ਹਰਚਰਨ ਨਿਊਜ਼ ਦਾ ਵੱਡਾ ਖ਼ੁਲਾਸਾ ਕਿੱਥੇ ਗਈ ਫੋਨ ਰਿਕਾਰਡਿੰਗ

Uncategorized

ਇਕ ਪਰਿਵਾਰ ਦੇ ਵਿਚ ਜੇਕਰ ਰਹਿਣ ਵਾਲੇ ਸਾਰੇ ਲੋਕੀਂ ਕੁਝ ਹੀ ਹੋਣ ਤਾਂ ਇਨਸਾਫ਼ ਦੀ ਉਮੀਦ ਕੀਤੀ ਜਾ ਸਕਦੀ ਮਾਮਲੇ ਦੇ ਵਿਚ ਹਰਚਰਨ ਦੇ ਪਰਿਵਾਰਕ ਮੈਂਬਰਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਇਸ ਦੇ ਬਾਵਜੂਦ ਵੀ ਉਹ ਦੁਆਵਾਂ ਅਤੇ ਅਰਦਾਸਾਂ ਤੋਂ ਇਲਾਵਾ ਉਮੀਦ ਕੀ ਕਰ ਸਕਦੇ ਨੇ ਕਿ ਇਸ ਮਾਮਲੇ ਵਿੱਚ ਜਲਦ ਹੀ ਇਨਸਾਫ਼ ਮਿਲੇਗਾ ਇਸ ਮਾਮਲੇ ਤੇ ਬਾਬਤ ਜਦੋਂ ਗੱਲਬਾਤ ਕੀਤੀ ਗਈ

ਪਰਿਵਾਰਕ ਮੈਂਬਰਾਂ ਦੇ ਨਾਲ ਤਾਂ ਇੱਕ ਗੱਲ ਹੋਰ ਦੇਖਣ ਨੂੰ ਸਾਹਮਣੇ ਆਈ ਜਿਸ ਵਿੱਚ ਉਨ੍ਹਾਂ ਦਾ ਕਹਿਣਾ ਸੀ ਕਿ ਕੋਈ ਅੱਗੇ ਲੱਗਣ ਦੇ ਲਈ ਤਿਆਰ ਨਹੀਂ ਹੈ ਹਾਲਾਂਕਿ ਘਰ ਪਰਿਵਾਰ ਦੇ ਵਿਚ ਜਿੱਥੇ ਹਰਚਰਨ ਦੇ ਜੀਜਾ ਜੀ ਦੀ ਗੱਲ ਕੀਤੀ ਜਾ ਰਹੀ ਸੀ ਮਾਮਿਆਂ ਦੀ ਗੱਲ ਕੀਤੀ ਜਾ ਰਹੀ ਸੀ ਉੱਥੇ ਉਨ੍ਹਾਂ ਤੋਂ ਉਮੀਦ ਕੀਤੀ ਜਾ ਰਹੀ ਸੀ ਕਿ ਉਹ ਅੱਗੇ ਲੱਗਣਗੇ ਅਤੇ ਜ਼ੋਰ ਦੇ ਨਾਲ ਇਸ ਆਵਾਜ਼ ਨੂੰ ਚੁੱਕਿਆ ਜਾਵੇਗਾ

ਜਿਸ ਤਰ੍ਹਾਂ ਦੀ ਨਾਲ ਨੇ ਹਰਚਰਨ ਸਿੰਘ ਦੇ ਮਾਮਲੇ ਵਿੱਚ ਐਫਆਈਆਰ ਦਰਜ ਕਰਵਾਈ ਗਈ ਸੀ ਕਿਸਾਨਾਂ ਦੇ ਵੱਲੋਂ ਇਕੱਠ ਕੀਤਾ ਗਿਆ ਸੀ ਥਾਣੇ ਨੂੰ ਘੇਰਿਆ ਗਿਆ ਸੀ ਅਤੇ ਉਸ ਤੋਂ ਬਾਅਦ ਕੋਈ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਸੀ ਇੰਨਾ ਹੀ ਨਹੀਂ ਜਦੋਂ ਪੁਲੀਸ ਦੀ ਕਾਰਗੁਜ਼ਾਰੀ ਤੋਂ ਲੋਕ ਨਾਖੁਸ਼ ਸਨ ਤਾਂ ਇਹ ਸਾਰਾ ਮਾਮਲਾ ਕਰਾਈਮ ਰਾਜ਼ ਅਤੇ ਫਿਰ ਸੀਬੀਆਈ ਨੂੰ ਸੌਂਪ ਦਿੱਤਾ ਗਿਆ ਦੋ ਮਹੀਨੇ ਹੋਣ ਵਾਲੇ ਨੇ ਇਸ ਮਾਮਲੇ ਤੇ ਵਿਚ ਹਰਚਰਨ ਦੇ ਪਰਿਵਾਰਿਕ ਮੈਂਬਰਾਂ ਨੂੰ ਉਨ੍ਹਾਂ ਦੀ ਮਾਤਾ ਜੀ ਦਾ ਕਹਿਣਾ ਹੈ ਕਿ ਮਿਲੀ ਇਸ ਮਾਮਲੇ ਚ ਕੁਝ ਵੀ ਪਤਾ ਨਹੀਂ ਲੱਗਣ ਦਿੱਤਾ ਜਾ ਰਿਹਾ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.