ਫਿਰੋਜ਼ਪੁਰ ਦੇ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਠੱਪ ਹੋ ਚੁੱਕੀ ਹੈ ਜਿਸ ਦੀ ਜ਼ਿੰਦਾ ਮਿਸਾਲ ਫਿਰੋਜ਼ਪੁਰ ਦੇ ਪਿੰਡ ਬਾਰੇਕੇ ਤੋਂ ਉਸ ਸਮੇਂ ਸਾਹਮਣੇ ਆਈ ਜਦੋਂ ਕਿ ਪੁਰਾਣੀ ਜਗ੍ਹਾ ਦੀ ਰੰਜਿਸ਼ ਨੂੰ ਲੈ ਕੇ ਉਥੇ ਗੋ ਲੀਆਂ ਚੱਲ ਗਈਆਂ ਦੋ ਧਿਰਾਂ ਦੇ ਵਿੱਚ ਚੱਲੀ ਗੋ ਲੀ ਦੇ ਘਰ ਦੋ ਸਕੇ ਭਰਾਵਾਂ ਦੀ ਮੌ ਕੇ ਤੇ ਹੀ ਮੌ ਤ ਹੋ ਗਈ ਰੰਜਿਸ਼ ਨੂੰ ਲੈ ਕੇ ਭਰ ਕੇ ਪਿੰਡ ਬਾਰੇਕੇ ਦੇ ਵਿਚ ਗੋ ਲੀਆਂ ਚੱਲੀਆਂ ਇਸ ਵਿਚ ਦੋ ਸਕੇ ਭਰਾਵਾਂ ਬਖ਼ਸ਼ੀਸ਼ ਤੇ ਕਾਬਲ ਸਿੰਘ ਦੀ ਮੌਕੇ ਤੇ ਹੀ ਮੌ ਤ ਹੋ ਗਈ
ਜਦਕਿ ਦੋ ਲੋਕ ਜ਼ਖਮੀ ਹੋ ਗਏ ਗੁਰਦੀਪ ਸਿੰਘ ਪੁੱਤਰ ਜਗਤਾਰ ਸਿੰਘ ਅਤੇ ਜਰਨੈਲ ਸਿੰਘ ਪੁੱਤਰ ਕਰਤਾਰ ਸਿੰਘ ਗੋਲੀ ਲੱਗਣ ਨਾਲ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਲਿਆਂਦਾ ਗਿਆ ਦੀ ਹਾਲਤ ਚਿੰਤਾਜਨਕ ਸੀ ਜਿਸ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਨ੍ਹਾਂ ਨੂੰ ਫਰੀਦਕੋਟ ਮੈਡੀਕਲ ਕਾਲਜ ਵਿਚ ਰੈਫ਼ਰ ਕਰ ਦਿੱਤਾ ਇਸ ਕ ਤ ਲ ਕਾਂ ਡ ਨੂੰ ਲੈ ਕੇ ਪੁਲਸ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ
ਹਾਲਾਤ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਵੱਡੀ ਗਿਣਤੀ ਵਿਚ ਗੋ ਲੀਆਂ ਚੱਲੀਆਂ ਗੋ ਲੀਆਂ ਦੇ ਨਿਸ਼ਾਨ ਘਰ ਦੀਆਂ ਕੰਧਾਂ ਤੇ ਸਾਫ ਦੇਖੇ ਜਾ ਸਕਦੇ ਹਨ ਇਸ ਘਟਨਾ ਤੋਂ ਬਾਅਦ ਆਸਪਾਸ ਲੋਕ ਇਕੱਠੇ ਹੋ ਗਏ ਹਨ
ਇੱਥੇ ਕਿਤੇ ਨਾ ਕਿਤੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਇਸ ਘਟਨਾ ਦੇ ਮੌਕੇ ਤੇ ਪਹੁੰਚੀ ਪੁਲੀਸ ਘਟਨਾ ਦੀ ਜਾਂਚ ਵਿੱਚ ਜੁਟੀ ਪੁਲਿਸ ਵੱਲੋਂ ਕੋਈ ਬਿਆਨ ਦਰਜ ਨਹੀਂ ਕੀਤਾ ਗਿਆ ਪਰ ਪੁਲੀਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਜਲਦ ਹੀ ਬਿਆਨ ਦਰਜ ਕਰ ਲੈਣਗੇ ਅਤੇ ਜੋ ਵੀ ਦੋਸ਼ੀ ਹੋਵੇਗਾ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ