ਮੰਜੇ ਦੇ ਬਣਾਏ ਗੁਸਲਖਾਨੇ ਕੋਲ ਰੋਟੀਆ ਪਕਾ ਕਰ ਰਹੀ ਹੈ ਤਿੰਨ ਧੀਆਂ ਦੀ ਮਾਂ ਗੁਜਾਰਾ

Uncategorized

ਜਿੱਥੇ ਇੱਕ ਪਾਸੇ ਡਿਜੀਟਲ ਇੰਡੀਆ ਦੀਆਂ ਖ਼ਬਰਾਂ ਚਲਦੀਆਂ ਨੇ ਉੱਥੇ ਹੀ ਜਦੋਂ ਤੁਸੀਂ ਇਸ ਘਰ ਦੀ ਹਾਲਤ ਦੇਖੋਗੇ ਤਾਂ ਤੁਹਾਨੂੰ ਭਾਰਤ ਨੂੰ ਡਿਜੀਟਲ ਕਹਿੰਦੀ ਵੀ ਸ਼ਰਮ ਆਉਣੀ ਹੈ ਖਬਰ ਹੈ ਤਰਨਤਾਰਨ ਦੀ ਜਿੱਥੇ ਤਿੰਨ ਧੀਆਂ ਤੇ ਬਿਮਾਰ ਪਏ ਪਤੀ ਦੀ ਘਰਵਾਲੀ ਆਪਣੀ ਬੇਵਸੀ ਦੀ ਦੁਹਾਈਆਂ ਪਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਪਰਿਵਾਰ ਦੇ ਘਰ ਦੀ ਹਾਲਤ ਇੰਨੀ ਮਾੜੀ ਹੈ ਕਿ ਉਨ੍ਹਾਂ ਨੂੰ ਮੰਜੇ ਤੇ ਬਣਾਏ ਗੁਸਲਖਾਨੇ ਕੋ ਰੋਟੀ ਪਕਾਉਣੀ ਪੈਂਦੀ ਹੈ

ਜਦੋਂ ਘਰ ਹਾਲਤ ਬਾਰੇ ਉਸ ਮਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕੀ ਕਿਹਾ ਤਾਂ ਕਿਹਾ ਕਿ ਮੇਰੇ ਘਰ ਵਾਲੇ ਨੂੰ ਚਾਰ ਸਾਲ ਹੋ ਗਏ ਨੇ ਮੰਜੇ ਤੇ ਪਏ ਨੂੰ ਕਮਾਈ ਕਰਨ ਵਾਲੇ ਮੰਜੇ ਤੇ ਬਹਿ ਗਏ ਨੇ ਇਨ੍ਹਾਂ ਦਾ ਝੋਂਕਣਾ ਟੁੱਟ ਗਿਆ ਸੀ ਉਦੋਂ ਤੋਂ ਹੀ ਮੰਜੇ ਤੇ ਪਏ ਨੇ ਤਾ ਮਾਤਾ ਨੇ ਕਿਹਾ ਕਿ ਏ ਸੀ ਘਰਾਂ ਵਿੱਚ ਕੰਮ ਕਰਕੇ ਆਪਣੀ ਰੋਟੀ ਦਾ ਗੁਜ਼ਾਰਾ ਮਸਾਂ ਕਰਦੇ ਹਾਂ ਤਾਂ ਮਮਤਾ ਨੇ ਕਿਹਾ ਕਿ ਮੇਰੇ ਤਿੰਨ ਕੁੜੀਆਂ ਨੇ ਇੱਕ ਮੁੰਡਾ ਛੋਟਾ ਤਾਂ ਉੱਥੇ ਮਾਤਾ ਨੂੰ ਪੁੱਛੇ ਗਏ

ਇਹ ਤੁਸੀਂ ਗੁਸਲਖਾਨੇ ਕੋਲੋਂ ਮੰਜੀ ਡਾਹਿਆ ਤੁਹਾਡੀ ਗੁਸਲਖਾਨਾ ਸਰਪੰਚ ਨੇ ਬਣਾ ਕੇ ਦਿੱਤਾ ਨੀ ਤਾਂ ਮਾਤਾ ਨੇ ਦੱਸਿਆ ਕਿ ਮੈਂ ਸਰਪੰਚ ਕੋਲ ਗਈ ਸੀ ਉਸ ਨੂੰ ਕਿਹਾ ਸੀ ਕਿ ਸਾਡਾ ਗੁਸਲਖਾਨਾ ਬਣਾ ਦੋ ਮੇਰੇ ਕੁੜੀਆਂ ਮੁਟਿਆਰ ਨੇ ਪਰ ਕਿਸੇ ਨੇ ਵੀ ਕੁਝ ਨਹੀਂ ਸੋਚਿਆ ਤਾਂ ਉੱਥੇ ਹੀ ਮਾਤਾ ਗੁਸਲਖਾਨੇ ਦੇ ਕੋਲ ਹੀ ਰੋਟੀਆਂ ਲਾਉਂਦੀ ਹੈ ਤਾਂ ਮਾਤਾ ਨੇ ਦੱਸਿਆ ਕਿ ਜਦੋਂ ਸਾਡਾ ਕਮਾਉਣ ਵਾਲਾ ਹੀ ਮੰਜੇ ਤੇ ਪੈ ਗਿਆ ਤਾਂ ਅਸੀਂ ਕੀ ਕਰ ਸਕਦੇ ਹਾਂ ਤਰ੍ਹਾਂ ਥੀਮਾਂ ਤਾਂ ਨੇ ਮੰਗ ਕੀਤੀ ਹੈ ਕਿ ਕੁਝ ਸੋਚੋ ਮੇਰੀਆਂ ਕੁੜੀਆਂ ਵਿਆਹੁਣ ਵਾਲੀਆਂ ਹੋ ਗਈਆਂ ਨੇ ਤੇ ਰੋਟੀ ਦਾ ਪ੍ਰਬੰਧ ਕੀਤਾ ਜਾਵੇ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.