ਹਰਿਆਣਾ ਅਤੇ ਹਿਮਾਚਲ ਨੇ ਹੋਰ ਘਟਾਏ ਪੈਟਰੋਲ ਡੀਜ਼ਲ ਦੇ ਰੇਟ ਕਿਉਂ ਸੀਐਮ ਚੰਨੀ ਨੂੰ ਵੀ ਲੈਣਾ ਚਾਹੀਦਾ ਇਹ ਫ਼ੈਸਲਾ

Uncategorized

ਇਸ ਵੇਲੇ ਦੀ ਇਕ ਵੱਡੀ ਖਬਰ ਤੁਹਾਡੇ ਘਰ ਦੇ ਖਰਚੇ ਨਾਲ ਜੁੜਿਆ ਹੈ ਕਿਉਂਕਿ ਚਰਨਜੀਤ ਸਿੰਘ ਚੰਨੀ ਨੇ ਦੀਵਾਲੀ ਦਾ ਤੋਹਫ਼ਾ ਦਿੱਤਾ ਬਿਜਲੀ ਦੇ ਰੇਟ ਸਸਤੇ ਕਰ ਦਿੱਤੇ ਪਰ ਇਸ ਵੇਲੇ ਸਮੱਸਿਆ ਜੋ ਹੋਇਆ ਉਹ ਪੈਟਰੋਲ ਡੀਜ਼ਲ ਦੀ ਕੀਮਤਾਂ ਨੂੰ ਲੈ ਕੇ ਬਣੀ ਹੋਈ ਹੈ ਕੇਂਦਰ ਸਰਕਾਰ ਨੇ ਪ੍ਰੈਸ਼ਰ ਚ ਆਉਣ ਤੋਂ ਬਾਅਦ ਪੰਜ ਰੁਪਏ ਪੈਟਰੋਲ ਤੇ ਦੱਸ ਰੁਪਏ ਡੀਜ਼ਲ ਦੇ ਰੇਟ ਵਿੱਚ ਕਟੌਤੀ ਕੀਤੀ ਹੈ

ਉਸ ਤੋਂ ਬਾਅਦ ਜਿਹੜੇ ਸੂਬਿਆਂ ਵਿੱਚ ਬੀਜੇਪੀ ਦੀ ਸਰਕਾਰ ਰਾਜਾਂ ਦੀ ਕਿ ਸਾਡੇ ਗੁਆਂਢੀ ਸੂਬੇ ਹਰਿਆਣਾ ਹੋ ਗਿਆ ਹਿਮਾਚਲ ਪ੍ਰਦੇਸ਼ ਹੋ ਗਿਆ ਸੂਬਿਆਂ ਦੇ ਵਿੱਚ ਸੱਤ ਸੱਤ ਰੁਪਏ ਹੋਰ ਡੀਜ਼ਲ ਤੇ ਪੈਟਰੋਲ ਦੇ ਰੇਟ ਵਿੱਚ ਕਟੌਤੀ ਕੀਤੀ ਗਈ ਹੈ ਸੀ ਐੱਮ ਚੰਨੀ ਨੂੰ ਅਪੀਲ ਕਰ ਰਹੇ ਹਨ ਹੁਣ ਇੱਕ ਹੋਰ ਵੱਡਾ ਧਮਾਕਾ ਦਿੱਤੇ ਬਿਜਲੀ ਦੇ ਰੇਟ ਘਟੇ ਨੇ ਇਥੇ ਪੰਜਾਬ ਵਾਸੀਆਂ ਨੂੰ ਤੁਸੀਂ ਇਕ ਦੀਵਾਲੀ ਦਾ ਤੋਹਫਾ ਦਿੱਤਾ ਸੀ

ਪੰਜਾਬ ਨੂੰ ਇੱਕ ਹੋਰ ਤੋਹਫ਼ੇ ਦੀ ਮੰਗ ਕਰ ਰਹੇ ਨੇ ਇਸੇ ਕਰਕੇ ਇਕ ਹੋਰ ਤੋਹਫਾ ਮੰਗ ਰਹੇ ਨੇ ਚੰਨੀ ਹੁਣ ਪੰਜਾਬ ਦੇ ਵਿੱਚ ਵੀ ਜੋ ਰੇਤ ਨੇ ਪੈਟਰੋਲ ਤੇ ਡੀਜ਼ਲ ਦੇ ਉਹ ਘਟਣੇ ਚਾਹੀਦੇ ਨੇ ਵੈਟ ਘਟਾਇਆ ਗਿਆ ਹਰਿਆਣਾ ਤੇ ਹਿਮਾਚਲ ਚ ਮੱਧ ਪ੍ਰਦੇਸ਼ ਵਿੱਚ ਨੇ ਸੂਬਿਆਂ ਵਿੱਚ ਬੀਜੇਪੀ ਦੀ ਸਰਕਾਰ ਉੱਤੇ ਵੈਟ ਘਟਾ ਕੇ ਪੈਟਰੋਲ ਤੇ ਡੀਜ਼ਲ ਦੀ ਕੀਮਤਾਂ ਚ ਹੋਰ ਕਟੌਤੀ ਕੀਤੀ ਗਈ ਹੈ ਇਸ ਤਰ੍ਹਾਂ ਸੂਬਾ ਸਰਕਾਰ ਦੇ ਵੱਲੋਂ ਜੋ ਟੈਕਸ ਲਗਦਾ ਜੋ ਵੈਟ ਲਗਦਾ ਪੰਜਾਬ ਦੇ ਵਿੱਚ ਵੈਟ ਲੱਗਦਾ ਹੈ ਪੰਜਾਬ ਦੇ ਵਿੱਚ ਵੀ ਵੈਟ ਲਾਗੂ ਹੁੰਦਾ ਪੰਜਾਬ ਵਿੱਚ ਵੈਟ ਘਟਾਉਣਾ ਕੀਹਨੇ ਹੈ ਚਰਨਜੀਤ ਸਿੰਘ ਚੰਨੀ ਨੇ ਕੀਤਾ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.