ਸੜਕ ਵਿਚਕਾਰ ਅਣਪਛਾਤਿਆਂ ਨੇ ਗੋ ਲੀਆਂ ਨਾਲ ਭੁੰਨੇ ਨੌਜਵਾਨ

Uncategorized

ਨੇੜੇ ਪਿੰਡ ਅਲਾਦੀਨਪੁਰ ਨੈਸ਼ਨਲ ਹਾਈਵੇ ਮਾਰਗ ਨੰਬਰ ਚਰਵੰਜਾ ਉਪਰ ਸ਼ਰ੍ਹੇਆਮ ਗੋ ਲੀਆਂ ਚਲਾਈਆਂ ਹਨ ਦੱਸ ਦੇਈਏ ਕਿ ਦੋ ਨੌਜਵਾਨ ਜੋ ਕਿ ਬੁਲੇਟ ਮੋਟਰਸਾਈਕਲ ਤੇ ਸਵਾਰ ਹੋ ਕੇ ਸ਼ਹਿਰ ਤਰਨਤਾਰਨ ਵੱਲ ਜਾ ਰਹੇ ਸਨ ਪਰ ਪਿੱਛੋਂ ਕੁਝ ਅਣਪਛਾਤੇ ਵਿਅਕਤੀ ਉਨ੍ਹਾਂ ਦਾ ਪਿੱਛਾ ਕਰ ਰਹੇ ਸਨ ਜਦੋਂ ਉਹ ਪਿੰਡ ਅਲਾਦੀਨਪੁਰ ਕੋਲ ਪੁੱਜੇ ਤਾਂ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਤੇ ਫਾਇਰ ਕਰ ਦਿੱਤੇ

ਜਿਸ ਤੋਂ ਬਾਅਦ ਉਹ ਦੋਵੇਂ ਨੌਜਵਾਨ ਜ਼ਖ਼ਮੀ ਹੋ ਗਏ ਦੱਸਿਆ ਜਾ ਰਿਹਾ ਹੈ ਅਤੇ ਵਿਅਕਤੀ ਮੌਕੇ ਤੋਂ ਫ਼ਰਾਰ ਹੋਣ ਵਿਚ ਸਫਲ ਰਹੇ ਨੇ ਪਰ ਉਥੋਂ ਪੁਲੀਸ ਨੂੰ ਸੂਚਿਤ ਕਰ ਦਿੱਤਾ ਕਿ ਤੇ ਪੁਲੀਸ ਵੱਲੋਂ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ ਹਾਲਾਂਕਿ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਬਾਕੀ ਉਨ੍ਹਾਂ ਦੇ ਬਿਆਨਾਂ ਦੇ ਆਧਾਰ ਤੇ ਪੁਲਸ ਨੇ ਮਾਮਲਾ ਵੀ ਦਰਜ ਕਰ ਲਿਆ ਗਿਆ

ਉਨ੍ਹਾਂ ਦੇ ਵੱਲੋਂ ਕਾਰਵਾਈ ਕੀਤੀ ਉਨ੍ਹਾਂ ਪੁਲਸ ਪ੍ਰਸ਼ਾਸਨ ਨੇ ਦੱਸਿਆ ਕਿ ਇਕ ਭੁਪਿੰਦਰ ਸਿੰਘ ਜੱਜ ਨਾਨਕ ਸਰ ਮੁਹੱਲੇ ਇਕ ਬਲਵਿੰਦਰ ਸਿੰਘ ਜੱਜ ਫਤਿਹ ਚੱਕ ਇਹ ਦੋ ਵਿਅਕਤੀ ਹਨ ਜਿਹੜੇ ਇਸ ਵਿੱਚ ਜ਼ਖ਼ਮੀ ਹੋਏ ਨੇ ਜਿਹੜਾ ਫਤਿਹ ਚੱਕ ਵਾਲਾ ਮੁੰਡਾ ਹੈ ਇਸ ਦੀ ਖੱਬੀ ਲੱਤ ਵਿੱਚ ਗੋ ਲੀ ਵੱਜੀ ਹੈ ਦੂਸਰੇ ਦੇ ਪੱਖੀ ਵਿਚ ਗੋ ਲੀ ਵੱਜੀ ਤੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ ਜੇ ਨਵੇਂ ਬਿਆਨ ਲਏ ਗਏ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕਰ ਰਹੇ ਹਾਂ ਤੇ ਉਨ੍ਹਾਂ ਦੀ ਜਲਦ ਤੋਂ ਜਲਦ ਕਾਰਵਾਈ ਹੋਵੇਗੀ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.