ਕੁਝ ਕੁ ਮਹੀਨਿਆਂ ਦੇ ਮੁੱਖ ਮੰਤਰੀ ਨੂੰ ਬਿਜਲੀ ਸਸਤੀ ਕਰਕੇ ਕੋਈ ਫ਼ਾਇਦਾ ਨੀ ਹੋਣਾ

Uncategorized

ਪੰਜਾਬ ਕੈਬਨਿਟ ਦੀ ਬੈਠਕ ਚ ਬਿਜਲੀ ਸਸਤੀ ਕੀਤੇ ਜਾਣ ਦਾ ਫ਼ੈਸਲਾ ਲਿਆ ਗਿਆ ਅਤੇ ਹਰ ਸਲੈਬ ਤੇ ਬਿਜਲੀ ਦੇ ਵੱਖ ਵੱਖ ਖ਼ਰੀਦ ਕਤਾਰ ਪੇਂਡੂ ਲੋਕਾਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਗਈ ਪਰ ਹੁਣ ਕੁਝ ਸਿਆਸੀ ਆਗੂ ਇਸ ਫ਼ੈਸਲੇ ਨੂੰ ਪੰਜਾਬ ਸਰਕਾਰ ਵੱਲੋਂ ਚੋਣਾਂ ਨੂੰ ਲੈ ਕੇ ਖੇਡਿਆ ਜਾਣ ਵਾਲਾ ਸਿਆਸੀ ਪੈਂਤੜਾ ਦੱਸ ਰਹੇ ਹਨ ਜਿਨ੍ਹਾਂ ਵਿੱਚੋਂ ਇੱਕ ਨੇ ਭਾਜਪਾ ਆਗੂ ਸੁਭਾਸ਼ ਸ਼ਰਮਾ ਉਨ੍ਹਾਂ ਕਿਹਾ ਕਿ ਸਾਰੀਆਂ ਗਰਮੀਆਂ ਸਰਕਾਰ ਨੇ ਲੋਕ ਬਿਜਲੀ ਦੇ ਕੱਟ ਲਾ ਲਾ ਲੋਕ ਮਾਰ ਦਿੱਤੇ ਨੇ

ਤੇ ਹੁਣ ਚੋਣਾਂ ਨੇੜੇ ਆਉਂਦੇ ਹੀ ਉਹ ਸਿਆਸੀ ਲਾਹਾ ਲੈ ਕੇ ਕਾਂਗਰਸ ਡਰਾਮੇ ਰਚਣ ਅਤੇ ਲੋਕਾਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਦੇ ਨਤੀਜੇ ਚੰਗੇ ਨਹੀਂ ਹੋਣਗੇ ਸੁਭਾਸ਼ ਸ਼ਰਮਾ ਨੇ ਆਓ ਸੁਣ ਲੈਂਦੇ ਤੇ ਅੱਜ ਪੰਜਾਬ ਸਰਕਾਰ ਨੇ ਬਿਜਲੀ ਸਸਤੀ ਕਰਨ ਦਾ ਫ਼ੈਸਲਾ ਕੀਤਾ ਹੈ ਮੈਂ ਸਮਝਦਾ ਕਿ ਇਹ ਹੁਣ ਵੋਟਾਂ ਕਾਰਨ ਕਰਕੇ ਬਿਜਲੀ ਸਸਤੀ ਕਰ ਰਹੇ ਨੇ ਪੌਣੇ ਪੰਜ ਸਾਲ ਇਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਲੁੱ ਟਿਆ ਹੈ

ਸਾਰਿਆਂ ਨੂੰ ਵੱਧ ਮਹਿੰਗੀ ਬਿਜਲੀ ਦਿੱਤੀ ਸਭ ਤੋਂ ਵੱਧ ਰੇਟ ਲਾਉਣ ਦੇ ਬਾਵਜੂਦ ਤੇ ਗਰਮੀਆਂ ਚ ਘੱਟ ਲੱਗਦੇ ਰਹੇ ਤੇ ਜਦੋਂ ਚੋਣਾਂ ਨੇੜੇ ਆ ਗਈਆਂ ਨੇ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰ ਰਹੇ ਨੇ ਪਰ ਮੈਨੂੰ ਲੱਗਦਾ ਪੰਜਾਬ ਦੀ ਜਨਤਾ ਬਹੁਤ ਹੀ ਸਮਝਦਾਰ ਹੈ ਤਾਂ ਉਥੇ ਚਰਨਜੀਤ ਸਿੰਘ ਚੰਨੀ ਨੂੰ ਕਹਿਣਾ ਚਾਹੁੰਦਾ ਹਾਂ ਜਿਹੜੀ ਗੱਲ ਚੰਨੀ ਸਾਹਿਬ ਮੁਲਾਜ਼ਮਾਂ ਦੀ ਕਰ ਰਹੀ ਸੀ ਮੈਂ ਉਨ੍ਹਾਂ ਨੂੰ ਯਾਦ ਕਰਵਾਉਣਾ ਚਾਹੁੰਦਾ ਹਾਂ ਕੀ ਤਿੰਨ ਸਾਲ ਤੋਂ ਪੰਜਾਬ ਦੇ ਮੁਲਾਜ਼ਮ ਛੇਵਾਂ ਪੇ ਕਮਿਸ਼ਨ ਲੈਣ ਦੇ ਲਈ ਸਰਕਾਰ ਦੇ ਹਾੜੇ ਕੱਢ ਰਹੇ ਨੇ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.