ਖੇਤਾਂ ਚੋਂ ਕੰਮ ਕਰਕੇ ਵਾਪਸ ਆ ਰਹੀ ਸੀ ਭੈਣ ਭਰਾ

Uncategorized

ਬੀਤੀ ਸ਼ਾਮ ਲੋਕ ਜਿੱਥੇ ਦੀਵਾਲੀ ਦਾ ਤਿਉਹਾਰ ਮਨਾ ਰਹੇ ਸਨ ਉੱਥੇ ਹੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਦਸੂਹਾ ਦੇ ਇੱਕ ਪਿੰਡ ਦੇ ਵਿਚ ਟਰੈਕਟਰ ਪਲਟ ਜਾਣ ਕਾਰਨ ਦੋ ਸਕੇ ਭੈਣ ਭਰਾਵਾਂ ਦੀ ਮੌਕੇ ਤੇ ਹੀ ਮੌ ਤ ਹੋ ਗਈ ਦੋਵੇਂ ਭੈਣ ਭਰਾ ਖੇਤਾਂ ਵਿੱਚ ਕੰਮ ਖ਼ਤਮ ਕਰਨ ਤੋਂ ਇਸ ਤੋਂ ਬਾਅਦ ਆਪਣੇ ਪਤੀ ਦੇ ਨਾਲ ਟਰੈਕਟਰ ਤੇ ਸਵਾਰ ਹੋ ਕੇ ਘਰ ਵਾਪਸ ਜਾ ਰਹੇ ਸਨ ਕਿ ਰਸਤੇ ਵਿੱਚ ਸੰਤੁਲਨ ਵਿਗੜ ਜਾਣ ਕਾਰਨ ਟਰੈਕਟਰ ਪਲਟ ਜਾਂਦਾ

ਅਤੇ ਦੋਵੇਂ ਬੱਚੇ ਟਰੈਕਟਰ ਦੇ ਹੇਠਾਂ ਦੱਬ ਜਾਂਦੇ ਨੇ ਮਰਨ ਵਾਲੇ ਬੱਚਿਆਂ ਦੀ ਪਹਿਚਾਣ ਪੰਦਰਾਂ ਸਾਲਾ ਕਰਿਤਿਕਾ ਅਤੇ ਦਸ ਸਾਲਾ ਕਾਰਤਿਕ ਦੇ ਰੂਪ ਵਿਚ ਹੋਈ ਹੈ ਫਿਲਹਾਲ ਮ੍ਰਿਤਕ ਭੈਣ ਭਰਾ ਦੀਆਂ ਲਾ ਸ਼ਾਂ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਦੇ ਮੁ ਰ ਦਾ ਘਰ ਵਿੱਚ ਰਖਵਾ ਦਿੱਤਾ ਗਿਆ ਜਦੋਂ ਕਿ ਜ਼ਖ਼ਮੀ ਟ੍ਰੈਕਟਰ ਚਾਲਕ ਜ਼ੇਰੇ ਇਲਾਜ ਹੈ

ਤਾਂ ਟਰੈਕਟਰ ਚਾਲਕ ਨੇ ਦੱਸਿਆ ਹੈ ਕਿ ਜਦੋਂ ਉਹ ਪੋਲੋ ਪਰਾਏ ਤਾਂ ਪਿੱਛੋਂ ਸੁਹਾਗਾ ਪੁਲ ਵਿੱਚ ਫਸ ਗਿਆ ਜਿਸ ਨਾਲ ਟਰੈਕਟਰ ਨਹਿਰ ਵਿੱਚ ਜਾ ਡਿੱਗਿਆ ਅਤੇ ਦੋਨੋਂ ਜਵਾਕਾਂ ਵੀ ਟਰੈਕਟਰ ਥੱਲੇ ਆਉਣ ਕਾਰਨ ਮੌ ਤ ਹੋ ਗਈ ਮ੍ਰਿਤਕ ਬੱਚਿਆਂ ਦੇ ਪਿਤਾ ਦੀ ਪਹਿਲਾਂ ਹੀ ਮੌ ਤ ਹੋ ਚੁੱਕੀ ਸੀ ਤੇ ਇਹ ਬੱਚੇ ਆਪਣੀ ਵਿਧਵਾ ਮਾਂ ਦਾ ਇਕਲੌਤਾ ਸਹਾਰਾ ਸੀ ਇਹ ਖਬਰ ਤੁਹਾਡੇ ਨਾਲ ਅੱਗੇ ਸੇਅਰ ਕੀਤੀ ਗਈ ਹੈ ਅਤੇ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.