ਸਬਜ਼ੀ ਮੰਡੀ ਚ ਲੋਕਾਂ ਨੇ ਫੜਿਆ ਜ਼ੋਰ ਫੜ ਕੇ ਕੀਤੀ ਚੰਗੀ ਛਿੱਤਰ ਪਰੇਡ

Uncategorized

ਨੌਜਵਾਨ ਦੀ ਕੁੱਟ ਮਾਰ ਦੀਆਂ ਇਹ ਤਸਵੀਰਾਂ ਹੁਸ਼ਿਆਰਪੁਰ ਦੀਆਂ ਤਸਵੀਰਾਂ ਚ ਦਿਖਾਈ ਦੇ ਰਹੇ ਨੌਜਵਾਨ ਜਿਸ ਨੇ ਕਿ ਬਾਕੀ ਸਭ ਲੋਕਾਂ ਨੂੰ ਪ੍ਰੇਸ਼ਾਨ ਕਰ ਦਿੱਤਾ ਸੀ ਮਾਮਲਾ ਹੁਸ਼ਿਆਰਪੁਰ ਦੀ ਵੱਡੀ ਸਬਜ਼ੀ ਮੰਡੀ ਹੈ ਜਿੱਥੇ ਕਿ ਇਹ ਨੌਜਵਾਨ ਚੋ ਰੀ ਕਰਦਿਆਂ ਰੰਗੇ ਹੱਥੀਂ ਫੜਿਆ ਗਿਆ ਸੀਸੀਟੀਵੀ ਦੀ ਮਦਦ ਨਾਲ ਇਸ ਚੋਰ ਨੂੰ ਫੜ ਲਿਆ ਜਾਣਕਾਰੀ ਮੁਤਾਬਕ ਪਿਛਲੇ ਕੁਝ ਦਿਨਾਂ ਤੋਂ ਮੰਡੀ ਦੇ ਆਡ਼੍ਹਤੀਆਂ ਦਾ ਸਾਮਾਨ ਚੋ ਰੀ ਹੋਇਆ ਸੀ

ਜਿਸ ਤੋਂ ਬਾਅਦ ਪਿਆਜ਼ਾਂ ਦੀ ਬੋਰੀਆਂ ਵੀ ਚੌੜੀ ਹੋਣ ਲੱਗੀਆਂ ਅਤੇ ਉਨ੍ਹਾਂ ਨੇ ਗੌਰ ਕਰਦੀ ਹੋਈ ਸਥਿਤੀ ਵੀ ਦੀ ਮਦਦ ਨਾਲ ਇਸ ਚੋ ਰ ਨੂੰ ਫਡ਼ਿਆ ਮੌਕੇ ਤੇ ਫੜ ਕੇ ਸਟੋਰ ਦੀ ਚੰਗੀ ਕੁੱਟ ਮਾਰ ਵੀ ਕੀਤੀ ਗਈ ਜਿਸ ਦੌਰਾਨ ਉਸ ਨੇ ਖ਼ੁਦ ਮੰਨਿਆ ਕਿ ਨਸ਼ਾ ਕਰਨ ਦੇ ਲਈ ਚੋ ਰੀਆਂ ਕਰਦਾ ਸੀ ਇਸ ਤੋਂ ਬਾਅਦ ਇਸ ਚੋ ਰ ਨੂੰ ਪੁਲੀਸ ਦੇ ਹਵਾਲੇ ਕੀਤਾ ਗਿਆ ਇਸ ਮੌਕੇ ਦਿੱਤੇ ਪੁਲਸ ਪ੍ਰਸ਼ਾਸਨ ਦਾ ਕਹਿਣਾ ਸੀ

ਕਿ ਸਟੋਰ ਤੋਂ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਪੁਲੀਸ ਪ੍ਰਸ਼ਾਸਨ ਨੇ ਦੱਸਿਆ ਕਿ ਜੋ ਇਹ ਪਹਿਲਾਂ ਵੀ ਚੋ ਰੀਆਂ ਕਰਦਾ ਸੀ ਤੇ ਅੱਜ ਵੀ ਚੋ ਰੀ ਕੀਤੀ ਹੈ ਇਸ਼ ਉੱਪਰ ਕਾਰਵਾਈ ਕੀਤੀ ਜਾਵੇਗੀ ਤੇ ਰਵਾਂਡ ਵੀ ਲਵਾਂਗੇ ਤਾਂ ਪੁਲਸ ਨੇ ਕਿਹਾ ਕਿ ਇਹ ਜੇ ਹੋਰ ਵੀ ਚੋਰੀਆਂ ਕੀਤੀਅਾਂ ਹੋੲੀਅਾਂ ਤਾਂ ਇਸ ਦੀ ਰਿਮਾਂਡ ਲਵਾਂਗੇ ਅਤੇ ਇਸ ਤੋਂ ਸਾਰਾ ਕੁਝ ਪਤਾ ਕੀਤਾ ਜਾਵੇਗਾ ਇਸ਼ ਦੀ ਜੇਬ ਦੇ ਵਿਚੋਂ ਟੀਕੇ ਵੀ ਮਿਲੇ ਨੇ ਤੇ ਇਸ ਉਪਰ ਬਣਦੀ ਕਾਰਵਾਈ ਕੀਤੀ ਜਾਵੇਗੀ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.