ਬੈਂਕ ਦੇ ਮੈਨੇਜਰ ਨੇ ਚੁੱਕਿਆ ਖੌਫਨਾਕ ਕਦਮ

Uncategorized

ਕੁਝ ਦਿਨ ਬਾਅਦ ਘਰ ਦੇ ਵਿੱਚ ਵਿਆਹ ਦੀਆਂ ਸ਼ਹਿਨਾਈਆਂ ਵੱਜਣੀਆਂ ਸਨ ਪਰ ਸ਼ਹਿਨਾਈਆਂ ਦੁੱਖ ਦੇ ਮਾਹੌਲ ਵਿੱਚ ਸਥਾਪਤੀ ਜਿਸ ਪੁੱਤ ਦਾ ਘਰ ਵਿੱਚ ਵਿਆਹ ਧਰਿਆ ਹੋਇਆ ਸੀ ਅੱਜ ਉਸੇ ਉਸ ਦੀ ਘਰ ਦੇ ਵਿਚ ਲਾ ਸ਼ ਪਈ ਇਸ ਲਈ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਜਿਥੇ ਕਿ ਇੱਕ ਨੌਜਵਾਨ ਸੂ ਕੀ ਬੈਂਕ ਵਿੱਚ ਮੈਨੇਜਰ ਦੀ ਨੌਕਰੀ ਕਰਦਾ ਸੀ ਉਸ ਵੱਲੋਂ ਖੁਦ ਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ

ਮ੍ਰਿਤਕ ਦੇ ਕੋਲੋਂ ਇਕ ਸੁਸਾਈਡ ਨੋਟ ਵੀ ਬਰਾਮਦ ਕੀਤਾ ਗਿਆ ਜਿਸਦੇ ਵਿਚ ਉਸ ਨੇ ਪੁਲਿਸ ਮੁਲਾਜ਼ਮਾਂ ਦੇ ੳੁੱਤੇ ਗੰਭੀਰ ਇਲਜ਼ਾਮ ਲਗਾਏ ਨੇ ਦੱਸ ਦੇਈਏ ਕਿ ਲਖਵੀਰ ਸਿੰਘ ਉਨੀ ਅਕਤੂਬਰ ਤੋਂ ਲਾਪਤਾ ਦੱਸਿਆ ਚਾੜ੍ਹਿਆ ਸੀ ਲਖਬੀਰ ਦੇ ਕੋਲ ਸੁਸਾਈਡ ਨੋਟ ਮਿਲਿਆ ਉਸ ਦੇ ਵਿਸ਼ੇਸ਼ ਹੈ ਕਿ ਮੈਂ ਬੈਂਕ ਵਿੱਚ ਮੈਨੇਜਰ ਦੇ ਤੌਰ ਤੇ ਆਪਣੀਆਂ ਸੇਵਾਵਾਂ ਨਿਭਾਈਆਂ ਉਸ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਹੈ

ਕਿ ਉਸ ਨੇ ਇੱਕ ਪੁਰਾਣੀ ਗੱਡੀ ਤੇ ਲੋਨ ਲਿਆ ਸੀ ਕਿ ਪੁਰਾਣੀ ਗੱਡੀ ਲਖਬੀਰ ਸਿੰਘ ਦੇ ਭਰਾ ਨੇ ਸੇਲ ਕਰਵਾਈ ਸੀ ਅਤੇ ਮੋਗਾ ਦੇ ਈਓ ਵਿੰਗ ਮੋਗਾ ਅਤੇ ਪੁਲਸ ਦੇ ਕਰਮਚਾਰੀ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਇਹ ਗੱਡੀ ਡੈਂਟਲ ਜਿਸ ਦੀ ਸੂਚਨਾ ਖਰੀਦਦਾਰ ਦੇ ਵੱਲੋਂ ਵੀ ਦਿੱਤੀ ਗਈ ਸੀ ਪਰਿਵਾਰਕ ਮੈਂਬਰਾਂ ਦੇ ਮੁਤਾਬਿਕ ਬਹੁਤ ਹੀ ਚੰਗਾ ਤੇ ਨੇਕ ਦਿਲ ਇਨਸਾਨ ਸੀ ਲਖਵੀਰ ਅਤੇ ਕੁਝ ਦਿਨ ਤਾਂ ਕੀ ਉਸ ਦਾ ਵਿਆਹ ਸੀ ਇਸ ਘਟਨਾਕ੍ਰਮ ਸਬੰਧੀ ਜਦੋਂ ਪੁਲਸ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲੀਸ ਕਰਮਚਾਰੀ ਆਪਣੇ ਮੁਲਾਜ਼ਮਾਂ ਦੇ ਬਚਾਅ ਕਰਨ ਦੀ ਕੋਸ਼ਿਸ਼ ਕਰਦੇ ਹੋਏ ਵਿਖਾਈ ਦਿੱਤੇ ਪੁਲੀਸ ਦੇ ਵੱਲੋਂ ਭਰੋਸਾ ਦਿਵਾਇਆ ਗਿਆ ਜੋ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਨਗੇ ਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.