ਬੇਅਦਬੀ ਦੇ ਇਨਸਾਫ ਲਈ ਪੁਲੀਸ ਨਾਲ ਭਿੜ ਗਿਆ ਇਕੱਲਾ ਸਿੰਘ

Uncategorized

ਲੁਧਿਆਣਾ ਦੇ ਇੱਕ ਵਿਅਕਤੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਇਤਰਾਜ਼ ਸ਼ਬਦ ਬੋਲਣ ਦਾ ਮਾਮਲਾ ਕਾਫੀ ਦਿਨਾਂ ਤੋਂ ਗਰਮਾਇਆ ਹੋਇਆ ਹੈ ਪਰ ਅਫ਼ਸੋਸ ਕਿ ਪੁਲੀਸ ਹਾਲੇ ਤੱਕ ਉਸ ਵਿਅਕਤੀ ਨੂੰ ਗ੍ਰਿਫ ਤਾਰ ਨਹੀਂ ਕਰ ਸਕੀ ਇਸ ਦੇ ਰੋਸ ਵਜੋਂ ਸਿੱਖ ਜਥੇਬੰਦੀਆਂ ਜਿੱਥੇ ਲੁਧਿਆਣਾ ਦੇ ਸਮਰਾਲਾ ਚੌਕ ਵਿਖੇ ਧਰਨਾ ਲਗਾਇਆ ਹੋਇਆ ਹੈ ਉੱਥੇ ਹੀ ਇਕੱਲੇ ਸਿੰਘ ਨੇ ਲੁਧਿਆਣਾ ਦੇ ਜਗਰਾਉਂ ਪੁਲ ਤੇ ਜਾਮ ਲਗਾ ਦਿੱਤਾ ਕਿਸਾਨ ਇਸ ਸਿੰਘ ਦੀ ਪੁਲੀਸ ਨਾਲ ਕਾਫੀ ਬਹਿਸਬਾਜ਼ੀ ਵੀ ਹੋਈ ਪੁਲੀਸ ਬੈਰੀਕੇਡ ਹਟਾ ਰਹੀ ਸੀ

ਅਤੇ ਸਿੱਖ ਨੌਜਵਾਨ ਵੱਲੋਂ ਫਿਰ ਤੋਂ ਬੈਰੀਕੇਡ ਲਗਾਏ ਜਾ ਰਹੇ ਸੀ ਸਿੱਖ ਨੌਜਵਾਨ ਵਾਰ ਵਾਰ ਇੱਕੋ ਗੱਲ ਆਖ ਰਿਹਾ ਸੀ ਕਿ ਇੰਨੇ ਦਿਨ ਹੋ ਗਏ ਪੁਲੀਸ ਹੱਥ ਤੇ ਹੱਥ ਧਰਕੇ ਬੈਠੀ ਹੋਈ ਹੈ ਗੁਰਸਿੱਖ ਨੌਜਵਾਨ ਨੇ ਆਖਿਆ ਕਿ ਪੁਲੀਸ ਇੰਨੇ ਦਿਨ ਬੀਤ ਜਾਣ ਤੇ ਵੀ ਦੋਸ਼ੀ ਨੂੰ ਗ੍ਰਿਫ ਤਾਰ ਨਹੀਂ ਕਰ ਸਕੀ ਉਸ ਨੇ ਆਖਿਆ ਕਿ ਮੈਨੂੰ ਚਾਹੇ ਗ੍ਰਿਫ਼ਤਾਰ ਕਰੋ ਜਾਂ ਗੋ ਲੀ ਮਾਰੋ ਪਰ ਜਦੋਂ ਤਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਰੁੱਧ ਗਲਤ ਸ਼ਬਦਾਵਲੀ ਬੋਲਣ ਵਾਲੇ ਨੂੰ ਗ੍ਰਿਫ਼ ਤਾਰ ਨਹੀਂ ਕੀਤਾ ਉਦੋਂ ਤੱਕ ਮੋਰਚਾ ਜਾਰੀ ਰਹੇਗਾ

ਇਸ ਦੌਰਾਨ ਕੁਝ ਹੋਰ ਲੋਕ ਵੀ ਸਿੱਖ ਨੌਜਵਾਨ ਦੇ ਹੱਕ ਵਿਚ ਖੜ੍ਹੇ ਹੋ ਗਏ ਇਕ ਹੋਰ ਸਿੱਖ ਵਿਅਕਤੀ ਨੇ ਆਖਿਆ ਕਿ ਸਿੱਖਾਂ ਨੂੰ ਹੀ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਜੇਕਰ ਪੁਲਸ ਚਾਹੀਦਾ ਮਿੰਟਾਂ ਵਿੱਚ ਉਸ ਵਿਅਕਤੀ ਨੂੰ ਫੜ ਸਕਦੀ ਹੈ ਪਰ ਪੁਲੀਸ ਜਾਣਬੁੱਝ ਕੇ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.