ਆਹ ਸਰਕਾਰੀ ਸਕੂਲ ਦੇਖ ਤੁਸੀਂ ਸਰਕਾਰਾਂ ਨੂੰ ਪਾਓਂਗੇ ਲਾਹਨਤਾਂ

Uncategorized

ਪੰਜਾਬ ਸਰਕਾਰ ਸਰਕਾਰੀ ਸਮਾਰਟ ਸਕੂਲਾਂ ਦੇ ਨਾਮ ਦੇ ਉੱਤੇ ਵਾਹੋ ਵਾਹੀ ਖੱਟਣ ਦਾ ਕੋਈ ਮੌਕਾ ਨਹੀਂ ਛੱਡਦੀ ਵਿਚ ਸਮਾਰਟ ਸਕੂਲਾਂ ਦੀ ਅਸਲੀਅਤ ਚ ਪੰਜਾਬ ਦੇ ਸਾਰੇ ਸਕੂਲ ਸਮਾਰਟ ਹੋ ਚੁੱਕੇ ਨੇ ਕਿ ਪੰਜਾਬ ਦੇ ਬੱਚਿਆਂ ਨੂੰ ਸਮਾਰਟ ਸਕੂਲਾਂ ਦੇ ਵਿੱਚ ਸਮਾਰਟ ਪੜ੍ਹਾਈ ਕਰਵਾਈ ਜਾ ਰਹੀ ਹੈ ਇਸ ਦਾ ਅੰਦਾਜ਼ਾ ਤੁਸੀਂ ਖ਼ਬਰ ਖ਼ਬਰ ਤੋਂ ਲਗਾ ਸਕਦੇ ਹੋ ਤਸਵੀਰਾਂ ਤੁਸੀਂ ਵੇਖਿਓ ਇਹ ਤਸਵੀਰਾਂ ਕਿਸੇ ਪਸ਼ੂਆਂ ਦੇ ਵਾੜੇ ਦੀਆਂ ਨਹੀਂ ਹਨ

ਨਾ ਹੀ ਰਾਹੀਂ ਕਿਸੇ ਸ਼ਰਾਬੀਆਂ ਦੇ ਅੱਡੇ ਦੀਆਂ ਇਕ ਸਰਕਾਰੀ ਸਕੂਲ ਰਤੀਆ ਨੇ ਜਿਸ ਨੂੰ ਆਪਾਂ ਕਹਿ ਸਕਦੀਆਂ ਅਖੇ ਸਕੂਲ ਘੱਟ ਲਗਦੈ ਸ਼ਰਾਬੀਆਂ ਦਾ ਅੱਡਾ ਤੇ ਪਸ਼ੂਆਂ ਦਾ ਬਾੜਾ ਜ਼ਿਆਦਾ ਲੱਗਦਾ ਇਹ ਸਕੂਲ ਹੈ ਫ਼ਿਰੋਜ਼ਪੁਰ ਦੇ ਪਿੰਡ ਨੌਰੰਗ ਕੇ ਸਿਆਸਤ ਜਿੱਥੋਂ ਦੇ ਹਾਲਾਤ ਦੇਖ ਕੇ ਕੋਈ ਵੀ ਹੈਰਾਨ ਹੋ ਜਾਵੇ ਕਿ ਆਖਿਰਕਾਰ ਬੱਚੇ ਇੱਥੇ ਆ ਕੇ ਪੜ੍ਹਦੇ ਕਿਵੇਂ ਨਾ ਕਿਵੇਂ ਬਚਿਆ ਕੇ ਇੰਨੀ ਗੰਦਗੀ ਵਿੱਚ ਬਹਿਸ ਚਾਹੁੰਦੇ ਨੇ

ਕਿ ਕਿੰਜ ਉਹ ਅਧਿਆਪਕ ਬੱਚਿਆਂ ਨੂੰ ਪੜ੍ਹਾ ਕੇ ਚਲੇ ਜਾਂਦੇ ਨੇ ਕੋਈ ਬਾਹਰ ਕਿਉਂ ਨਹੀਂ ਚੁੱਕਦਾ ਪਿੰਡ ਵਾਸੀ ਵੀ ਇਸ ਵੱਲ ਕਿਉਂ ਧਿਆਨ ਨਹੀਂ ਦਿੰਦੀ ਕਿਉਂਕਿ ਆਖਰਕਾਰ ਬੱਚੇ ਤਾਂ ਉਨ੍ਹਾਂ ਦੀ ਪੜ੍ਹ ਰਹੇ ਨੇ ਨੇ ਇਸ ਸਬੰਧੀ ਜਦੋਂ ਸਕੂਲ ਦੇ ਅਧਿਆਪਕਾਂ ਦੇ ਨਾਲ ਗੱਲਬਾਤ ਕੀਤੀ ਕਈ ਤਾਂ ਉਨ੍ਹਾਂ ਨੇ ਸਾਫ ਤੌਰ ਤੇ ਸਾਰੇ ਇਲਜ਼ਾਮ ਪਿੰਡ ਵਾਸੀ ਦੇ ਉੱਪਰ ਲਗਾ ਦਿੱਤੇ ਇਸ ਸਕੂਲ ਵਿੱਚ ਪਿੰਡ ਵਾਸੀ ਕਿ ਕੂੜਾ ਕਰਕਟ ਸੁੱਟਦੇ ਨੇ ਸ਼ਰਾਬੀਆਂ ਦਾ ਅੱਡਾ ਬਣਾ ਰੱਖਿਆ ਹੈ ਪਸ਼ੂਆਂ ਨੂੰ ਆ ਕੇ ਇੱਥੇ ਖੜ੍ਹਾ ਕਰ ਦਿੰਦੇ ਨੇ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.