ਹੁਣ ਸੁਨਾਰੀਆ ਜੇਲ੍ਹ ਚ ਬੈਠੇ ਰਾਮ ਰਹੀਮ ਨੂੰ ਆਉਣ ਲੱਗੇ ਪਸੀਨੇ ਅੱਠ ਨਵੰਬਰ ਨੂੰ ਜੇਲ੍ਹ ਚ ਪੁੱਛਗਿੱਛ ਕਰਨ ਜਾਵੇਗੀ ਐਸਆਈਟੀ

Uncategorized

ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਮਾਮਲੇ ਦੇ ਵਿੱਚ ਜਾਂਚ ਇਕ ਵਾਰ ਫਿਰ ਤੋਂ ਤੇਜ਼ ਹੋ ਗਈ ਹੈ ਇਸ ਮਾਮਲੇ ਵਿੱਚ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਪਾਸੋਂ ਅੱਠ ਨਵੰਬਰ ਨੂੰ ਪੁੱਛਗਿੱਛ ਕੀਤੀ ਜਾਵੇਗੀ ਇਸ ਲਈ ਪੰਜਾਬ ਪੁਲੀਸ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਐੱਸਆਈਟੀ ਹਰਿਆਣਾ ਦਾ ਰੋਹਤਕ ਜੇਲ੍ਹ ਵਿਖੇ ਸਥਿਤ ਸੁਨਾਰੀਆ ਜੇਲ੍ਹ ਦੇ ਵਿੱਚ ਇਹ ਟੀਮ ਜਾਵੇਗੀ

ਤੇ ਇਸ ਨੂੰ ਲੈ ਕੇ ਐਸਆਈਟੀ ਨੇ ਰਾਮ ਰਹੀਮ ਪਾਸੋਂ ਸਵਾਲਾਂ ਦੀ ਇੱਕ ਲੰਬੀ ਲਿਸਟ ਤਿਆਰ ਕਰ ਲਈਏ ਔਰਤ ਹੁੰਦਾ ਸੀ ਸਾਰਾ ਮਾਮਲਾ ਸਾਲ ਦੋ ਹਜਾਰ ਪੰਦਰਾਂ ਵਿੱਚ ਫ਼ਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੋਰੀ ਕੀਤਾ ਗਿਆ ਸੀ ਜਿਸ ਤੋਂ ਬਾਅਦ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਕੇ ਸੁੱਟ ਗਏ ਸਨ ਇਸ ਮਾਮਲੇ ਨੂੰ ਲੈ ਕੇ ਰੱਬ ਹਿੱਕ ਤੇ ਦੋਸ਼ ਲੱਗੇ ਅਤੇ ਤਿੰਨ ਮਾਮਲੇ ਦਰਜ ਕੀਤੇ ਗਏ ਸਨ

ਹੁਣ ਤਕ ਇਸ ਮਾਮਲੇ ਚ ਪੰਜ ਲੋਕਾਂ ਦੀ ਗ੍ਰਿਫ ਤਾਰੀ ਹੋ ਚੁੱਕੀ ਹੈ ਨੰਬਰ ਤਰੇਂਹਠ ਵਿੱਚ ਰਾਮ ਰਹੀਮ ਨੂੰ ਨਾਮਜ਼ਦ ਕੀਤਾ ਹੋਇਆ ਅਤੇ ਸੀਬੀਆਈ ਸਮੇਤ ਐੱਸ ਆਈ ਟੀ ਇਸ ਮਾਮਲੇ ਦੀ ਜਾਂਚ ਕਰ ਚੁੱਕੀ ਹੈ ਸੁਸਾਇਟੀ ਵੱਲੋਂ ਰਾਮ ਰਹੀਮ ਕੋਲੋਂ ਜੇਲ੍ਹ ਵਿੱਚ ਹੀ ਅੱਠ ਨਵੰਬਰ ਨੂੰ ਪੁੱਛ ਗਿੱਛ ਕੀਤੀ ਜਾਵੇਗੀ ਇਸ ਮੌਕੇ ਐਸਆਈਟੀ ਰਾਮ ਰਹੀਮ ਕੋਲ ਸੌ ਦੇ ਕਰੀਬ ਸਵਾਲ ਪੁੱਛ ਸਕਦੀ ਜਿਸ ਵਿੱਚ ਬੇਅਦਬੀ ਕੇਸ ਚ ਫਰਾਰ ਚੱਲ ਰਹੇ ਡੇਰੇ ਦੀ ਨੈਸ਼ਨਲ ਕਮੇਟੀ ਦੇ ਤਿੰਨ ਮੈਂਬਰਾਂ ਦੇ ਟਿਕਾਣਿਆਂ ਸੰਬੰਧੀ ਵੀ ਦੱਸਿਆ ਜਾਵੇਗਾ

ਇਸ ਪਲਾਸਟਿਕ ਕੂੜੇ ਦੀ ਅਦਾਲਤ ਨੇ ਰਾਮ ਰਹੀਮ ਦਾ ਪ੍ਰੋਡਕਸ਼ਨ ਵਾਰੰਟ ਜਾਰੀ ਕੀਤਾ ਸੀ ਜਿਸ ਤਹਿਤ ਮੁਹਿੰਮ ਪੰਜਾਬ ਲਿਆ ਕੇ ਪੁੱਛਗਿੱਛ ਕੀਤੀ ਜਾਣੀ ਸੀ ਪਰ ਰਾਮ ਰਹੀਮ ਦੇ ਵਕੀਲ ਇਸ ਦੇ ਵਿਰੁੱਧ ਹਾਈ ਕੋਰਟ ਪਹੁੰਚ ਗਏ ਜਿਸ ਤੋਂ ਬਾਅਦ ਹਾਈ ਕੋਰਟ ਨੇ ਨੂਰ ਕੌਰ ਤੇ ਇਨ੍ਹਾਂ ਆਦੇਸ਼ਾਂ ਤੇ ਰੋਕ ਲਗਾ ਦਿੱਤੀ

 

 

Leave a Reply

Your email address will not be published.