ਸ਼ਹੀਦ ਭਗਤ ਸਿੰਘ ਦੀਆਂ ਕਿਤਾਬਾਂ ਰੱਖਣਾ ਦੇਸ਼ਧ੍ਰੋਹ

Uncategorized

ਕੀ ਹੁਣ ਦੇਸ਼ ਦੇ ਵਿਚ ਭਗਤ ਸਿੰਘ ਦੀਆਂ ਕਿਤਾਬਾਂ ਪੜ੍ਹਨੀਆਂ ਦੇਸ਼ ਧ੍ਰੋ ਹੀਆਂ ਨੇ ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਕਰਨਾਟਕਾ ਤੋਂ ਜਿੱਥੇ ਲੱਗੀ ਪਾ ਮਲਕਪੁਰੀਆ ਅਤੇ ਉਸਦੇ ਪੁੱਤਰ ਵਿੱਠਲ ਨੂੰ ਕਮਿਊਨਿਸਟ ਪਾਰਟੀ ਆਫ ਇੰਡੀਆ ਅ ਤਿ ਵਾ ਦੀਆਂ ਦੇ ਨਾਲ ਸਬੰਧਾਂ ਦੇ ਦੋਸ਼ ਹੇਠ ਤਿੱਨ ਮਾਰਚ ਦੋ ਹਜਾਰ ਬਾਰਾਂ ਨੂੰ ਗ੍ਰਿਫ਼ ਤਾਰ ਕਰਕੇ ਉਨ੍ਹਾਂ ਦੇ ਖਿਲਾਫ ਦੇਸ਼ ਧ੍ਰੋਹ ਅਤੇ ਯੂ ਪੀ ਏ ਤਹਿਤ ਅਤਿ ਵਾ ਦ ਫੈਲਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ

ਅਤੇ ਪੱਤਰਕਾਰੀ ਦੇ ਵਿਦਿਆਰਥੀ ਵਿੱਠਲ ਦੇ ਹੋਸਟਲ ਦੇ ਕਮਰੇ ਚੋਂ ਮਿਲੀਆਂ ਕਿਤਾਬਾਂ ਦੇ ਅਧਾਰ ਤੇ ਉਨ੍ਹਾਂ ਦਾ ਸਬੰਧ ਮਾਓਵਾਦੀਆਂ ਦੇ ਨਾਲ ਹੋਣ ਦਾ ਖ਼ਦਸ਼ਾ ਜਤਾਇਆ ਗਿਆ ਸੀ ਤਿੰਨਾਂ ਨੇ ਆਪਣੇ ਹੋਸਟਲ ਦੇ ਕਮਰੇ ਵਿਚ ਸ਼ਹੀਦੇ ਆਜ਼ਮ ਭਗਤ ਸਿੰਘ ਦੀਆਂ ਕੁਝ ਕਿਤਾਬਾਂ ਰੱਖੀਆਂ ਹੋਈਆਂ ਸਨ ਪੁਲਸ ਨੇ ਉਸ ਕੋਲੋਂ ਇਤਰਾਜ਼ਯੋਗ ਸਾਹਿਤ ਮਿਲਣ ਦਾ ਦਾਅਵਾ ਕਰਦਿਆਂ ਕਿਹਾ ਸੀ ਕੇਸਰ ਸਮਗਰੀ ਚ ਸ਼ਹੀਦ ਭਗਤ ਸਿੰਘ ਦੀਆਂ ਕਿਤਾਬਾਂ ਪਿੰਡਾਂ ਚ ਬੁਨਿਆਦੀ ਸਹੂਲਤਾਂ ਪਹੁੰਚਾਉਣ ਤੱਕ ਅਤੇ ਸੰਸਦੀ ਚੋਣਾਂ ਦੇ ਤੇ ਬਾਈਕਾਟ ਕਰਨ ਸਬੰਧੀ ਚਿੱਠੀਆਂ ਤੇ ਕੁੱਝ ਅਖ਼ਬਾਰਾਂ ਦੇ ਲੇਖ ਪ੍ਰਾਪਤ ਹੋਏ ਸੀ

ਇਸ ਤੋਂ ਬਾਅਦ ਜਦੋਂ ਬੀਤੇ ਦਿਨ ਉਨ੍ਹਾਂ ਦੀ ਪੇਸ਼ੀ ਹੁੰਦੀ ਹੈ ਤਾਂ ਅਦਾਲਤ ਨੇ ਬਰੀ ਕਰਦਿਆਂ ਇਹ ਟਿੱਪਣੀਆਂ ਕੀਤੀਆਂਨਾਟਕਾਂ ਦੀ ਜ਼ਿਲ੍ਹਾ ਅਦਾਲਤ ਨੇ ਪਿਓ ਪੁੱਤ ਨੂੰ ਬਰੀ ਕਰਦਿਆਂ ਕਿਹਾ ਕਿ ਭਗਤ ਸਿੰਘ ਦੀਆਂ ਕਿਤਾਬਾਂ ਅਤੇ ਅਖ਼ਬਾਰ ਪੜ੍ਹਨਾ ਕਾਨੂੰਨ ਤਹਿਤ ਕੋਈ ਵੀ ਪਾਬੰਦੀ ਨਹੀਂ ਅਤੇ ਅਦਾਲਤ ਨੇ ਨਾਲ ਦੀ ਨਾਲ ਇਹ ਵੀ ਕਿਹਾ

ਕਿ ਪੁਲੀਸ ਨੇ ਪਿਉ ਪੁੱਤਰ ਦੇ ਨਕਸਲੀਆਂ ਦੇ ਨਾਲ ਸਬੰਧ ਦਰਸਾਉਂਦੇ ਵਿੱਚ ਨਾਕਾਮ ਰਹੀ ਹੈ ਇਸ ਤੋਂ ਬਾਅਦ ਕੇਸ ਚੋਂ ਬਰੀ ਹੋਣ ਮਗਰੋਂ ਵਿੱਠਲ ਨੇ ਕਿਹਾ ਕਿ ਉਸ ਦੇ ਪਿਓ ਤੇ ਉਸ ਨੇ ਦੋ ਸਾਲ ਇੱਕ ਲੰਮਾ ਸੰਘਰਸ਼ ਲੜਿਆ ਤੇ ਅਖੀਰ ਚ ਬੇਕਸੂਰ ਸਾਬਤ ਹੋਏ ਨੇ

Leave a Reply

Your email address will not be published.