ਨਵੇਂ ਬਣੇ ਟਰਾਂਸਪੋਰਟ ਮੰਤਰੀ ਏ ਰਾਜਾ ਵੜਿੰਗ ਇਨੀਂ ਦਿਨੀਂ ਪੂਰੀ ਤਰ੍ਹਾਂ ਐਕਸ਼ਨ ਮੋਡ ਵਿਚਲੇ ਰਾਜਾ ਵੜਿੰਗ ਜਿਥੇ ਅੱਡਿਆਂ ਦੀ ਸਫ਼ਾਈ ਕਰਨ ਵਿੱਚ ਲੱਗੇ ਹੋਏ ਹਨ ਉਥੇ ਹੀ ਨਿੱਜੀ ਬੱਸਾਂ ਖ਼ਿਲਾਫ਼ ਖ਼ਾਸ ਕਰਕੇ ਗੈਰਕਾਨੂੰਨੀ ਚੱਲਣ ਵਾਲੀਆਂ ਬੱਸਾਂ ਖਿਲਾਫ ਮੋਰਚਾ ਖੋਲ੍ਹਿਆ ਹੋਇਆ ਹੈ ਪਰ ਹੁਣ ਰਾਜਾ ਵੜਿੰਗ ਦੇ ਨਿੱਜੀ ਬੱਸਾਂ ਵਾਲਿਆਂ ਨੂੰ ਬਦਮਾਸ਼ੀ ਨਾਲ ਕਰਨ ਦੀ ਚੇਤਾਵਨੀ ਦਿੱਤੀ ਅਸਲ ਵਿੱਚ ਰਾਜਾ ਵੜਿੰਗ ਨੂੰ ਇੱਕ ਸਰਕਾਰੀ ਬੱਸ ਮੁਲਾਜ਼ਮ ਦਾ ਫੋਨ ਆਇਆ ਸੀ
ਇਸ ਵਿੱਚ ਮੁਲਾਜ਼ਮ ਨੇ ਸ਼ਿਕਾਇਤ ਕੀਤੀ ਸੀ ਕਿ ਨਿੱਜੀ ਬੱਸ ਅਪਰੇਟਰ ਉਨ੍ਹਾਂ ਦੀ ਬੱਸ ਇੰਜ ਹੀ ਚੱਲਦਾ ਰਿਹਾ ਅਤੇ ਉਨ੍ਹਾਂ ਨਾਲ ਧੱਕੇਸ਼ਾਹੀ ਕਰ ਰਹੇ ਫੋਨ ਸੁਣਦਿਆਂ ਹੀ ਰਾਜਾ ਵੜਿੰਗ ਸਿੱਧਾ ਬੱਸ ਸਟੈਂਡ ਪਹੁੰਚੇ ਬਾਅਦ ਰਾਜਾ ਵੜਿੰਗ ਦੇ ਅੱਡੇ ਵਿਚ ਪਹੁੰਚ ਕੇ ਨਿੱਜੀ ਬੱਸ ਅਪਰੇਟਰ ਦੀ ਚੰਗੀ ਕਲਾਸ ਲਗਾਈ ਰਾਜਾ ਵੜਿੰਗ ਨੇ ਕਿਹਾ ਕਿ ਨਿੱਜੀ ਬੱਸਾਂ ਵਾਲਿਆਂ ਦੀ ਬਦਮਾਸ਼ੀ ਉਹ ਕਦੇ ਵੀ ਨਹੀਂ ਚੱਲਣ ਦੇਣਗੇ
ਉਨ੍ਹਾਂ ਕਿਹਾ ਕਿ ਇੱਕ ਪਾਸੇ ਕੋਰੋਨਾ ਦੌਰਾਨ ਸਰਕਾਰ ਨੇ ਨਿੱਜੀ ਬੱਸਾਂ ਵਾਲਿਆਂ ਦਾ ਕਰੋੜਾਂ ਰੁਪਿਆ ਮੁਆਫ਼ ਕਰ ਦਿੱਤਾ ਦੂਜੇ ਪਾਸੇ ਇਹ ਨਿੱਜੀ ਬੱਸ ਅਪਰੇਟਰ ਹਾਲੇ ਵੀ ਬਦਮਾਸ਼ੀਆਂ ਕਰਨ ਲੱਗੇ ਹੋਏ ਨੇ ਰਾਜਾ ਵੜਿੰਗ ਨੇ ਕਿਹਾ ਕਿ ਸਾਡੀਆਂ ਬੱਸਾਂ ਪੀਤੇ ਵਾਂਗੂੰ ਖੜਕਦੀਆਂ ਨਜ਼ਰ ਆਉਂਦੀਆਂ ਨੇ ਤੇ ਤੁਸੀਂ ਘਾਟਾ ਦਿਖਾ ਕੇ ਆਏ ਦਿਨ ਨਵੀਆਂ ਬੱਸਾਂ ਪਾ ਰਹੇ ਹੋ ਸਵਾਲ ਹੁਣ ਜਦੋਂ ਰਾਜਾ ਵੜਿੰਗ ਹੱਥ ਧੋ ਕੇ ਗ਼ੈਰਕਾਨੂੰਨੀ ਬੱਸਾਂ ਸਣੇ ਧੱਕੇਸ਼ਾਹੀ ਕਰਨ ਵਾਲੇ ਨਿੱਜੀ ਬੱਸ ਅਪਰੇਟਰਾਂ ਦੇ ਪਿੱਛੇ ਪੈ ਗਏ ਅਜਿਹੇ ਵਿੱਚ ਪੀਆਰਟੀਸੀ ਦਾ ਭਵਿੱਖ ਆਉਂਦੇ ਦਿਨਾਂ ਵਿੱਚ ਕੁਝ ਕੁਝ ਚਮਕਦਾ ਨਜ਼ਰ ਆਉਂਦੇ
ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ