ਭੇਦਭਰੇ ਹਾਲਾਤਾਂ ਚ ਵੀਹ ਸਾਲਾ ਨੌਜਵਾਨ ਦਾ ਹੋਇਆ ਕ ਤ ਲ ਜਵਾਨ ਪੁੱਤ ਦੀ ਲਾਸ਼ ਵੇਖ ਮਾਂ ਦੀਆਂ ਨਿਕਲੀਆਂ ਭੁੱਬਾ

Uncategorized

ਕ ਤ ਲ ਅਤੇ ਆ ਤਮ ਹੱ ਤਿਆ ਦੇ ਮਾਮਲੇ ਇੰਨੇ ਜ਼ਿਆਦਾ ਵਧ ਗਏ ਨੇਕੀ ਸਭ ਪਾਸੇ ਦਹਿ ਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਹਾਲ ਹੀ ਦੇ ਵਿੱਚ ਕ ਤ ਲ ਦਾ ਇੱਕ ਮਾਮਲਾ ਅਜਨਾਲਾ ਤੋਂ ਸਾਹਮਣੇ ਆਇਆ ਜਿੱਥੇ ਅਜਨਾਲਾ ਦੇ ਪਿੰਡ ਗੱਜੂ ਮਾਜਰਾ ਵਿਚ ਵੀਹ ਸਾਲਾਂ ਦੇ ਨੌਜਵਾਨ ਦਾ ਭੇਦਭਰੇ ਹਾਲਾਤਾਂ ਵਿੱਚ ਤੇ ਹਥਿ ਆਰਾਂ ਨਾਲ ਕ ਤ ਲ ਕਰ ਦਿੱਤਾ ਗਿਆ ਕ ਤ ਲ ਕਰਕੇ ਲਾ ਸ਼ ਨੂੰ ਗਰਾਊਂਡ ਵਿਚ ਸੁੱਟ ਦਿੱਤਾ ਗਿਆ

ਮ੍ਰਿਤਕ ਦੇ ਭਰਾ ਅਤੇ ਮਾਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਰਾਤੀਂ ਬਾਜ਼ਾਰ ਵਿੱਚ ਗਿਆ ਸੀ ਪਰ ਮੁੜ ਕੇ ਵਾਪਿਸ ਨਹੀਂ ਆਇਆ ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਹੈ ਕਿ ਕ ਤ ਲ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਉੱਥੇ ਹੀ ਨੌਜਵਾਨ ਦੀ ਮਾਤਾ ਨੇ ਦੱਸਿਆ ਹੈ ਕਿ ਰਾਤੀਂ ਮੈਨੂੰ ਕਹਿ ਕੇ ਕਿਹਾ ਕਿ ਮੈਂ ਫੋਨ ਵੇਚਣ ਚੱਲਿਆ ਹਾਂ ਤੇ ਮੈਂ ਕਿਹਾ ਤੂੰ ਨਾ ਜਾ ਤਾਂ ਉਸੇ ਵੇਲੇ ਉਹ ਚੱਪਲ ਤੇ ਬੂਟ ਲਾਹ ਕੇ ਆ ਗਿਆ

ਮੈਨੂੰ ਨਹੀਂ ਪਤਾ ਤੇ ਉਹ ਮੁੰਡੇ ਕੌਣ ਸੀ ਉਸ ਬਾਰੇ ਸਾਨੂੰ ਨਹੀਂ ਤਾਂ ਸਵੇਰੇ ਉੱਠਦੇ ਨੂੰ ਹੀ ਸਾਨੂੰ ਖ਼ਬਰ ਮਿਲ ਗਈ ਕਿ ਮੁੰਡਾ ਵਾਰ ਗਿਆ ਤਾਂ ਮੇਰੇ ਨਿੱਕੇ ਮੁੰਡੇ ਨੇ ਕਿਹਾ ਕਿ ਆਪਣਾ ਮੁੰਡਾ ਹੀ ਹੈਗਾ ਤਾਂ ਮੈਂ ਦੇਖ ਕੇ ਗਈ ਪਰ ਮੈਨੂੰ ਪਛਾਣ ਨਹੀਂ ਆਈ ਤੇ ਫੇਰ ਜਦੋਂ ਅਸੀਂ ਘਰੋਂ ਹੋਰ ਪਰਿਵਾਰ ਨੂੰ ਭੇਜਿਆ ਤਾਂ ਪਛਾਣ ਗਈ ਕਿ ਇਹ ਸਾਡਾ ਮੁੰਡਾ ਹੀ ਹੈਗਾ ਤੇ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਤਾਂ ਮੇਰੇ ਨਿੱਕੇ ਮੁੰਡੇ ਨੇ ਦੱਸਿਆ ਹੈ ਕਿ ਉਸ ਨੇ ਸੰਨੀ ਨੂੰ ਫੋਨ ਦਿੱਤਾ ਹੈ ਮੈਨੂੰ ਨਹੀਂ ਪਤਾ ਕੌਣ ਸੀ ਉਹ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.