ਖਾਕੀ ਹਮੇਸ਼ਾ ਸਵਾਲਾਂ ਦੇ ਘੇਰੇ ਚ ਘਿਰੀ ਰਹਿੰਦੀ ਹੈ ਪੁਲੀਸ ਦੀ ਢਿੱਲੀ ਕਾਰਵਾਈ ਦਾ ਇੱਕ ਹੋਰ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਜਿੱਥੇ ਦੋ ਗੁੱਟਾਂ ਚ ਆਪਸੀ ਝੜਪ ਹੋ ਗਈ ਕੀ ਹੈ ਪੂਰਾ ਮਾਮਲਾ ਆਓ ਦੱਸਦੇ ਹਾਂ ਹੁਸ਼ਿਆਰਪੁਰ ਦੇ ਜ਼ਿਲ੍ਹਾ ਕਚਹਿਰੀ ਦੇ ਬਾਹਰ ਮਨਜੀਤ ਕੌਰ ਨਾਮਕ ਔਰਤ ਦਾ ਹਾਈ ਵੋਲਟੇਜ਼ ਡਰਾਮਾ ਵੇਖਣ ਨੂੰ ਮਿਲਿਆ ਕਚਹਿਰੀ ਦੇ ਬਾਹਰ ਚਲਦੀ ਸੜਕ ਤੇ ਲੰਮੇ ਪੈ ਕੇ ਉਸਨੇ ਪੁਲਸ ਦੀ ਢਿੱਲੀ ਕਾਰਵਾਈ ਤੇ ਲਗਾਈ ਆਰੋਪ ਉਨ੍ਹਾਂ ਤੇ ਵਿਰੋਧੀ ਧਿਰ ਨੇ ਹ ਮ ਲਾ ਕੀਤਾ ਸੀ
ਜਿਸ ਦੀ ਸੂਚਨਾ ਪੁਲੀਸ ਨੂੰ ਦਿੱਤੀ ਗਈ ਸੀ ਪਰ ਪੁਲੀਸ ਵੱਲੋਂ ਇਸ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਉਨ੍ਹਾਂ ਆਖਿਆ ਕਿ ਪੁਲੀਸ ਵੀ ਵਿਰੋਧੀਆਂ ਦੇ ਨਾਲ ਮਿਲੀ ਹੋਈ ਹੈ ਕੀ ਕਹਿਣਾ ਹੈ ਪੀਡ਼ਤ ਅੌਰਤ ਦਾ ਆਉ ਸੁਣਦੇ ਹਾਂ ਅਤੇ ਦੂਜੇ ਪਾਸੇ ਪੁਲੀਸ ਦਾ ਕਹਿਣਾ ਹੈ ਕਿ ਔਰਤਾਂ ਦਾ ਮੈਡੀਕਲ ਕਰਵਾ ਕੇ ਦੋਸ਼ੀਆਂ ਦੇ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ ਤਾਂ ਪੁਲਸ ਪ੍ਰਸ਼ਾਸਨ ਦੱਸੇ ਕੀ ਸੀ ਗਸ਼ਤ ਕਰਦੇ ਪਏ ਸੀ
ਤੇ ਹੁਣ ਸਾਨੂੰ ਪਤਾ ਲੱਗਿਆ ਮੈਨੂੰ ਹਾਲੇ ਇਨ੍ਹਾਂ ਦੇ ਨਾਮ ਵੀ ਨਹੀਂ ਪਤਾ ਮੈਂ ਹੁਣੇ ਹੁਣੇ ਹੀ ਆਇਆ ਹਾਂ ਤੇ ਉਹ ਬੰਦੇ ਭੱਜ ਗਏ ਨੇ ਮੈਡੀਕਲ ਕਰਾ ਕੇ ਇਨ੍ਹਾਂ ਦਾ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੈ ਉਹ ਹੁਣ ਕਰ ਦੇਣੀ ਹੈ ਤੇ ਸ਼ੀ ਲੀਡਜ਼ ਨੂੰ ਲੈ ਕੇ ਜਾ ਰਹੀ ਹੈ ਮੈਡੀਕਲ ਕਰਵਾ ਰਿਹੈਂ ਜੋ ਕਾਨੂੰਨੀ ਕਾਰਵਾਈ ਬਣੂੰ ਅਸੀਂ ਕਰ ਦੇਵਾਂਗੇ
ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ