ਸੂਬੇ ਦੀ ਕਾਂਗਰਸ ਸਰਕਾਰ ਦੇ ਪੰਜ ਵਰ੍ਹੇ ਪੂਰੇ ਹੋਣ ਜਾ ਰਹੇ ਨੇ ਪਰ ਲੋਕਾਂ ਵੱਲੋਂ ਸਰਕਾਰ ਖਿਲਾਫ ਧਰਨੇ ਪ੍ਰਦਰਸ਼ਨ ਅਤੇ ਸਰਕਾਰ ਦਾ ਪਿੱਟ ਸਿਆਪਾ ਆਏ ਦਿਨ ਕੀਤਾ ਜਾ ਰਿਹਾ ਕਿਉਂਕਿ ਕਿਤੇ ਨਾ ਕਿਤੇ ਸਰਕਾਰਾਂ ਵੱਲੋਂ ਕੀਤੇ ਝੂਠੇ ਨੌਕਰੀ ਦੇਣ ਦੇ ਵਾਅਦਿਆਂ ਤੋਂ ਲੋਕ ਦੁਖੀ ਨੇ ਲਾਦਿਨ ਵਾਲੀ ਇੱਕ ਖ਼ਬਰ ਸਾਹਮਣੇ ਆਈ ਜਿੱਥੇ ਬੇਰਾਜ ਸੰਘਰਸ਼ ਕਮੇਟੀ ਉਨ੍ਹਾਂ ਦੀਆਂ ਜ਼ਮੀਨਾਂ ਡੈਮ ਦੇ ਵਿੱਚ ਹੀ ਕੋਈ ਕੀਤੀਅਾਂ ਗੲੀਅਾਂ
ਅਤੇ ਸਰਕਾਰ ਵੱਲੋਂ ਉਨ੍ਹਾਂ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਟਾਵਰ ਤੇ ਚੜ੍ਹੇ ਵਿਅਕਤੀਆਂ ਨੇ ਆਖਿਆ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋਣਗੀਆਂ ਉਹ ਥੱਲੇ ਨਹੀਂ ਆਉਣਗੇ ਤਾਂ ਉੱਥੇ ਲੋਕਾਂ ਨੇ ਕਿਹਾ ਹੈ ਕਿ ਸਾਨੂੰ ਤੀਹ ਸਾਲ ਹੋ ਗਏ ਨੇ ਸਾਨੂੰ ਕਿਸੇ ਵੀ ਪਰਿਵਾਰ ਨੂੰ ਕੋਈ ਵੀ ਰੁਜ਼ਗਾਰ ਨਹੀਂ ਦਿੱਤਾ ਗਿਆ
ਤੇ ਸੱਤ ਕਿਲੋਮੀਟਰ ਦੂਰ ਤੱਕ ਨਹਿਰ ਮਿਲੀ ਹੈ ਤੇ ਉਸ ਨਹਿਰ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਜ਼ਮੀਨ ਆਏ ਸੀ ਇਕ ਵੀ ਪਰਿਵਾਰ ਨੂੰ ਨੌਕਰੀ ਨਹੀਂ ਮਿਲੀ ਹੈ ਤੇ ਜੇਕਰ ਕਿਸੇ ਨੂੰ ਨੌਕਰੀ ਮਿਲੀ ਹੈ ਤਾਂ ਉਹ ਗ਼ਲਤ ਨੌਕਰੀ ਮਿਲੀ ਹੈ ਸਾਨੂੰ ਤੀਹ ਸਾਲ ਹੋ ਗਏ ਨੇ ਅੱਜ ਜੋ ਸਾਡੇ ਦੋ ਬਜ਼ੁਰਗ ਨੇ ਦੁਖੀ ਹੋ ਕੇ ਇੱਥੇ ਇੱਕ ਡੀ ਸੀ ਦਫਤਰ ਦੇ ਸਾਹਮਣੇ ਟਾਵਰ ਹੈ ਢਾਈ ਸੌ ਫੋਟੋ ਟਾਵਰ ਉੱਚਾ ਹੈ ਉਸ ਦੇ ਉੱਪਰ ਦੋ ਬਜ਼ੁਰਗ ਚੜ੍ਹੇ ਨੇ
ਜੇਕਰ ਕੋਈ ਵੀ ਦੁਰਘਟਨਾ ਹੁੰਦੀ ਹੈ ਤਾਂ ਡੈਮ ਬੇਰਾਜ ਵਾਲੇ ਜ਼ਿੰਮੇਵਾਰ ਨੇ ਸਾਡੀਆਂ ਪਹਿਲਾਂ ਵੀ ਕਈ ਵਾਰ ਰਿਪੋਰਟ ਬਣਕੇ ਚੰਡੀਗਡ਼੍ਹ ਗਈਆਂ ਨੇ ਤੇ ਐਸਡੀਓ ਸਾਬ ਨੇ ਇੱਕ ਵਾਰ ਜਾਂਚ ਕੀਤੀ ਸੀ ਤੇ ਉਸ ਵਿੱਚ ਪੰਜਾਬ ਅੰਦਰ ਗਲਤ ਪਾਏ ਗਏ ਸੀ ਤੇ ਉਹ ਅੱਜ ਵੀ ਨੌਕਰੀ ਕਰ ਰਹੇ ਨੇ