ਸਿੰਘੂ ਕੁੱਟਮਾਰ ਮਾਮਲੇ ਚ ਨਵੀਨ ਸਿੰਘ ਨੂੰ ਮਿਲੀ ਜ਼ਮਾਨਤ

Uncategorized

ਸਿੰਧੂ ਬਾਰਡਰ ਦੇ ਉਪਰ ਹੋਈ ਕੁੱਟ ਮਾਰ ਦੇ ਮਾਮਲੇ ਵਿਚ ਦੋਸ਼ੀ ਨਵੀਂਨ ਨੂੰ ਜ਼ਮਾਨਤ ਮਿਲ ਗਈ ਮਜ਼ਦੂਰ ਨਾਲ ਹੋਈ ਕੁੱਟ ਮਾਰ ਤੋਂ ਬਾਅਦ ਨਵੀਨ ਪੁਲਿਸ ਹਿਰਾਸਤ ਵਿੱਚ ਸੀ ਇੱਥੇ ਵੀ ਦੱਸਦੇ ਚਲੀਏ ਕਿ ਘਟਨਾਕ੍ਰਮ ਸਮੇਂ ਕੁਝ ਨਿਹੰਗ ਜਥੇਬੰਦੀਆਂ ਵੀ ਨਵੀਨ ਦੇ ਵਿਰੋਧ ਚ ਆ ਗਈਆਂ ਸਨ ਕੀ ਆਖਿਆ ਜਾ ਰਿਹਾ ਸੀ ਕਿ ਇਹ ਸ਼ਖ਼ਸ ਨਹਿਰ ਦੇ ਪਾਣੀ ਵਿੱਚ ਕੋਈ ਸ਼ਰਾਰਤ ਕਰਨ ਆਏ ਪਰ ਬਾਅਦ ਵਿੱਚ ਪਤਾ ਲੱਗਿਆ

ਕਿ ਨਵੀਨ ਹਰਿਆਣੇ ਦਾ ਵਾਸੀ ਹੈ ਅਤੇ ਉਸਨੇ ਲੰਘੀ ਤੇਰਾਂ ਅਪ੍ਰੈਲ ਨੂੰ ਅੰਮ੍ਰਿਤ ਪਾਨ ਕੀਤਾ ਇੱਥੇ ਵੀ ਦੱਸਦੇ ਚੱਲੀ ਕਿ ਨਵੀਨ ਨੂੰ ਤੀਹ ਹਜ਼ਾਰ ਤੇ ਜ਼ਮਾਨਤ ਮਿਲੀ ਨਵੀਨ ਨੇ ਦੱਸਿਆ ਕਿ ਜਿੱਥੇ ਘੋੜੇ ਬੰਨ੍ਹੇ ਹੋਏ ਨੇ ਉੱਥੇ ਉਹ ਬੀੜੀ ਪੀ ਰਿਹਾ ਸੀ ਤੇ ਤੂੰ ਇੱਥੇ ਬੀੜੀ ਨਾ ਪੀ ਤਾਂ ਉਸਨੇ ਮੇਰੇ ਗਲ ਤੇ ਹੱਥ ਰੱਖ ਕੇ ਕਹਿੰਦਾ ਤੂੰ ਕੌਣ ਹੁੰਦਾ ਹਾਂ ਤਾਂ ਜਦੋਂ ਉਸ ਨੇ ਮੇਰੇ ਗਲੇ ਉੱਤੇ ਹੱਥ ਰੱਖਿਆ ਤਾਂ ਗੁੱਸੇ ਵਿਚ ਬੰਦਾ ਕੁਝ ਵੀ ਕਰ ਸਕਦਾ ਹੈ

ਨਵੀਨ ਨੇ ਦੱਸਿਆ ਕਿ ਜੇਕਰ ਉਹ ਕਹਿੰਦੇ ਨੇ ਮੈਂ ਮੁਰਗਾ ਮੰਗਦਾ ਸੀ ਜੇ ਉਹ ਸਾਬਤ ਕਰ ਦਿੰਦਾ ਤਾਂ ਮੈਂ ਆਪਣੀ ਗਰਦਨ ਲਾਹ ਦੇਵਾਂਗਾ ਤੇ ਮੈਂ ਨਿਹੰਗ ਚੌਦਾਂ ਅਪ੍ਰੈਲ ਦੋ ਹਜਾਰ ਇੱਕੀ ਨੂੰ ਬਣਿਆ ਸੀ ਵਿਸਾਖੀ ਵਾਲੇ ਦਿਨ ਮੈਂ ਅੰਮ੍ਰਿਤ ਸਕਿਆ ਸੀ ਤੇ ਮੈਂ ਦਸੰਬਰ ਮਹੀਨੇ ਤੋਂ ਲੈ ਕੇ ਇਥੇ ਸੇਵਾ ਕਰ ਰਿਹਾ ਹਾਂ ਤਾਂ ਹੁਣ ਦੱਸਿਆ ਜਾ ਰਿਹਾ ਹੈ ਕਿ ਨਵੀਨ ਨੂੰ ਜ਼ਮਾਨਤ ਮਿਲ ਗਈ ਹੈ ਤੇ ਉਹ ਹੁਣ ਰਿਹਾਅ ਹੋ ਗਿਆ ਹੈ ਤੇ ਉਸ ਨੇ ਕਿਹਾ ਹੈ ਕਿ ਜੇ ਉਹ ਸਾਬਤ ਕਰ ਦਿੰਦਾ ਹੈ ਕਿ ਮੈਂ ਮੁਰਗਾ ਮੰਗ ਰਿਹਾ ਸੀ ਤਾਂ ਮੈਂ ਆਪਣੀ ਗਰਦਨ ਲਾਹ ਦੇਵਾਗਾ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.