਸਾਰਿਆਂ ਨੇ ਵੇਖਿਆ ਕਿ ਕਿਸ ਤਰ੍ਹਾਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਆਸਮਾਨ ਨੂੰ ਛੂਹ ਰਹੀਆਂ ਸਨ ਕਈ ਥਾਵਾਂ ਉਤੇ ਪੈਟਰੋਲ ਤੇ ਡੀਜ਼ਲ ਦੇ ਰੇਟ ਵੀ ਜੋ ਨੇ ਸੌ ਤੋਂ ਵੀ ਪਾਰ ਕਰ ਚੁੱਕੇ ਸਨ

ਹਾਲਾਂਕਿ ਰਾਹਤ ਭਰੀ ਖਬਰ ਸਾਹਮਣੇ ਆਈ ਕਿ ਦੀਵਾਲੀ ਦੇ ਦਿਨਾਂ ਦੇ ਚ ਕੇਂਦਰ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਘਟਾ ਦਿੱਤੀਆਂ ਗਈਆਂ ਪਰ ਹੁਣ ਹੋਰ ਖੁਸ਼ਖਬਰੀ ਹੈ ਇਹ ਖ਼ੁਸ਼ਖ਼ਬਰੀ ਪੰਜਾਬ ਦੇ ਨਾਲ ਜੁੜੇ ਹੋਏ ਲੋਕਾਂ ਨਾਲ ਸਬੰਧਿਤ ਹੈ ਖੁਸ਼ਖਬਰੀ ਇਹ ਹੈ ਕਿ ਜਿੱਥੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਕੇਂਦਰ ਸਰਕਾਰ ਨੇ ਕਟੌਤੀ ਕਰ ਦਿੱਤੀ ਘਟਾ ਦਿੱਤੀਆਂ

ਹੁਣ ਪੰਜਾਬ ਸਰਕਾਰ ਵੀ ਇਹ ਕਿਸ ਤਰ੍ਹਾਂ ਦਾ ਫ਼ੈਸਲਾ ਲੈਣ ਜਾ ਰਹੀ ਹੈ ਯਾਨੀ ਕਿ ਡਬਲ ਫ਼ਾਇਦਾ ਪੰਜਾਬ ਦੇ ਲੋਕਾਂ ਨੂੰ ਹੋਣ ਵਾਲੇ ਪੰਜਾਬ ਸਰਕਾਰ ਵੀ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਘਟਾਉਣ ਨੂੰ ਲੈ ਕੇ ਫੈਸਲਾ ਲੈ ਸਕਦੀਆਂ ਹਾਲਾਂਕਿ ਅੱਜ ਪੰਜਾਬ ਕੈਬਿਨਟ ਮੀਟਿੰਗ ਹੋਣੀ ਸੀ ਉਸਦੇ ਵਿੱਚ ਫ਼ੈਸਲਾ ਲਿਆ ਜਾਣਾ ਸੀ ਪਰ ਇਹ ਕੁਝ ਗੱਲਾਂ ਕਰਕੇ ਅੱਜ ਦੀ ਕੈਬਨਿਟ ਮੀਟਿੰਗ ਨੂੰ ਕੱਲ੍ਹ ਤੇ ਪਾ ਦਿੱਤਾ ਗਿਆ ਕੱਲ੍ਹ ਨੂੰ ਯਾਨੀ ਕਿ ਸੱਤ ਨਵੰਬਰ ਨੂੰ ਦੁਪਹਿਰ ਬਾਰਾਂ ਵਜੇ ਮਿੰਟ ਦੀ ਮੀਟਿੰਗ ਹੋਵੇਗੀ ਉਸ ਮੀਟਿੰਗ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਇਕ ਵੱਡਾ ਫੈਸਲਾ ਲਿਆ ਜਾ ਸਕਦਾ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.