ਲਹਿਰਾਗਾਗਾ ਪਾਤੜਾਂ ਰੇਲਵੇ ਓਵਰਬ੍ਰਿਜ ਦੇ ਉਤੇ ਉਸ ਸਮੇਂ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਦੋਂ ਇਕ ਟਰੱਕ ਨੇ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ ਅਤੇ ਮੋਟਰਸਾਈਕਲ ਉੱਤੇ ਸਵਾਰ ਨੌਜਵਾਨ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਜਦਕਿ ਉਸ ਦੀਆਂ ਦੋ ਭੈਣਾਂ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਈਆਂ ਸ੍ਰੀ ਮਗਰੋਂ ਸਖੀਆਂ ਨੂੰ ਤੁਰੰਤ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ
ਇਸ ਮੌਕੇ ੳੁਤੇ ਮ੍ਰਿਤਕ ਨੌਜਵਾਨ ਦੇ ਭਰਾ ਬਲਕਾਰ ਸਿੰਘ ਨੇ ਦੱਸਿਆ ਕਿ ਉਸਦਾ ਭਰਾ ਸਤਿਗੁਰ ਸਿੰਘ ਮੋਟਰਸਾੲੀਕਲ ਵਿਅਕਤੀ ਆਪਣੀਆਂ ਦੋ ਭੈਣਾਂ ਸੋਨੂੰ ਰਾਣੀ ਅਤੇ ਅਮਨ ਕੌਰ ਨੂੰ ਲੈ ਕੇ ਦਿੜ੍ਹਬੇ ਟਾਈਫਾਈਡ ਦੀ ਦਵਾਈ ਲੈਣ ਜਾ ਰਿਹਾ ਸੀ ਰਸਤੇ ਵਿੱਚ ਓਵਰਬ੍ਰਿਜ ਤੋਂ ਉਤਰਦੇ ਸਮੇਂ ਟਰੱਕ ਦੇ ਨਾਲ ਹਾਦਸਾ ਵਾਪਰ ਗਿਆ ਜਿਸ ਦਿਨ ਕਰ ਉਸ ਦੀ ਮੌਕੇ ਉੱਤੇ ਮੌ ਤ ਹੋ ਗਈ ਜਦਕਿ ਦੋਵੇਂ ਭੈਣਾਂ ਜ਼ਖ਼ਮੀ ਹੋਈਆਂ ਨੇ
ਜਿਨ੍ਹਾਂ ਨੂੰ ਮੁਢਲੀ ਸਹਾਇਤਾ ਦੇਣ ਉਪਰੰਤ ਸਿਵਲ ਹਸਪਤਾਲ ਸੰਗਰੂਰ ਲਈ ਰੈਫਰ ਕਰ ਦਿੱਤਾ ਗਿਆ ਤਾਂ ਉੱਥੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੋ ਮੇਰੀਆਂ ਭੈਣਾਂ ਸੀ ਇਹ ਮੇਰਾ ਭਰਾ ਸੀ ਤੇ ਇਹ ਦਿੜ੍ਹਬੇ ਦਵਾਈ ਲੈਣ ਜਾ ਰਹੇ ਸੀ ਲਹਿਰੇਗਾਗੇ ਜਿਹੜਾ ਵੱਡਾ ਪੁਲ ਟ੍ਰੇਨ ਵਾਲਾ ਉੱਥੇ ਇਨ੍ਹਾਂ ਦਾ ਐਕਸੀਡੈਂਟ ਹੋਏਗਾ ਇਹ ਚਾਰ ਭੈਣ ਭਰਾ ਨੇ ਦੋ ਭੈਣਾਂ ਨੇ ਦੋ ਭਾਈ ਨੇ ਪਿੰਡ ਭੱਠਲਾਂ ਜ਼ਿਲ੍ਹਾ ਮਾਨਸਾ ਦੇ ਰਹਿਣ ਵਾਲੇ ਨੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਪੇਜ ਨੂੰ ਜ਼ਰੂਰ ਲਾਈਕ ਕਰੋ
ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ